ਪ੍ਹੈਰਾ ਕਿਤਾਬ

pa ਸਮਾਂ   »   ta நேரம்

8 [ਅੱਠ]

ਸਮਾਂ

ਸਮਾਂ

8 [எட்டு]

8 [Eṭṭu]

நேரம்

[nēram]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮਾਫ ਕਰਨਾ! மன்ன---க-ும-! ம------------ ம-்-ி-்-வ-ம-! ------------- மன்னிக்கவும்! 0
maṉṉi-k-vu-! m----------- m-ṉ-i-k-v-m- ------------ maṉṉikkavum!
ਕਿੰਨੇ ਵੱਜੇ ਹਨ? இப--ொழ--- -ண---ன்ன-ஆக-றது? இ-------- ம-- எ--- ஆ------ இ-்-ொ-ு-ு ம-ி எ-்- ஆ-ி-த-? -------------------------- இப்பொழுது மணி என்ன ஆகிறது? 0
I--oḻu-u-ma-----ṉa -kiṟat-? I------- m--- e--- ā------- I-p-ḻ-t- m-ṇ- e-ṉ- ā-i-a-u- --------------------------- Ippoḻutu maṇi eṉṉa ākiṟatu?
ਬਹੁਤ ਧੰਨਵਾਦ। மி---ம- -ன்--. ம------ ந----- ம-க-ு-் ந-்-ி- -------------- மிகவும் நன்றி. 0
Mi--vum --ṉ--. M------ n----- M-k-v-m n-ṉ-i- -------------- Mikavum naṉṟi.
ਇੱਕ ਵੱਜਿਆ ਹੈ। இப்ப-ழு-- ம-ி ஒ---ு. இ-------- ம-- ஒ----- இ-்-ொ-ு-ு ம-ி ஒ-்-ு- -------------------- இப்பொழுது மணி ஒன்று. 0
Ip-----u-ma-i o--u. I------- m--- o---- I-p-ḻ-t- m-ṇ- o-ṟ-. ------------------- Ippoḻutu maṇi oṉṟu.
ਦੋ ਵੱਜੇ ਹਨ। இப்பொழு---ம-ி --ண-டு. இ-------- ம-- இ------ இ-்-ொ-ு-ு ம-ி இ-ண-ட-. --------------------- இப்பொழுது மணி இரண்டு. 0
I---ḻ-t- -a-i -r----. I------- m--- i------ I-p-ḻ-t- m-ṇ- i-a-ṭ-. --------------------- Ippoḻutu maṇi iraṇṭu.
ਤਿੰਨ ਵੱਜੇ ਹਨ। இப-பொழ--ு --ி மூ---ு. இ-------- ம-- ம------ இ-்-ொ-ு-ு ம-ி ம-ன-ற-. --------------------- இப்பொழுது மணி மூன்று. 0
I-poḻutu---ṇi ----u. I------- m--- m----- I-p-ḻ-t- m-ṇ- m-ṉ-u- -------------------- Ippoḻutu maṇi mūṉṟu.
ਚਾਰ ਵੱਜੇ ਹਨ। இப-பொழ-து-ம-----ன---. இ-------- ம-- ந------ இ-்-ொ-ு-ு ம-ி ந-ன-க-. --------------------- இப்பொழுது மணி நான்கு. 0
Ip--ḻu--------nā---. I------- m--- n----- I-p-ḻ-t- m-ṇ- n-ṉ-u- -------------------- Ippoḻutu maṇi nāṉku.
ਪੰਜ ਵੱਜੇ ਹਨ। இ-்-ொ-ுது --ி -ந்-ு. இ-------- ம-- ஐ----- இ-்-ொ-ு-ு ம-ி ஐ-்-ு- -------------------- இப்பொழுது மணி ஐந்து. 0
Ip--ḻutu --ṇ--ain--. I------- m--- a----- I-p-ḻ-t- m-ṇ- a-n-u- -------------------- Ippoḻutu maṇi aintu.
ਛੇ ਵੱਜੇ ਹਨ। இ-்பொ--த--மண- ஆறு. இ-------- ம-- ஆ--- இ-்-ொ-ு-ு ம-ி ஆ-ு- ------------------ இப்பொழுது மணி ஆறு. 0
Ipp---tu-m-ṇ- -ṟu. I------- m--- ā--- I-p-ḻ-t- m-ṇ- ā-u- ------------------ Ippoḻutu maṇi āṟu.
ਸੱਤ ਵੱਜੇ ਹਨ। இ---ொ--து --ி---ு. இ-------- ம-- ஏ--- இ-்-ொ-ு-ு ம-ி ஏ-ு- ------------------ இப்பொழுது மணி ஏழு. 0
Ippo---u--a-i -ḻ-. I------- m--- ē--- I-p-ḻ-t- m-ṇ- ē-u- ------------------ Ippoḻutu maṇi ēḻu.
ਅੱਠ ਵੱਜੇ ਹਨ। இப்--ழு----ணி எ-்டு. இ-------- ம-- எ----- இ-்-ொ-ு-ு ம-ி எ-்-ு- -------------------- இப்பொழுது மணி எட்டு. 0
I-po-utu-maṇi --ṭ-. I------- m--- e---- I-p-ḻ-t- m-ṇ- e-ṭ-. ------------------- Ippoḻutu maṇi eṭṭu.
