ਪ੍ਹੈਰਾ ਕਿਤਾਬ

pa ਮੁਲਾਕਾਤ   »   bg Уговорка

24 [ਚੌਵੀ]

ਮੁਲਾਕਾਤ

ਮੁਲਾਕਾਤ

24 [двайсет и четири]

24 [dvayset i chetiri]

Уговорка

Ugovorka

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? А--о---а-л- из-усна? А_______ л_ и_______ А-т-б-с- л- и-п-с-а- -------------------- Автобуса ли изпусна? 0
A--o-us--l--iz-us--? A_______ l_ i_______ A-t-b-s- l- i-p-s-a- -------------------- Avtobusa li izpusna?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। А---е -а----пол-ви- ч-с. А_ т_ ч____ п______ ч___ А- т- ч-к-х п-л-в-н ч-с- ------------------------ Аз те чаках половин час. 0
A- -- -ha-a-h polov-- c---. A_ t_ c______ p______ c____ A- t- c-a-a-h p-l-v-n c-a-. --------------------------- Az te chakakh polovin chas.
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? Н-м-ш--и-м-би--н-т-л-ф-----с-се-е --? Н____ л_ м______ т______ с__ с___ с__ Н-м-ш л- м-б-л-н т-л-ф-н с-с с-б- с-? ------------------------------------- Нямаш ли мобилен телефон със себе си? 0
Ny-mash--i m--il------e-on ----se-- -i? N______ l_ m______ t______ s__ s___ s__ N-a-a-h l- m-b-l-n t-l-f-n s-s s-b- s-? --------------------------------------- Nyamash li mobilen telefon sys sebe si?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। Сле-----я п-т бъд- --чен-/-т-чна! С________ п__ б___ т____ / т_____ С-е-в-щ-я п-т б-д- т-ч-н / т-ч-а- --------------------------------- Следващия път бъди точен / точна! 0
S-e---sh-h----p-t-b--i -oc--n-- toc-na! S____________ p__ b___ t_____ / t______ S-e-v-s-c-i-a p-t b-d- t-c-e- / t-c-n-! --------------------------------------- Sledvashchiya pyt bydi tochen / tochna!
ਅਗਲੀ ਵਾਰ ਟੈਕਸੀ ਲੈ ਕੇ ਆਉਣਾ। С-е--ащи- пъ---земи-так-и! С________ п__ в____ т_____ С-е-в-щ-я п-т в-е-и т-к-и- -------------------------- Следващия път вземи такси! 0
Sl-d-as-c------------mi-t--si! S____________ p__ v____ t_____ S-e-v-s-c-i-a p-t v-e-i t-k-i- ------------------------------ Sledvashchiya pyt vzemi taksi!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। След--щия--ът вз-м- чадъ- със с-----и! С________ п__ в____ ч____ с__ с___ с__ С-е-в-щ-я п-т в-е-и ч-д-р с-с с-б- с-! -------------------------------------- Следващия път вземи чадър със себе си! 0
Sl-d-a-hc-iya--y--v---i ---d-r--y----be --! S____________ p__ v____ c_____ s__ s___ s__ S-e-v-s-c-i-a p-t v-e-i c-a-y- s-s s-b- s-! ------------------------------------------- Sledvashchiya pyt vzemi chadyr sys sebe si!
ਕੱਲ੍ਹ ਮੇਰੀ ਛੁੱਟੀ ਹੈ। У----съм -в---д-н-- с-о-о--а. У___ с__ с_______ / с________ У-р- с-м с-о-о-е- / с-о-о-н-. ----------------------------- Утре съм свободен / свободна. 0
U-r--sy- svo-od-n /-sv-bo-na. U___ s__ s_______ / s________ U-r- s-m s-o-o-e- / s-o-o-n-. ----------------------------- Utre sym svoboden / svobodna.
ਕੀ ਆਪਾਂ ਕੱਲ੍ਹ ਮਿਲੀਏ? Д- ---с-ещн-м--тре? Д_ с_ с______ у____ Д- с- с-е-н-м у-р-? ------------------- Да се срещнем утре? 0
Da-s--s-es-c-----utr-? D_ s_ s_________ u____ D- s- s-e-h-h-e- u-r-? ---------------------- Da se sreshchnem utre?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। Съж---в-м---т---не--тава. С_________ у___ н_ с_____ С-ж-л-в-м- у-р- н- с-а-а- ------------------------- Съжалявам, утре не става. 0
S--h--y-v-m-----e -- stav-. S___________ u___ n_ s_____ S-z-a-y-v-m- u-r- n- s-a-a- --------------------------- Syzhalyavam, utre ne stava.
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? Им-- ли-н--- п-ед-ид-за --ая на-с---ицата? И___ л_ н___ п______ з_ к___ н_ с_________ И-а- л- н-щ- п-е-в-д з- к-а- н- с-д-и-а-а- ------------------------------------------ Имаш ли нещо предвид за края на седмицата? 0
Imas- l- nes-c----re--id--a k-ay- ---se--its--a? I____ l_ n______ p______ z_ k____ n_ s__________ I-a-h l- n-s-c-o p-e-v-d z- k-a-a n- s-d-i-s-t-? ------------------------------------------------ Imash li neshcho predvid za kraya na sedmitsata?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? И-и ---- --аш --о-----? И__ в___ и___ у________ И-и в-ч- и-а- у-о-о-к-? ----------------------- Или вече имаш уговорка? 0
I-i-veche -mas- ---vor-a? I__ v____ i____ u________ I-i v-c-e i-a-h u-o-o-k-? ------------------------- Ili veche imash ugovorka?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। Предл--ам д---- срещ-е- в-к--я -а-с-д-иц-т-. П________ д_ с_ с______ в к___ н_ с_________ П-е-л-г-м д- с- с-е-н-м в к-а- н- с-д-и-а-а- -------------------------------------------- Предлагам да се срещнем в края на седмицата. 0
P-e-la-am--a--e-sresh--nem v k-a---na--ed-itsa--. P________ d_ s_ s_________ v k____ n_ s__________ P-e-l-g-m d- s- s-e-h-h-e- v k-a-a n- s-d-i-s-t-. ------------------------------------------------- Predlagam da se sreshchnem v kraya na sedmitsata.
ਕੀ ਅਸੀਂ ਪਿਕਨਿਕ ਲਈ ਜਾਈਏ? Да----ра--- п--н--? Д_ н_______ п______ Д- н-п-а-и- п-к-и-? ------------------- Да направим пикник? 0
Da-n-pra-im--i---k? D_ n_______ p______ D- n-p-a-i- p-k-i-? ------------------- Da napravim piknik?
ਕੀ ਅਸੀਂ ਕਿਨਾਰੇ ਤੇ ਜਾਈਏ? Да-от--е---а п--ж-? Д_ о_____ н_ п_____ Д- о-и-е- н- п-а-а- ------------------- Да отидем на плажа? 0
D- -tidem na---az--? D_ o_____ n_ p______ D- o-i-e- n- p-a-h-? -------------------- Da otidem na plazha?
ਕੀ ਅਸੀਂ ਪਹਾਂੜਾਂ ਤੇ ਜਾਈਏ? Да --идем - пла--нат-? Д_ о_____ в п_________ Д- о-и-е- в п-а-и-а-а- ---------------------- Да отидем в планината? 0
D- -tide- --plan-n-t-? D_ o_____ v p_________ D- o-i-e- v p-a-i-a-a- ---------------------- Da otidem v planinata?
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। Щ--те вз--а--т -ф---. Щ_ т_ в____ о_ о_____ Щ- т- в-е-а о- о-и-а- --------------------- Ще те взема от офиса. 0
Sh--e -- -ze-- ---of---. S____ t_ v____ o_ o_____ S-c-e t- v-e-a o- o-i-a- ------------------------ Shche te vzema ot ofisa.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। Ще -е вз-----т къ--. Щ_ т_ в____ о_ к____ Щ- т- в-е-а о- к-щ-. -------------------- Ще те взема от къщи. 0
Shche-te--zem---- --sh-hi. S____ t_ v____ o_ k_______ S-c-e t- v-e-a o- k-s-c-i- -------------------------- Shche te vzema ot kyshchi.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। Ще-----з--- ------обус---- -п-р--. Щ_ т_ в____ о_ а__________ с______ Щ- т- в-е-а о- а-т-б-с-а-а с-и-к-. ---------------------------------- Ще те взема от автобусната спирка. 0
Sh-----e v-em---t a--o-us--t----irka. S____ t_ v____ o_ a__________ s______ S-c-e t- v-e-a o- a-t-b-s-a-a s-i-k-. ------------------------------------- Shche te vzema ot avtobusnata spirka.

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!