ਪ੍ਹੈਰਾ ਕਿਤਾਬ

pa ਭੂਤਕਾਲ 4   »   ta இறந்த காலம் 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [எண்பத்து நான்கு]

84 [Eṇpattu nāṉku]

இறந்த காலம் 4

iṟanta kālam 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਪੜ੍ਹਨਾ ப--த்-ல் ப____ ப-ி-்-ல- -------- படித்தல் 0
paṭittal p_______ p-ṭ-t-a- -------- paṭittal
ਮੈਂ ਪੜ੍ਹਿਆ ਹੈ। ந-ன் படி-்-ே-். நா_ ப_____ ந-ன- ப-ி-்-ே-்- --------------- நான் படித்தேன். 0
n-- p-ṭ-ttē-. n__ p________ n-ṉ p-ṭ-t-ē-. ------------- nāṉ paṭittēṉ.
ਮੈਂ ਪੂਰਾ ਨਾਵਲ ਪੜ੍ਹਿਆ ਹੈ। நா-் -ு---ந--ல---ம- ப-ித-த--். நா_ மு_ நா____ ப_____ ந-ன- ம-ழ- ந-வ-ை-ு-் ப-ி-்-ே-்- ------------------------------ நான் முழு நாவலையும் படித்தேன். 0
Nāṉ-muḻu nā-a---y-- p-ṭi----. N__ m___ n_________ p________ N-ṉ m-ḻ- n-v-l-i-u- p-ṭ-t-ē-. ----------------------------- Nāṉ muḻu nāvalaiyum paṭittēṉ.
ਸਮਝਣਾ ப-ர-த-் பு___ ப-ர-த-் ------- புரிதல் 0
Pu-it-l P______ P-r-t-l ------- Purital
ਮੈਂ ਸਮਝ ਗਿਆ / ਗਈ। எ---க--- ----ந்-த-. எ____ பு_____ எ-க-க-ப- ப-ர-ந-த-ு- ------------------- எனக்குப் புரிந்தது. 0
eṉak-up-p--i---tu. e______ p_________ e-a-k-p p-r-n-a-u- ------------------ eṉakkup purintatu.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। என-்-ு-ம------ட-ு-- ப--ிந்-த-. எ___ மு_ பா___ பு_____ எ-க-க- ம-ழ- ப-ட-ு-் ப-ர-ந-த-ு- ------------------------------ எனக்கு முழு பாடமும் புரிந்தது. 0
E-a-ku -u------am-m----i----u. E_____ m___ p______ p_________ E-a-k- m-ḻ- p-ṭ-m-m p-r-n-a-u- ------------------------------ Eṉakku muḻu pāṭamum purintatu.
ਉੱਤਰ ਦੇਣਾ ப---்-சொ-்வது ப__ சொ___ ப-ி-் ச-ல-வ-ு ------------- பதில் சொல்வது 0
Pa-i- col-atu P____ c______ P-t-l c-l-a-u ------------- Patil colvatu
ਮੈਂ ਉੱਤਰ ਦਿੱਤਾ ਹੈ। நா---ப-ி-- -ொன---ன-. நா_ ப__ சொ____ ந-ன- ப-ி-் ச-ன-ன-ன-. -------------------- நான் பதில் சொன்னேன். 0
nā- -a----coṉṉēṉ. n__ p____ c______ n-ṉ p-t-l c-ṉ-ē-. ----------------- nāṉ patil coṉṉēṉ.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। நான் எல்ல--கே-்----ு-்க-ம் ---ல்--ொ----ன-. நா_ எ__ கே_______ ப__ சொ____ ந-ன- எ-்-ா க-ள-வ-க-ு-்-ு-் ப-ி-் ச-ன-ன-ன-. ------------------------------------------ நான் எல்லா கேள்விகளுக்கும் பதில் சொன்னேன். 0
N----llā kēḷ-ik--u---m p---l-co--ēṉ. N__ e___ k____________ p____ c______ N-ṉ e-l- k-ḷ-i-a-u-k-m p-t-l c-ṉ-ē-. ------------------------------------ Nāṉ ellā kēḷvikaḷukkum patil coṉṉēṉ.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। என---ு அ----ெ-ிய---—எ-க-----த------ந்---. எ___ அ_ தெ________ அ_ தெ_____ எ-க-க- அ-ு த-ர-ய-ம-—-ன-்-ு அ-ு த-ர-ந-த-ு- ----------------------------------------- எனக்கு அது தெரியும்—எனக்கு அது தெரிந்தது. 0
Eṉ--k- -t- --r--u-—e-a--- a-u --rinta-u. E_____ a__ t_____________ a__ t_________ E-a-k- a-u t-r-y-m-e-a-k- a-u t-r-n-a-u- ---------------------------------------- Eṉakku atu teriyum—eṉakku atu terintatu.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। ந-ன--அ-- -ழு----றேன்-ந-ன- --ை-----ி---். நா_ அ_ எ________ அ_ எ_____ ந-ன- அ-ை எ-ு-ு-ி-ே-்-ந-ன- அ-ை எ-ு-ி-ே-்- ---------------------------------------- நான் அதை எழுதுகிறேன்—நான் அதை எழுதினேன். 0
Nāṉ---ai e--t--i--ṉ-n-ṉ at-- eḻ----ēṉ. N__ a___ e_____________ a___ e________ N-ṉ a-a- e-u-u-i-ē-—-ā- a-a- e-u-i-ē-. -------------------------------------- Nāṉ atai eḻutukiṟēṉ—nāṉ atai eḻutiṉēṉ.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। எ-க்க- -து-கேட்-ி---—-ன-்கு-அ-ு --ட்ட-ு. எ___ அ_ கே_________ அ_ கே____ எ-க-க- அ-ு க-ட-க-ற-ு-எ-க-க- அ-ு க-ட-ட-ு- ---------------------------------------- எனக்கு அது கேட்கிறது—எனக்கு அது கேட்டது. 0