ਨੌਂ ਵੱਜੇ ਹਨ। இப---ழு-ு ம---ஒன்பத-. இ-------- ம-- ஒ------ இ-்-ொ-ு-ு ம-ி ஒ-்-த-. --------------------- இப்பொழுது மணி ஒன்பது. 0
Ip-o-ut--m-ṇi o-p-tu. I------- m--- o------ I-p-ḻ-t- m-ṇ- o-p-t-. --------------------- Ippoḻutu maṇi oṉpatu.
ਦੱਸ ਵੱਜੇ ਹਨ। இப்-ொழுது -ண---த்--. இ-------- ம-- ப----- இ-்-ொ-ு-ு ம-ி ப-்-ு- -------------------- இப்பொழுது மணி பத்து. 0
I-po-utu-ma-i-p-ttu. I------- m--- p----- I-p-ḻ-t- m-ṇ- p-t-u- -------------------- Ippoḻutu maṇi pattu.
ਗਿਆਰਾਂ ਵੱਜੇ ਹਨ। இ-்-----ு ம----தி---்ற-. இ-------- ம-- ப--------- இ-்-ொ-ு-ு ம-ி ப-ி-ொ-்-ு- ------------------------ இப்பொழுது மணி பதினொன்று. 0
Ip--ḻ-tu ma-- p--iṉoṉṟ-. I------- m--- p--------- I-p-ḻ-t- m-ṇ- p-t-ṉ-ṉ-u- ------------------------ Ippoḻutu maṇi patiṉoṉṟu.
ਬਾਰਾਂ ਵੱਜੇ ਹਨ। இ-்----த- ம----ன்---ண-ட-. இ-------- ம-- ப---------- இ-்-ொ-ு-ு ம-ி ப-்-ி-ண-ட-. ------------------------- இப்பொழுது மணி பன்னிரண்டு. 0
Ippoḻu-u----i p-ṉṉira---. I------- m--- p---------- I-p-ḻ-t- m-ṇ- p-ṉ-i-a-ṭ-. ------------------------- Ippoḻutu maṇi paṉṉiraṇṭu.
ਇੱਕ ਮਿੰਟ ਵਿੱਚ ਸੱਠ ਸੈਕਿੰਡ ਹੁੰਦੇ ਹਨ। ஒ---நிம-டத---ல- அற---ு விந--ி-ள்-உ-்ளன. ஒ-- ந---------- அ----- வ-------- உ----- ஒ-ு ந-ம-ட-்-ி-் அ-ு-த- வ-ந-ட-க-் உ-்-ன- --------------------------------------- ஒரு நிமிடத்தில் அறுபது விநாடிகள் உள்ளன. 0
Or--n---ṭ---il a---at--v--ā-i-aḷ uḷḷ-ṉa. O-- n--------- a------ v-------- u------ O-u n-m-ṭ-t-i- a-u-a-u v-n-ṭ-k-ḷ u-ḷ-ṉ-. ---------------------------------------- Oru nimiṭattil aṟupatu vināṭikaḷ uḷḷaṉa.
ਇੱਕ ਘੰਟੇ ਵਿੱਚ ਸੱਠ ਮਿੰਟ ਹੁੰਦੇ ਹਨ। ஒ-ு ம-ி -ேர--த-ல் அ----- -----ங-க-்-உள்ளன. ஒ-- ம-- ந-------- அ----- ந--------- உ----- ஒ-ு ம-ி ந-ர-்-ி-் அ-ு-த- ந-ம-ட-்-ள- உ-்-ன- ------------------------------------------ ஒரு மணி நேரத்தில் அறுபது நிமிடங்கள் உள்ளன. 0
Or---aṇ- ---a--i- aṟ------ni--ṭ--k-ḷ---ḷ--a. O-- m--- n------- a------ n--------- u------ O-u m-ṇ- n-r-t-i- a-u-a-u n-m-ṭ-ṅ-a- u-ḷ-ṉ-. -------------------------------------------- Oru maṇi nērattil aṟupatu nimiṭaṅkaḷ uḷḷaṉa.
ਇੱਕ ਦਿਨ ਵਿੱਚ 24 ਘੰਟੇ ਹੁੰਦੇ ਹਨ। ஒ-ு தி-த்---்-இ----்த--ந-ன்க- --- ந--ம்-உள்-த-. ஒ-- த-------- இ------- ந----- ம-- ந---- உ------ ஒ-ு த-ன-்-ி-் இ-ு-த-த- ந-ன-க- ம-ி ந-ர-் உ-்-த-. ----------------------------------------------- ஒரு தினத்தில் இருபத்து நான்கு மணி நேரம் உள்ளது. 0
Oru-t-ṉ-tt----ru-at-u-n--ku -aṇi-n-r-m ----tu. O-- t------- i------- n---- m--- n---- u------ O-u t-ṉ-t-i- i-u-a-t- n-ṉ-u m-ṇ- n-r-m u-ḷ-t-. ---------------------------------------------- Oru tiṉattil irupattu nāṉku maṇi nēram uḷḷatu.

