ਪ੍ਹੈਰਾ ਕਿਤਾਬ

pa ਮੁਲਾਕਾਤ   »   uk Домовленість про зустріч

24 [ਚੌਵੀ]

ਮੁਲਾਕਾਤ

ਮੁਲਾਕਾਤ

24 [двадцять чотири]

24 [dvadtsyatʹ chotyry]

Домовленість про зустріч

Domovlenistʹ pro zustrich

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? Ти-з--ізн--с---а-а-тоб--? Т_ з_________ н_ а_______ Т- з-п-з-и-с- н- а-т-б-с- ------------------------- Ти запізнився на автобус? 0
T- z-p-zny-sya-n- --t-b--? T_ z__________ n_ a_______ T- z-p-z-y-s-a n- a-t-b-s- -------------------------- Ty zapiznyvsya na avtobus?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। Я --кав----те-е---------и. Я ч____ н_ т___ п_________ Я ч-к-в н- т-б- п-в-о-и-и- -------------------------- Я чекав на тебе півгодини. 0
YA-ch---- na-tebe-p-v----ny. Y_ c_____ n_ t___ p_________ Y- c-e-a- n- t-b- p-v-o-y-y- ---------------------------- YA chekav na tebe pivhodyny.
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? Ти н--має- м-біл-н--о те---ону - собо-? Т_ н_ м___ м_________ т_______ з с_____ Т- н- м-є- м-б-л-н-г- т-л-ф-н- з с-б-ю- --------------------------------------- Ти не маєш мобільного телефону з собою? 0
Ty -e-m--es---obilʹnoho -el--o---z sobo--? T_ n_ m_____ m_________ t_______ z s______ T- n- m-y-s- m-b-l-n-h- t-l-f-n- z s-b-y-? ------------------------------------------ Ty ne mayesh mobilʹnoho telefonu z soboyu?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। Бу-ь -у--туа--н------тупно-- ----! Б___ п___________ н_________ р____ Б-д- п-н-т-а-ь-и- н-с-у-н-г- р-з-! ---------------------------------- Будь пунктуальним наступного разу! 0
B--- -unkt--l--ym--as---n--- razu! B___ p___________ n_________ r____ B-d- p-n-t-a-ʹ-y- n-s-u-n-h- r-z-! ---------------------------------- Budʹ punktualʹnym nastupnoho razu!
ਅਗਲੀ ਵਾਰ ਟੈਕਸੀ ਲੈ ਕੇ ਆਉਣਾ। Ві-ь---нас-у-н----ра-у та-сі! В_____ н_________ р___ т_____ В-з-м- н-с-у-н-г- р-з- т-к-і- ----------------------------- Візьми наступного разу таксі! 0
Vizʹ-- --stup--h- raz---aksi! V_____ n_________ r___ t_____ V-z-m- n-s-u-n-h- r-z- t-k-i- ----------------------------- Vizʹmy nastupnoho razu taksi!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। Ві-ь-и-наст---ог- ---- па--с-л--у! В_____ н_________ р___ п__________ В-з-м- н-с-у-н-г- р-з- п-р-с-л-к-! ---------------------------------- Візьми наступного разу парасольку! 0
V---my-n-s-u-n--- r-z- ---asol-ku! V_____ n_________ r___ p__________ V-z-m- n-s-u-n-h- r-z- p-r-s-l-k-! ---------------------------------- Vizʹmy nastupnoho razu parasolʹku!
ਕੱਲ੍ਹ ਮੇਰੀ ਛੁੱਟੀ ਹੈ। За-тр----в-л-н---/---льн-. З_____ я в______ / в______ З-в-р- я в-л-н-й / в-л-н-. -------------------------- Завтра я вільний / вільна. 0
Za---- y- v---nyy̆ / v-l-n-. Z_____ y_ v______ / v______ Z-v-r- y- v-l-n-y- / v-l-n-. ---------------------------- Zavtra ya vilʹnyy̆ / vilʹna.
ਕੀ ਆਪਾਂ ਕੱਲ੍ਹ ਮਿਲੀਏ? З-ст------ся за-т-а? З___________ з______ З-с-р-н-м-с- з-в-р-? -------------------- Зустрінемося завтра? 0
Zu--ri-e-o--a za-tra? Z____________ z______ Z-s-r-n-m-s-a z-v-r-? --------------------- Zustrinemosya zavtra?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। Н- -а-ь, ---тра-я-не ---у. Н_ ж____ з_____ я н_ м____ Н- ж-л-, з-в-р- я н- м-ж-. -------------------------- На жаль, завтра я не можу. 0
