ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   zh 问题–过去时2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86[八十六]

86 [Bāshíliù]

问题–过去时2

[wèntí – guòqù shí 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? 你 --的 ---条 -- ? 你 带过的 是 哪条 领带 ? 你 带-的 是 哪- 领- ? --------------- 你 带过的 是 哪条 领带 ? 0
nǐ d-i-----e-sh---ǎ--iá---ǐn-dài? nǐ dàiguò de shì nǎ tiáo lǐngdài? n- d-i-u- d- s-ì n- t-á- l-n-d-i- --------------------------------- nǐ dàiguò de shì nǎ tiáo lǐngdài?
ਤੂੰ ਕਿਹੜੀ ਗੱਡੀ ਖਰੀਦੀ ਹੈ? 你----- 哪- 车 ? 你 买的 是 哪辆 车 ? 你 买- 是 哪- 车 ? ------------- 你 买的 是 哪辆 车 ? 0
N- mǎi ---sh---ǎ -ià---c--? Nǐ mǎi de shì nǎ liàng chē? N- m-i d- s-ì n- l-à-g c-ē- --------------------------- Nǐ mǎi de shì nǎ liàng chē?
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? 你--过 -- -- ? 你 订过 哪份 报纸 ? 你 订- 哪- 报- ? ------------ 你 订过 哪份 报纸 ? 0
Nǐ--ìnggu- n---è----o---? Nǐ dìngguò nǎ fèn bàozhǐ? N- d-n-g-ò n- f-n b-o-h-? ------------------------- Nǐ dìngguò nǎ fèn bàozhǐ?
ਤੁਸੀਂ ਕਿਸਨੂੰ ਦੇਖਿਆ ਸੀ? 您----谁了 ? 您 看见 谁了 ? 您 看- 谁- ? --------- 您 看见 谁了 ? 0
Ní- k--j-à- sh--le? Nín kànjiàn shuíle? N-n k-n-i-n s-u-l-? ------------------- Nín kànjiàn shuíle?
ਤੁਸੀਂ ਕਿਸਨੂੰ ਮਿਲੇ ਸੀ? 您 和----过--了-? 您 和 谁 见过面 了 ? 您 和 谁 见-面 了 ? ------------- 您 和 谁 见过面 了 ? 0
Nín h-------j--n--ò-mià-l-? Nín hé shuí jiànguò miànle? N-n h- s-u- j-à-g-ò m-à-l-? --------------------------- Nín hé shuí jiànguò miànle?
ਤੁਸੀਂ ਕਿਸਨੂੰ ਪਹਿਚਾਣਿਆ ਸੀ? 您-认出 谁-了 ? 您 认出 谁 了 ? 您 认- 谁 了 ? ---------- 您 认出 谁 了 ? 0
N-n --n ch---hu---? Nín rèn chū shuíle? N-n r-n c-ū s-u-l-? ------------------- Nín rèn chū shuíle?
ਤੁਸੀਂ ਕਦੋਂ ਉੱਠੇ ਹੋ? 您 什么 ---起---? 您 什么 时候 起床的 ? 您 什- 时- 起-的 ? ------------- 您 什么 时候 起床的 ? 0
N-n shén-e s-íhò- -ǐc-uáng --? Nín shénme shíhòu qǐchuáng de? N-n s-é-m- s-í-ò- q-c-u-n- d-? ------------------------------ Nín shénme shíhòu qǐchuáng de?
ਤੁਸੀਂ ਕਦੋਂ ਆਰੰਭ ਕੀਤਾ ਹੈ? 您 -- -候-----? 您 什么 时候 开始的 ? 您 什- 时- 开-的 ? ------------- 您 什么 时候 开始的 ? 0
Nín-----m---h--òu k--s-- de? Nín shénme shíhòu kāishǐ de? N-n s-é-m- s-í-ò- k-i-h- d-? ---------------------------- Nín shénme shíhòu kāishǐ de?