Eṉ--k- -t---ēṭ-i-a--—-----u-atu -ē-ṭ---. E_____ a__ k_______________ a__ k_______ E-a-k- a-u k-ṭ-i-a-u-e-a-k- a-u k-ṭ-a-u- ---------------------------------------- Eṉakku atu kēṭkiṟatu—eṉakku atu kēṭṭatu.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। எ-க்கு அது கி--க----- --எனக-----த- ---ைத்தது. எ___ அ_ கி____ - எ___ அ_ கி_____ எ-க-க- அ-ு க-ட-க-க-ம- - எ-க-க- அ-ு க-ட-த-த-ு- --------------------------------------------- எனக்கு அது கிடைக்கும் - எனக்கு அது கிடைத்தது. 0
E-akku--tu-ki-a--k------------at- k---i--at-. E_____ a__ k________ - e_____ a__ k__________ E-a-k- a-u k-ṭ-i-k-m - e-a-k- a-u k-ṭ-i-t-t-. --------------------------------------------- Eṉakku atu kiṭaikkum - eṉakku atu kiṭaittatu.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। நான்-அ--------்---வ--க-ற--- - நான்-அ--க்-கொ--டு வந---ன். நா_ அ__ கொ__ வ____ - நா_ அ__ கொ__ வ____ ந-ன- அ-ை-் க-ண-ட- வ-ு-ி-ே-் - ந-ன- அ-ை-் க-ண-ட- வ-்-ே-்- -------------------------------------------------------- நான் அதைக் கொண்டு வருகிறேன் - நான் அதைக் கொண்டு வந்தேன். 0
N----t-ik ko-ṭu----uki--- ---ā-----ik -o--------ē-. N__ a____ k____ v________ - n__ a____ k____ v______ N-ṉ a-a-k k-ṇ-u v-r-k-ṟ-ṉ - n-ṉ a-a-k k-ṇ-u v-n-ē-. --------------------------------------------------- Nāṉ ataik koṇṭu varukiṟēṉ - nāṉ ataik koṇṭu vantēṉ.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। நான- --ை வா--க-க--ே-்--நான்-அத- -ாங-க-னே--. நா_ அ_ வா_________ அ_ வா_____ ந-ன- அ-ை வ-ங-க-க-ற-ன---ந-ன- அ-ை வ-ங-க-ன-ன-. ------------------------------------------- நான் அதை வாங்குகிறேன்--நான் அதை வாங்கினேன். 0
Nāṉ-a-----āṅ-u---------- -t-----ṅk--ēṉ. N__ a___ v______________ a___ v________ N-ṉ a-a- v-ṅ-u-i-ē---n-ṉ a-a- v-ṅ-i-ē-. --------------------------------------- Nāṉ atai vāṅkukiṟēṉ--nāṉ atai vāṅkiṉēṉ.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। நா-் அதை--திர்--ர-க்--ற--் - ந-ன் அத---த-ர-பார்-்-ேன-. நா_ அ_ எ________ - நா_ அ_ எ________ ந-ன- அ-ை எ-ி-்-ா-்-்-ி-ே-் - ந-ன- அ-ை எ-ி-்-ா-்-்-ே-்- ------------------------------------------------------ நான் அதை எதிர்பார்க்கிறேன் - நான் அதை எதிர்பார்த்தேன். 0
Nāṉ ---i-e-ir--r--i--- - --ṉ-a-ai-e-i--ā--tē-. N__ a___ e____________ - n__ a___ e___________ N-ṉ a-a- e-i-p-r-k-ṟ-ṉ - n-ṉ a-a- e-i-p-r-t-ṉ- ---------------------------------------------- Nāṉ atai etirpārkkiṟēṉ - nāṉ atai etirpārttēṉ.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। ந--- அ-- வ-ள----ச- ச----ிறேன்- ----ன்---- வி-க்-ிச் ----ன-ன். நா_ அ_ வி____ சொ_____ - நா_ அ_ வி____ சொ____ ந-ன- அ-ை வ-ள-்-ி-் ச-ல-க-ற-ன-- - ந-ன- அ-ை வ-ள-்-ி-் ச-ன-ன-ன-. ------------------------------------------------------------- நான் அதை விளக்கிச் சொல்கிறேன்- - நான் அதை விளக்கிச் சொன்னேன். 0
N-ṉ a-ai ---a-----c---iṟēṉ--- nā- -ta--v--a---- -o-ṉē-. N__ a___ v_______ c________ - n__ a___ v_______ c______ N-ṉ a-a- v-ḷ-k-i- c-l-i-ē-- - n-ṉ a-a- v-ḷ-k-i- c-ṉ-ē-. ------------------------------------------------------- Nāṉ atai viḷakkic colkiṟēṉ- - nāṉ atai viḷakkic coṉṉēṉ.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। என-்---அது ------ம---ன-்கு--த- -ுன்ப- தெ---ு--. எ___ அ_ தெ________ அ_ மு__ தெ____ எ-க-க- அ-ு த-ர-ய-ம---ன-்-ு அ-ு ம-ன-ப- த-ர-ய-ம-. ----------------------------------------------- எனக்கு அது தெரியும்-எனக்கு அது முன்பே தெரியும். 0
Eṉ--k- -t--t---yum--ṉak-u--t- mu--ē teriyum. E_____ a__ t_____________ a__ m____ t_______ E-a-k- a-u t-r-y-m-e-a-k- a-u m-ṉ-ē t-r-y-m- -------------------------------------------- Eṉakku atu teriyum-eṉakku atu muṉpē teriyum.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...