ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   mr संबंधवाचक सर्वनाम २

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

६७ [सदुसष्ट]

67 [Sadusaṣṭa]

संबंधवाचक सर्वनाम २

sambandhavācaka sarvanāma 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਐਨਕ च-्मा च__ च-्-ा ----- चष्मा 0
ca--ā c____ c-ṣ-ā ----- caṣmā
ਉਹ ਆਪਣੀ ਐਨਕ ਭੁੱਲ ਗਿਆ ਹੈ। त-----ा--ष-म---ि-र-- ग--ा. तो आ__ च__ वि___ गे__ त- आ-ल- च-्-ा व-स-ू- ग-ल-. -------------------------- तो आपला चष्मा विसरून गेला. 0
t- -p-l- c---ā------ū-a-gēlā. t_ ā____ c____ v_______ g____ t- ā-a-ā c-ṣ-ā v-s-r-n- g-l-. ----------------------------- tō āpalā caṣmā visarūna gēlā.
ਫਿਰ ਉਸਦੀ ਐਨਕ ਕਿੱਥੇ ਹੈ? त-यान- त-य--- चष--ा --ठे ठ--ल-? त्__ त्__ च__ कु_ ठे___ त-य-न- त-य-च- च-्-ा क-ठ- ठ-व-ा- ------------------------------- त्याने त्याचा चष्मा कुठे ठेवला? 0
Tyān- tyā-- ca-mā -u-hē--h-va-ā? T____ t____ c____ k____ ṭ_______ T-ā-ē t-ā-ā c-ṣ-ā k-ṭ-ē ṭ-ē-a-ā- -------------------------------- Tyānē tyācā caṣmā kuṭhē ṭhēvalā?
ਘੜੀ घड-याळ घ___ घ-्-ा- ------ घड्याळ 0
Gh-ḍ-ā-a G_______ G-a-y-ḷ- -------- Ghaḍyāḷa
ਉਸਦੀ ਘੜੀ ਖਰਾਬ ਹੋ ਗਈ ਹੈ। त-य----घ-्याळ-का- करत-नाही. त्__ घ___ का_ क__ ना__ त-य-च- घ-्-ा- क-म क-त न-ह-. --------------------------- त्याचे घड्याळ काम करत नाही. 0
ty-------ḍyāḷ- k-ma-kara-a nāh-. t____ g_______ k___ k_____ n____ t-ā-ē g-a-y-ḷ- k-m- k-r-t- n-h-. -------------------------------- tyācē ghaḍyāḷa kāma karata nāhī.
ਘੜੀ ਦੀਵਾਰ ਤੇ ਟੰਗੀ ਹੈ। घड्-ा--भि---वर-टांगलेल- ---. घ___ भिं___ टां___ आ__ घ-्-ा- भ-ं-ी-र ट-ं-ल-ल- आ-े- ---------------------------- घड्याळ भिंतीवर टांगलेले आहे. 0
G-a-y----b-int----a----g--ēl--āh-. G_______ b_________ ṭ________ ā___ G-a-y-ḷ- b-i-t-v-r- ṭ-ṅ-a-ē-ē ā-ē- ---------------------------------- Ghaḍyāḷa bhintīvara ṭāṅgalēlē āhē.
ਪਾਸਪੋਰਟ प---त्र पा____ प-र-त-र ------- पारपत्र 0
P--a--t-a P________ P-r-p-t-a --------- Pārapatra
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। त------त्--चे -ार--्र-ह-वल-. त्__ त्__ पा____ ह____ त-य-न- त-य-च- प-र-त-र ह-व-े- ---------------------------- त्याने त्याचे पारपत्र हरवले. 0
ty--- t--cē p--a----a harav-lē. t____ t____ p________ h________ t-ā-ē t-ā-ē p-r-p-t-a h-r-v-l-. ------------------------------- tyānē tyācē pārapatra haravalē.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? म--त-याच---ारपत-- क--े---े? म_ त्__ पा____ कु_ आ__ म- त-य-च- प-र-त-र क-ठ- आ-े- --------------------------- मग त्याचे पारपत्र कुठे आहे? 0
M-g- ----ē ---apatr---u-hē -hē? M___ t____ p________ k____ ā___ M-g- t-ā-ē p-r-p-t-a k-ṭ-ē ā-ē- ------------------------------- Maga tyācē pārapatra kuṭhē āhē?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ त--–--्-ां-- - त्य--ची - --य-ं---/ --यां---ा ते – त्__ / त्__ / त्__ / त्___ त- – त-य-ं-ा / त-य-ं-ी / त-य-ं-े / त-य-ं-्-ा -------------------------------------------- ते – त्यांचा / त्यांची / त्यांचे / त्यांच्या 0
T--–---ā--c-/----n--ī- t--n-c----y--̄-yā T_ – t______ t______ t______ t______ T- – t-ā-̄-ā- t-ā-̄-ī- t-ā-̄-ē- t-ā-̄-y- ---------------------------------------- Tē – tyān̄cā/ tyān̄cī/ tyān̄cē/ tyān̄cyā
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। मु--ंन----यांचे-आई-– ---ल स--ड---ा---. मु__ त्__ आ_ – व__ सा___ ना___ म-ल-ं-ा त-य-ं-े आ- – व-ी- स-प-त न-ह-त- -------------------------------------- मुलांना त्यांचे आई – वडील सापडत नाहीत. 0
