ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   ko 소유격 대명사 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [예순일곱]

67 [yesun-ilgob]

소유격 대명사 2

[soyugyeog daemyeongsa 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਐਨਕ 안- 안- 안- -- 안경 0
ang--ong a------- a-g-e-n- -------- angyeong
ਉਹ ਆਪਣੀ ਐਨਕ ਭੁੱਲ ਗਿਆ ਹੈ। 그- 그--안경- 안--지---어-. 그- 그- 안-- 안 가-- 왔--- 그- 그- 안-을 안 가-고 왔-요- -------------------- 그는 그의 안경을 안 가지고 왔어요. 0
g---eu----u-i--n-------e---an -a---o was----y-. g------ g---- a----------- a- g----- w--------- g-u-e-n g-u-i a-g-e-n---u- a- g-j-g- w-s---o-o- ----------------------------------------------- geuneun geuui angyeong-eul an gajigo wass-eoyo.
ਫਿਰ ਉਸਦੀ ਐਨਕ ਕਿੱਥੇ ਹੈ? 그는--- 안-을--디다--었--? 그- 그- 안-- 어-- 두---- 그- 그- 안-을 어-다 두-어-? ------------------- 그는 그의 안경을 어디다 두었어요? 0
g-u-e-n g---i-a----o---e-----did---ueos----y-? g------ g---- a----------- e----- d----------- g-u-e-n g-u-i a-g-e-n---u- e-d-d- d-e-s---o-o- ---------------------------------------------- geuneun geuui angyeong-eul eodida dueoss-eoyo?
ਘੜੀ 시- 시- 시- -- 시계 0
sig-e s---- s-g-e ----- sigye
ਉਸਦੀ ਘੜੀ ਖਰਾਬ ਹੋ ਗਈ ਹੈ। 그--시------어-. 그- 시-- 고----- 그- 시-가 고-났-요- ------------- 그의 시계가 고장났어요. 0
geuui--ig-e-- g---n---ss-eoy-. g---- s------ g--------------- g-u-i s-g-e-a g-j-n-n-s---o-o- ------------------------------ geuui sigyega gojangnass-eoyo.
ਘੜੀ ਦੀਵਾਰ ਤੇ ਟੰਗੀ ਹੈ। 시-가 벽에-걸려-있어-. 시-- 벽- 걸- 있--- 시-가 벽- 걸- 있-요- -------------- 시계가 벽에 걸려 있어요. 0
s-g--g- --e-----ge-lly-o--ss-eo--. s------ b------ g------- i-------- s-g-e-a b-e-g-e g-o-l-e- i-s-e-y-. ---------------------------------- sigyega byeog-e geollyeo iss-eoyo.
ਪਾਸਪੋਰਟ 여- 여- 여- -- 여권 0
ye-gw-n y------ y-o-w-n ------- yeogwon
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। 그는--의-여권- -어버--요. 그- 그- 여-- 잃------ 그- 그- 여-을 잃-버-어-. ----------------- 그는 그의 여권을 잃어버렸어요. 0
g--n-u- ge-ui ye---o--eu- ilh----e-l-eoss-e-y-. g------ g---- y---------- i-------------------- g-u-e-n g-u-i y-o-w-n-e-l i-h-e-b-o-y-o-s-e-y-. ----------------------------------------------- geuneun geuui yeogwon-eul ilh-eobeolyeoss-eoyo.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? 그---의 -------있어-? 그- 그- 여-- 어- 있--- 그- 그- 여-이 어- 있-요- ----------------- 그럼 그의 여권이 어디 있어요? 0
g-ul------u-- ye---o--i --d- -s-----o? g------ g---- y-------- e--- i-------- g-u-e-m g-u-i y-o-w-n-i e-d- i-s-e-y-? -------------------------------------- geuleom geuui yeogwon-i eodi iss-eoyo?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ 그들-----의 그- – 그-- 그- – 그-의 -------- 그들 – 그들의 0
ge-de---- g-----l--i g------ – g--------- g-u-e-l – g-u-e-l-u- -------------------- geudeul – geudeul-ui
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। 아이들- -들- -모님- 못-찾아요. 아--- 그-- 부--- 못 찾--- 아-들- 그-의 부-님- 못 찾-요- -------------------- 아이들이 그들의 부모님을 못 찾아요. 0