N- -h---, zavt------n- ---hu. N_ z_____ z_____ y_ n_ m_____ N- z-a-ʹ- z-v-r- y- n- m-z-u- ----------------------------- Na zhalʹ, zavtra ya ne mozhu.
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? В т-б- --- - п-а-- н- -і-в-х---і? В т___ в__ є п____ н_ ц_ в_______ В т-б- в-е є п-а-и н- ц- в-х-д-і- --------------------------------- В тебе вже є плани на ці вихідні? 0
V --b--v-he--- pl--y--a t-- -y-hidn-? V t___ v___ y_ p____ n_ t__ v________ V t-b- v-h- y- p-a-y n- t-i v-k-i-n-? ------------------------------------- V tebe vzhe ye plany na tsi vykhidni?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? Ч- - т--е--ж--є--ла--? Ч_ в т___ в__ є п_____ Ч- в т-б- в-е є п-а-и- ---------------------- Чи в тебе вже є плани? 0
Ch---------v--e -- --any? C__ v t___ v___ y_ p_____ C-y v t-b- v-h- y- p-a-y- ------------------------- Chy v tebe vzhe ye plany?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। Я п-о--н-- -у-т----ся-н--в-х-дн-х. Я п_______ з_________ н_ в________ Я п-о-о-у- з-с-р-т-с- н- в-х-д-и-. ---------------------------------- Я пропоную зустрітися на вихідних. 0
YA---op--u-u-z-st--t---a--a vy-hi-nyk-. Y_ p________ z__________ n_ v__________ Y- p-o-o-u-u z-s-r-t-s-a n- v-k-i-n-k-. --------------------------------------- YA proponuyu zustritysya na vykhidnykh.
ਕੀ ਅਸੀਂ ਪਿਕਨਿਕ ਲਈ ਜਾਈਏ? Вл-штуємо--ік-ік? В________ п______ В-а-т-є-о п-к-і-? ----------------- Влаштуємо пікнік? 0
V--sh-u---o -ikn-k? V__________ p______ V-a-h-u-e-o p-k-i-? ------------------- Vlashtuyemo piknik?
ਕੀ ਅਸੀਂ ਕਿਨਾਰੇ ਤੇ ਜਾਈਏ? Їд--о--- п---? Ї____ н_ п____ Ї-е-о н- п-я-? -------------- Їдемо на пляж? 0
I----o -----y--h? Ï____ n_ p______ I-d-m- n- p-y-z-? ----------------- Ïdemo na plyazh?
ਕੀ ਅਸੀਂ ਪਹਾਂੜਾਂ ਤੇ ਜਾਈਏ? Ї-е-- в--о-и? Ї____ в г____ Ї-е-о в г-р-? ------------- Їдемо в гори? 0
I-dem- v-h-ry? Ï____ v h____ I-d-m- v h-r-? -------------- Ïdemo v hory?
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। Я-заб--у т-бе---оф--у. Я з_____ т___ з о_____ Я з-б-р- т-б- з о-і-у- ---------------------- Я заберу тебе з офісу. 0
Y--z-b--- t--e z---isu. Y_ z_____ t___ z o_____ Y- z-b-r- t-b- z o-i-u- ----------------------- YA zaberu tebe z ofisu.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। Я--аб--у -ебе-з-д---. Я з_____ т___ з д____ Я з-б-р- т-б- з д-м-. --------------------- Я заберу тебе з дому. 0
Y--z-b-r- t-b- z ---u. Y_ z_____ t___ z d____ Y- z-b-r- t-b- z d-m-. ---------------------- YA zaberu tebe z domu.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। Я--абе------е н- авто---ній----и--і. Я з_____ т___ н_ а_________ з_______ Я з-б-р- т-б- н- а-т-б-с-і- з-п-н-і- ------------------------------------ Я заберу тебе на автобусній зупинці. 0
Y- z--e-- -e---na-av-o-usni-- -upyn-si. Y_ z_____ t___ n_ a_________ z________ Y- z-b-r- t-b- n- a-t-b-s-i-̆ z-p-n-s-. --------------------------------------- YA zaberu tebe na avtobusniy̆ zupyntsi.

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!