ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   mk Прашања – Минато време 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [осумдесет и шест]

86 [osoomdyesyet i shyest]

Прашања – Минато време 2

[Prashaњa – Minato vryemye 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? К--- --а-ов-ска -а-но-еш-? Која вратоврска ја носеше? К-ј- в-а-о-р-к- ј- н-с-ш-? -------------------------- Која вратоврска ја носеше? 0
K-ј---r-t-v-s-a-јa--osyeshye? Koјa vratovrska јa nosyeshye? K-ј- v-a-o-r-k- ј- n-s-e-h-e- ----------------------------- Koјa vratovrska јa nosyeshye?
ਤੂੰ ਕਿਹੜੀ ਗੱਡੀ ਖਰੀਦੀ ਹੈ? Кој --то-о--- г- -у--? Кој автомобил го купи? К-ј а-т-м-б-л г- к-п-? ---------------------- Кој автомобил го купи? 0
Koј-a---mob-- guo-k--p-? Koј avtomobil guo koopi? K-ј a-t-m-b-l g-o k-o-i- ------------------------ Koј avtomobil guo koopi?
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? За---- -е--и- -- -----л--и? За кој весник се претплати? З- к-ј в-с-и- с- п-е-п-а-и- --------------------------- За кој весник се претплати? 0
Za-k-- --e-nik sy--p-yetp----? Za koј vyesnik sye pryetplati? Z- k-ј v-e-n-k s-e p-y-t-l-t-? ------------------------------ Za koј vyesnik sye pryetplati?
ਤੁਸੀਂ ਕਿਸਨੂੰ ਦੇਖਿਆ ਸੀ? К--о ви-ов--? Кого видовте? К-г- в-д-в-е- ------------- Кого видовте? 0
Kog-o v----tye? Koguo vidovtye? K-g-o v-d-v-y-? --------------- Koguo vidovtye?
ਤੁਸੀਂ ਕਿਸਨੂੰ ਮਿਲੇ ਸੀ? К--о с-е-н--т-? Кого сретнавте? К-г- с-е-н-в-е- --------------- Кого сретнавте? 0
Ko-uo ---e----ty-? Koguo sryetnavtye? K-g-o s-y-t-a-t-e- ------------------ Koguo sryetnavtye?
ਤੁਸੀਂ ਕਿਸਨੂੰ ਪਹਿਚਾਣਿਆ ਸੀ? К----пр----нав--? Кого препознавте? К-г- п-е-о-н-в-е- ----------------- Кого препознавте? 0
K-gu- pr--p------ye? Koguo pryepoznavtye? K-g-o p-y-p-z-a-t-e- -------------------- Koguo pryepoznavtye?
ਤੁਸੀਂ ਕਦੋਂ ਉੱਠੇ ਹੋ? К----с--н--т-? Кога станавте? К-г- с-а-а-т-? -------------- Кога станавте? 0
K-gu- ---n-vty-? Kogua stanavtye? K-g-a s-a-a-t-e- ---------------- Kogua stanavtye?
ਤੁਸੀਂ ਕਦੋਂ ਆਰੰਭ ਕੀਤਾ ਹੈ? К--а -ап--на-т-? Кога започнавте? К-г- з-п-ч-а-т-? ---------------- Кога започнавте? 0
Ko-u- --p--h--v-y-? Kogua zapochnavtye? K-g-a z-p-c-n-v-y-? ------------------- Kogua zapochnavtye?
ਤੁਸੀਂ ਕਦੋਂ ਖਤਮ ਕੀਤਾ ਹੈ? Кога -рес--н--те? Кога престанавте? К-г- п-е-т-н-в-е- ----------------- Кога престанавте? 0
Kog-a-prye-t-nav---? Kogua pryestanavtye? K-g-a p-y-s-a-a-t-e- -------------------- Kogua pryestanavtye?
ਤੁਹਾਡੀ ਦ ਕਦੋਂ ਖੁਲ੍ਹੀ ਸੀ? З-ш-о----р--бу-и--е? Зошто се разбудивте? З-ш-о с- р-з-у-и-т-? -------------------- Зошто се разбудивте? 0
Zosh-o -----a-------tye? Zoshto sye razboodivtye? Z-s-t- s-e r-z-o-d-v-y-? ------------------------ Zoshto sye razboodivtye?
ਤੁਸੀਂ ਅਧਿਆਪਕ ਕਿਉਂ ਬਣੇ ਸੀ? Зо-т-----навт- н-ст-в-и-? Зошто станавте наставник? З-ш-о с-а-а-т- н-с-а-н-к- ------------------------- Зошто станавте наставник? 0
Z---to-stan--t-- na-ta-nik? Zoshto stanavtye nastavnik? Z-s-t- s-a-a-t-e n-s-a-n-k- --------------------------- Zoshto stanavtye nastavnik?
ਤੁਸੀਂ ਟੈਕਸੀ ਕਿਉਂ ਲਈ ਹੈ? Зо-т- -е-ав-----к-и? Зошто земавте такси? З-ш-о з-м-в-е т-к-и- -------------------- Зошто земавте такси? 0
Z-s--o--ye--vtye ----i? Zoshto zyemavtye taksi? Z-s-t- z-e-a-t-e t-k-i- ----------------------- Zoshto zyemavtye taksi?
ਤੁਸੀਂ ਕਿੱਥੋਂ ਆਏ ਹੋ? Од кад- ---до-т-? Од каде дојдовте? О- к-д- д-ј-о-т-? ----------------- Од каде дојдовте? 0
Od-ka----do-dovty-? Od kadye doјdovtye? O- k-d-e d-ј-o-t-e- ------------------- Od kadye doјdovtye?
ਤੁਸੀਂ ਕਿੱਥੇ ਗਏ ਸੀ? Н-к--е-оти--вте? Накаде отидовте? Н-к-д- о-и-о-т-? ---------------- Накаде отидовте? 0
Na--dy- o-i----y-? Nakadye otidovtye? N-k-d-e o-i-o-t-e- ------------------ Nakadye otidovtye?
ਤੁਸੀਂ ਕਿੱਥੇ ਸੀ? Ка-------е? Каде бевте? К-д- б-в-е- ----------- Каде бевте? 0
Ka-y- byevtye? Kadye byevtye? K-d-e b-e-t-e- -------------- Kadye byevtye?
ਤੁਸੀਂ ਕਿਸਦੀ ਮਦਦ ਕੀਤੀ ਹੈ? Ко----- -ом-гн-? Кому му помогна? К-м- м- п-м-г-а- ---------------- Кому му помогна? 0
Komo----o-p----u-a? Komoo moo pomoguna? K-m-o m-o p-m-g-n-? ------------------- Komoo moo pomoguna?
ਤੁਸੀਂ ਕਿਸਨੂੰ ਲਿਖਿਆ ਹੈ? К-му-му ----? Кому му пиша? К-м- м- п-ш-? ------------- Кому му пиша? 0
K--oo --o -ish-? Komoo moo pisha? K-m-o m-o p-s-a- ---------------- Komoo moo pisha?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? К--- м--одг-во--? Кому му одговори? К-м- м- о-г-в-р-? ----------------- Кому му одговори? 0
Kom----oo o-guo--r-? Komoo moo odguovori? K-m-o m-o o-g-o-o-i- -------------------- Komoo moo odguovori?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...