ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   ka შეკითხვა – წარსული 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [ოთხმოცდაექვსი]

86 [otkhmotsdaekvsi]

შეკითხვა – წარსული 2

shek'itkhva – ts'arsuli 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? რ-მე-- ჰა-ს-----------? რ_____ ჰ_______ გ______ რ-მ-ლ- ჰ-ლ-ტ-ხ- გ-კ-თ-? ----------------------- რომელი ჰალსტუხი გეკეთა? 0
r-mel---alst'--hi-g--'e-a? r_____ h_________ g_______ r-m-l- h-l-t-u-h- g-k-e-a- -------------------------- romeli halst'ukhi gek'eta?
ਤੂੰ ਕਿਹੜੀ ਗੱਡੀ ਖਰੀਦੀ ਹੈ? რომელი--ან-ა-ა -----? რ_____ მ______ ი_____ რ-მ-ლ- მ-ნ-ა-ა ი-ი-ე- --------------------- რომელი მანქანა იყიდე? 0
ro-e-- m-------iqi-e? r_____ m______ i_____ r-m-l- m-n-a-a i-i-e- --------------------- romeli mankana iqide?
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? რ----- -ა-ეთი გამოი----? რ_____ გ_____ გ_________ რ-მ-ლ- გ-ზ-თ- გ-მ-ი-ე-ე- ------------------------ რომელი გაზეთი გამოიწერე? 0
rom-l--gaz-t-----o-ts---e? r_____ g_____ g___________ r-m-l- g-z-t- g-m-i-s-e-e- -------------------------- romeli gazeti gamoits'ere?
ਤੁਸੀਂ ਕਿਸਨੂੰ ਦੇਖਿਆ ਸੀ? ვ-- და-ნ---? ვ__ დ_______ ვ-ნ დ-ი-ა-ე- ------------ ვინ დაინახე? 0
v-- d--na--e? v__ d________ v-n d-i-a-h-? ------------- vin dainakhe?
ਤੁਸੀਂ ਕਿਸਨੂੰ ਮਿਲੇ ਸੀ? ვ---შე---ით? ვ__ შ_______ ვ-ს შ-ხ-დ-თ- ------------ ვის შეხვდით? 0
v-s -h----dit? v__ s_________ v-s s-e-h-d-t- -------------- vis shekhvdit?
ਤੁਸੀਂ ਕਿਸਨੂੰ ਪਹਿਚਾਣਿਆ ਸੀ? ვინ-ი-ანით? ვ__ ი______ ვ-ნ ი-ა-ი-? ----------- ვინ იცანით? 0
vin --s--i-? v__ i_______ v-n i-s-n-t- ------------ vin itsanit?
ਤੁਸੀਂ ਕਦੋਂ ਉੱਠੇ ਹੋ? რ------დ--ი-? რ____ ა______ რ-დ-ს ა-ე-ი-? ------------- როდის ადექით? 0
r--is------t? r____ a______ r-d-s a-e-i-? ------------- rodis adekit?
ਤੁਸੀਂ ਕਦੋਂ ਆਰੰਭ ਕੀਤਾ ਹੈ? რ---- დ-ი--ეთ? რ____ დ_______ რ-დ-ს დ-ი-ყ-თ- -------------- როდის დაიწყეთ? 0
rodi- dai--'q-t? r____ d_________ r-d-s d-i-s-q-t- ---------------- rodis daits'qet?
ਤੁਸੀਂ ਕਦੋਂ ਖਤਮ ਕੀਤਾ ਹੈ? რ-დ-- -ეწ-ვ-ტე-? რ____ შ_________ რ-დ-ს შ-წ-ვ-ტ-თ- ---------------- როდის შეწყვიტეთ? 0
r---- -h--------'e-? r____ s_____________ r-d-s s-e-s-q-i-'-t- -------------------- rodis shets'qvit'et?
ਤੁਹਾਡੀ ਦ ਕਦੋਂ ਖੁਲ੍ਹੀ ਸੀ? რ--ო- -აი-ვ----? რ____ გ_________ რ-ტ-მ გ-ი-ვ-ძ-თ- ---------------- რატომ გაიღვიძეთ? 0
r-t-om -aig-vi-z--? r_____ g___________ r-t-o- g-i-h-i-z-t- ------------------- rat'om gaighvidzet?
ਤੁਸੀਂ ਅਧਿਆਪਕ ਕਿਉਂ ਬਣੇ ਸੀ? რ--ო--გ-ხდი-------ვლე-ე-ი? რ____ გ_____ მ____________ რ-ტ-მ გ-ხ-ი- მ-ს-ა-ლ-ბ-ლ-? -------------------------- რატომ გახდით მასწავლებელი? 0
r-t----g-k--i- ma-ts'a-le-el-? r_____ g______ m______________ r-t-o- g-k-d-t m-s-s-a-l-b-l-? ------------------------------ rat'om gakhdit masts'avlebeli?
ਤੁਸੀਂ ਟੈਕਸੀ ਕਿਉਂ ਲਈ ਹੈ? რ-ტო- ჩა------ტაქ--ი? რ____ ჩ______ ტ______ რ-ტ-მ ჩ-ჯ-ქ-თ ტ-ქ-შ-? --------------------- რატომ ჩაჯექით ტაქსში? 0
rat--m-c----ki- t---ssh-? r_____ c_______ t________ r-t-o- c-a-e-i- t-a-s-h-? ------------------------- rat'om chajekit t'aksshi?
ਤੁਸੀਂ ਕਿੱਥੋਂ ਆਏ ਹੋ? ს-ი----მ----დ--? ს_____ მ________ ს-ი-ა- მ-ხ-ე-ი-? ---------------- საიდან მოხვედით? 0
sai-a---ok--ed-t? s_____ m_________ s-i-a- m-k-v-d-t- ----------------- saidan mokhvedit?
ਤੁਸੀਂ ਕਿੱਥੇ ਗਏ ਸੀ? ს---წახ-ედი-? ს__ წ________ ს-დ წ-ხ-ე-ი-? ------------- სად წახვედით? 0
sa---s--khved-t? s__ t___________ s-d t-'-k-v-d-t- ---------------- sad ts'akhvedit?
ਤੁਸੀਂ ਕਿੱਥੇ ਸੀ? ს-- ---ვი-? ს__ ი______ ს-დ ი-ა-ი-? ----------- სად იყავით? 0
sa--iq-vi-? s__ i______ s-d i-a-i-? ----------- sad iqavit?
ਤੁਸੀਂ ਕਿਸਦੀ ਮਦਦ ਕੀਤੀ ਹੈ? ვი- -იე--არ-? ვ__ მ________ ვ-ს მ-ე-მ-რ-? ------------- ვის მიეხმარე? 0
v-- ---khm-r-? v__ m_________ v-s m-e-h-a-e- -------------- vis miekhmare?
ਤੁਸੀਂ ਕਿਸਨੂੰ ਲਿਖਿਆ ਹੈ? ვის-მის-ერე? ვ__ მ_______ ვ-ს მ-ს-ე-ე- ------------ ვის მისწერე? 0
v-- --st--ere? v__ m_________ v-s m-s-s-e-e- -------------- vis mists'ere?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? ვის-უპა-უ--? ვ__ უ_______ ვ-ს უ-ა-უ-ე- ------------ ვის უპასუხე? 0
vi----'----h-? v__ u_________ v-s u-'-s-k-e- -------------- vis up'asukhe?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...