aid-------eu-e----- b-mo--m---l ----cha-----. a------- g--------- b---------- m-- c-------- a-d-u--- g-u-e-l-u- b-m-n-m-e-l m-s c-a---y-. --------------------------------------------- aideul-i geudeul-ui bumonim-eul mos chaj-ayo.
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। 그들의----이에요! 그-- 부------ 그-의 부-님-에-! ----------- 그들의 부모님이에요! 0
geudeul--- -umonim-ieyo! g--------- b------------ g-u-e-l-u- b-m-n-m-i-y-! ------------------------ geudeul-ui bumonim-ieyo!
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ 당신-– -신의 당- – 당-- 당- – 당-의 -------- 당신 – 당신의 0
d------ –-d-ng-i---i d------ – d--------- d-n-s-n – d-n-s-n-u- -------------------- dangsin – dangsin-ui
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? 당신의--행은--땠--- -러--? 당-- 여-- 어---- 뮐- 씨- 당-의 여-은 어-어-, 뮐- 씨- ------------------- 당신의 여행은 어땠어요, 뮐러 씨? 0
d---sin--i -eoh-en---u- -o-ta-s--e-yo,-m-----o-ss-? d--------- y----------- e------------- m------ s--- d-n-s-n-u- y-o-a-n---u- e-t-a-s---o-o- m-i-l-o s-i- --------------------------------------------------- dangsin-ui yeohaeng-eun eottaess-eoyo, mwilleo ssi?
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? 당신--아-는 -디 -어-- 뮐러 -? 당-- 아-- 어- 있--- 뮐- 씨- 당-의 아-는 어- 있-요- 뮐- 씨- --------------------- 당신의 아내는 어디 있어요, 뮐러 씨? 0
d-ngs-n--i-anae---n-eodi--ss-e-y-, mw-l--o-ss-? d--------- a------- e--- i-------- m------ s--- d-n-s-n-u- a-a-n-u- e-d- i-s-e-y-, m-i-l-o s-i- ----------------------------------------------- dangsin-ui anaeneun eodi iss-eoyo, mwilleo ssi?
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ 당신 --당신의 당- – 당-- 당- – 당-의 -------- 당신 – 당신의 0
d-----n --d-ngsi--ui d------ – d--------- d-n-s-n – d-n-s-n-u- -------------------- dangsin – dangsin-ui
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? 당-- 여행은 어땠어요- 스-스 양? 당-- 여-- 어---- 스-- 양- 당-의 여-은 어-어-, 스-스 양- -------------------- 당신의 여행은 어땠어요, 스미스 양? 0
da-g----u--yeo-aeng-e-----t--es---oyo,--e-mis---yan-? d--------- y----------- e------------- s------- y---- d-n-s-n-u- y-o-a-n---u- e-t-a-s---o-o- s-u-i-e- y-n-? ----------------------------------------------------- dangsin-ui yeohaeng-eun eottaess-eoyo, seumiseu yang?
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? 당-- -편은--디 있-요- -미스--? 당-- 남-- 어- 있--- 스-- 양- 당-의 남-은 어- 있-요- 스-스 양- ---------------------- 당신의 남편은 어디 있어요, 스미스 양? 0
dan---n-ui-na-py-----un-eodi --s-eo-o--se-m-se--ya--? d--------- n----------- e--- i-------- s------- y---- d-n-s-n-u- n-m-y-o---u- e-d- i-s-e-y-, s-u-i-e- y-n-? ----------------------------------------------------- dangsin-ui nampyeon-eun eodi iss-eoyo, seumiseu yang?

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!