ਭਾਸ਼ਾ ਪਰਿਵਾਰ

ਧਰਤੀ ਉੱਤੇ ਤਕਰੀਬਨ 700 ਕਰੋੜ ਲੋਕ ਰਹਿੰਦੇ ਹਨ। ਅਤੇ ਉਹ ਤਕਰੀਬਨ 7,000 ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ! ਲੋਕਾਂ ਵਾਂਗ , ਭਾਸ਼ਾਵਾਂ ਨੂੰ ਵੀ ਸੰਬੰਧਤ ਕੀਤਾ ਜਾ ਸਕਦਾ ਹੈ। ਭਾਵ , ਉਹ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕੁਝ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਪੂਰੀ ਤਰ੍ਹਾਂ ਛੱਡੀਆਂ ਜਾ ਚੁਕੀਆਂ ਹਨ। ਉਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹਨ। ਯੂਰੋਪ ਵਿੱਚ , ਉਦਾਹਰਣ ਵਜੋਂ , ਬਾਸਕ ਇੱਕ ਛੱਡੀ ਜਾ ਚੁਕੀ ਭਾਸ਼ਾ ਸਮਝੀ ਜਾਂਦੀ ਹੈ। ਪਰ ਵਧੇਰੇ ਭਾਸ਼ਾਵਾਂ ਕੋਲ ‘ਮਾਤਾ-ਪਿਤਾ ’, ‘ਬੱਚੇ ’ ਜਾਂ ‘ਸਕੇ ਭੈਣ-ਭਰਾ ’ ਹੁੰਦੇ ਹਨ। ਉਹ ਕਿਸੇ ਵਿਸ਼ੇਸ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੁੰਦੀਆਂ ਹਨ। ਤੁਸੀਂ ਤੁਲਨਾ ਰਾਹੀਂ ਪਛਾਣ ਸਕਦੇ ਹੋ ਕਿ ਭਾਸ਼ਾਵਾਂ ਇਕ-ਸਮਾਨ ਕਿਵੇਂ ਹਨ। ਭਾਸ਼ਾ-ਵਿਗਿਆਨੀਆਂ ਦੇ ਅਨੁਸਾਰ ਹੁਣ ਤਕਰੀਬਨ 300 ਉਤਪੱਤੀ-ਸੰਬੰਧਤ ਸੰਸਥਾਵਾਂ ਮੌਜੂਦ ਹਨ। ਇਹਨਾਂ ਵਿੱਚੋਂ , 180 ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਇੱਕ ਤੋਂ ਵੱਧ ਭਾਸ਼ਾਵਾਂ ਹਨ। ਬਾਕੀ 120 ਭਾਸ਼ਾਵਾਂ ਛੱਡੀਆਂ ਜਾ ਚੁਕੀਆਂ ਹਨ। ਸਭ ਤੋਂ ਵੱਡਾ ਭਾਸ਼ਾ ਪਰਿਵਾਰ ਇੰਡੋ-ਯੂਰੋਪੀਅਨ ਹੈ। ਇਹ ਤਕਰੀਬਨ 280 ਭਾਸ਼ਾਵਾਂ ਨਾਲ ਬਣਿਆ ਹੈ। ਇਸ ਵਿੱਚ ਰੋਮੈਨਸ , ਜਰਮਨਿਕ ਅਤੇ ਸਲਾਵਿਕ ਭਾਸ਼ਾਵਾਂ ਸ਼ਾਮਲ ਹਨ। ਸਾਰੇ ਮਹਾਜੀਪਾਂ ਵਿੱਚ 300 ਕਰੋੜ ਤੋਂ ਵੱਧ ਬੋਲਣ ਵਾਲੇ ਹਨ! ਏਸ਼ੀਆ ਵਿੱਚ ਸਾਈਨੋ-ਤਿੱਬਤੀ ਭਾਸ਼ਾ ਪਰਿਵਾਰ ਪ੍ਰਮੁੱਖ ਹੈ। ਇਸ ਵਿੱਚ 100.3 ਕਰੋੜ ਬੋਲਣ ਵਾਲੇ ਸ਼ਾਮਲ ਹਨ। ਮੁੱਖ ਸਾਈਨੋ-ਤਿੱਬਤੀ ਭਾਸ਼ਾ ਚੀਨੀ ਹੈ। ਤੀਸਰਾ ਸਭ ਤੋਂ ਵੱਡਾ ਭਾਸ਼ਾ ਪਰਿਵਾਰ ਅਫ਼ਰੀਕਾ ਵਿੱਚ ਹੈ। ਇਸਦਾ ਨਾਮ ਇਸਦੇ ਪ੍ਰਸਾਰ-ਖੇਤਰ: ਨਿਗਰ-ਕੌਂਗੋ ਉੱਤੇ ਰੱਖਿਆ ਗਿਆ ਹੈ। ‘ਕੇਵਲ ’ 35 ਕਰੋੜ ਬੋਲਣ ਵਾਲੇ ਇਸ ਨਾਲ ਸੰਬੰਧਤ ਹਨ। ਸਵਾਹਿਲੀ ਇਸ ਪਰਿਵਾਰ ਦੀ ਮੁੱਖ ਭਾਸ਼ਾ ਹੈ। ਵਧੇਰੇ ਤੌਰ 'ਤੇ: ਸੰਬੰਧਾਂ ਵਿੱਚ ਜਿੰਨੀ ਨੇੜਤਾ ਹੋਵੇਗੀ , ਤਾਲਮੇਲ ਉਨਾ ਹੀ ਵਧੀਆ ਹੋਵੇਗਾ। ਸੰਬੰਧਤ ਭਾਸ਼ਾਵਾਂ ਬੋਲਣ ਵਾਲੇ ਵਿਅਕਤੀ ਇੱਕ-ਦੂਜੇ ਨਾਲ ਵਧੀਆ ਤਾਲਮੇਲ ਰੱਖਦੇਹਨ। ਉਹ ਦੂਸਰੀ ਭਾਸ਼ਾ ਤੁਲਨਾਤਮਕ ਰੂਪ ਵਿੱਚ ਛੇਤੀ ਸਿੱਖ ਸਕਦੇ ਹਨ। ਇਸਲਈ , ਭਾਸ਼ਾਵਾਂ ਸਿੱਖੋ - ਪਰਿਵਾਰਿਕ ਮੁੜ-ਮਿਲਾਪ ਹਮੇਸ਼ਾਂ ਵਧੀਆ ਹੁੰਦੇ ਹਨ!