ਤੁਸੀਂ ਕਦੋਂ ਖਤਮ ਕੀਤਾ ਹੈ? 您-什么-时候 -止- ? 您 什么 时候 停止的 ? 您 什- 时- 停-的 ? ------------- 您 什么 时候 停止的 ? 0
N-- -h-n-e --í-ò--tí-gz-ǐ---? Nín shénme shíhòu tíngzhǐ de? N-n s-é-m- s-í-ò- t-n-z-ǐ d-? ----------------------------- Nín shénme shíhòu tíngzhǐ de?
ਤੁਹਾਡੀ ਦ ਕਦੋਂ ਖੁਲ੍ਹੀ ਸੀ? 您 为什么 - 了 ? 您 为什么 醒 了 ? 您 为-么 醒 了 ? ----------- 您 为什么 醒 了 ? 0
N-n--è--hém----ng--? Nín wèishéme xǐngle? N-n w-i-h-m- x-n-l-? -------------------- Nín wèishéme xǐngle?
ਤੁਸੀਂ ਅਧਿਆਪਕ ਕਿਉਂ ਬਣੇ ਸੀ? 您------- ---? 您 为什么 当了 教师 ? 您 为-么 当- 教- ? ------------- 您 为什么 当了 教师 ? 0
N-n wè-s--me----gl- ----shī? Nín wèishéme dāngle jiàoshī? N-n w-i-h-m- d-n-l- j-à-s-ī- ---------------------------- Nín wèishéme dāngle jiàoshī?
ਤੁਸੀਂ ਟੈਕਸੀ ਕਿਉਂ ਲਈ ਹੈ? 您 --- -了 -租车-? 您 为什么 坐了 出租车 ? 您 为-么 坐- 出-车 ? -------------- 您 为什么 坐了 出租车 ? 0
N-n---i--é------l--c-ūz- c-ē? Nín wèishéme zuòle chūzū chē? N-n w-i-h-m- z-ò-e c-ū-ū c-ē- ----------------------------- Nín wèishéme zuòle chūzū chē?
ਤੁਸੀਂ ਕਿੱਥੋਂ ਆਏ ਹੋ? 您--哪--来的 ? 您 从哪里 来的 ? 您 从-里 来- ? ---------- 您 从哪里 来的 ? 0
N-n --n---ǎ-- l-- d-? Nín cóng nǎlǐ lái de? N-n c-n- n-l- l-i d-? --------------------- Nín cóng nǎlǐ lái de?
ਤੁਸੀਂ ਕਿੱਥੇ ਗਏ ਸੀ? 您 去-里---? 您 去哪里 了 ? 您 去-里 了 ? --------- 您 去哪里 了 ? 0
Ní---ù nǎ-ǐ--e? Nín qù nǎlǐ le? N-n q- n-l- l-? --------------- Nín qù nǎlǐ le?
ਤੁਸੀਂ ਕਿੱਥੇ ਸੀ? 您 -了-哪- ? 您 去了 哪儿 ? 您 去- 哪- ? --------- 您 去了 哪儿 ? 0
Nín----e ---er? Nín qùle nǎ'er? N-n q-l- n-'-r- --------------- Nín qùle nǎ'er?
ਤੁਸੀਂ ਕਿਸਦੀ ਮਦਦ ਕੀਤੀ ਹੈ? 你 -谁 - ? 你 帮谁 了 ? 你 帮- 了 ? -------- 你 帮谁 了 ? 0
N-----g -h---e? Nǐ bāng shuíle? N- b-n- s-u-l-? --------------- Nǐ bāng shuíle?
ਤੁਸੀਂ ਕਿਸਨੂੰ ਲਿਖਿਆ ਹੈ? 你-给--写- 了-? 你 给谁 写信 了 ? 你 给- 写- 了 ? ----------- 你 给谁 写信 了 ? 0
Nǐ-g-i-sh-í---ě-xì-le? Nǐ gěi shuí xiě xìnle? N- g-i s-u- x-ě x-n-e- ---------------------- Nǐ gěi shuí xiě xìnle?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? 你 -答 谁 --? 你 回答 谁 了 ? 你 回- 谁 了 ? ---------- 你 回答 谁 了 ? 0
N--h--dá s-uí-e? Nǐ huídá shuíle? N- h-í-á s-u-l-? ---------------- Nǐ huídá shuíle?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...