m-lān---t--n̄------ – -a-īl--s-p----- n--īta. m______ t_____ ā__ – v_____ s_______ n______ m-l-n-ā t-ā-̄-ē ā-ī – v-ḍ-l- s-p-ḍ-t- n-h-t-. --------------------------------------------- mulānnā tyān̄cē ā'ī – vaḍīla sāpaḍata nāhīta.
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। ह- -घा,------च- आ- - -ड-ल -ले. हे ब__ त्__ आ_ – व__ आ__ ह- ब-ा- त-य-ं-े आ- – व-ी- आ-े- ------------------------------ हे बघा, त्यांचे आई – वडील आले. 0
Hē-b---ā,-------- ā-- – va---a--lē. H_ b_____ t_____ ā__ – v_____ ā___ H- b-g-ā- t-ā-̄-ē ā-ī – v-ḍ-l- ā-ē- ----------------------------------- Hē baghā, tyān̄cē ā'ī – vaḍīla ālē.
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ आप- –--पल------ली-/----े / आप-्या आ__ – आ__ / आ__ / आ__ / आ___ आ-ण – आ-ल- / आ-ल- / आ-ल- / आ-ल-य- --------------------------------- आपण – आपला / आपली / आपले / आपल्या 0
Ā-aṇ- ----a--/ ----ī/ ---lē----alyā Ā____ – ā_____ ā_____ ā_____ ā_____ Ā-a-a – ā-a-ā- ā-a-ī- ā-a-ē- ā-a-y- ----------------------------------- Āpaṇa – āpalā/ āpalī/ āpalē/ āpalyā
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? आप---यात-रा---ी--ा-ी-श--ीम-न-म्-ुलर? आ__ या__ क_ झा_ श्___ म्____ आ-ल- य-त-र- क-ी झ-ल- श-र-म-न म-य-ल-? ------------------------------------ आपली यात्रा कशी झाली श्रीमान म्युलर? 0
āpal--yāt-ā -a-- -h--- ----āna-------a? ā____ y____ k___ j____ ś______ m_______ ā-a-ī y-t-ā k-ś- j-ā-ī ś-ī-ā-a m-u-a-a- --------------------------------------- āpalī yātrā kaśī jhālī śrīmāna myulara?
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? आ-ली -त--ी ---- आ-----रीम-न --यु-र? आ__ प__ कु_ आ_ श्___ म्____ आ-ल- प-्-ी क-ठ- आ-े श-र-म-न म-य-ल-? ----------------------------------- आपली पत्नी कुठे आहे श्रीमान म्युलर? 0
Ā-alī-p--n-----hē--hē----mā-a -yul--a? Ā____ p____ k____ ā__ ś______ m_______ Ā-a-ī p-t-ī k-ṭ-ē ā-ē ś-ī-ā-a m-u-a-a- -------------------------------------- Āpalī patnī kuṭhē āhē śrīmāna myulara?
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ आ-ण –---ला / आपल--/-आ-ल--/-आ---या आ__ – आ__ / आ__ / आ__ / आ___ आ-ण – आ-ल- / आ-ल- / आ-ल- / आ-ल-य- --------------------------------- आपण – आपला / आपली / आपले / आपल्या 0
Ā---- --āpalā/---al-- ā-al-/ ā-a--ā Ā____ – ā_____ ā_____ ā_____ ā_____ Ā-a-a – ā-a-ā- ā-a-ī- ā-a-ē- ā-a-y- ----------------------------------- Āpaṇa – āpalā/ āpalī/ āpalē/ āpalyā
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? आ-ल--या--रा क-----ली-श्-ीम-- श्म--्-? आ__ या__ क_ झा_ श्___ श्____ आ-ल- य-त-र- क-ी झ-ल- श-र-म-ी श-म-ड-ट- ------------------------------------- आपली यात्रा कशी झाली श्रीमती श्मिड्ट? 0
ā--lī -ā--ā-kaś---hā-ī-śrīmatī ś---ṭ-? ā____ y____ k___ j____ ś______ ś______ ā-a-ī y-t-ā k-ś- j-ā-ī ś-ī-a-ī ś-i-ṭ-? -------------------------------------- āpalī yātrā kaśī jhālī śrīmatī śmiḍṭa?
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? आपल--प-ी-कु-े आ-े-----ी--ी -्मिड--? आ__ प_ कु_ आ__ श्___ श्____ आ-ल- प-ी क-ठ- आ-े- श-र-म-ी श-म-ड-ट- ----------------------------------- आपले पती कुठे आहेत श्रीमती श्मिड्ट? 0
Ā-a-ē--atī---ṭ-----ē-a -r--a----miḍ--? Ā____ p___ k____ ā____ ś______ ś______ Ā-a-ē p-t- k-ṭ-ē ā-ē-a ś-ī-a-ī ś-i-ṭ-? -------------------------------------- Āpalē patī kuṭhē āhēta śrīmatī śmiḍṭa?

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!