ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   ta சினிமாவில்

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [நாற்பத்தி ஐந்து]

45 [Nāṟpatti aintu]

சினிமாவில்

ciṉimāvil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। எ--க---்----ரு -ினி-ாவி--கு -ோகவ---ட-ம். எ_____ ஒ_ சி_____ போ______ எ-்-ள-க-க- ஒ-ு ச-ன-ம-வ-ற-க- ப-க-ே-்-ு-்- ---------------------------------------- எங்களுக்கு ஒரு சினிமாவிற்கு போகவேண்டும். 0
e----uk---oru ----m-v-ṟku-----v--ṭ--. e________ o__ c__________ p__________ e-k-ḷ-k-u o-u c-ṉ-m-v-ṟ-u p-k-v-ṇ-u-. ------------------------------------- eṅkaḷukku oru ciṉimāviṟku pōkavēṇṭum.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। இ-்-- ஒரு-ந--ல-சி-ி-- ந-ந்து-க-ண்ட-----க்க-ற--. இ__ ஒ_ ந__ சி__ ந___ கொ__ இ______ இ-்-ு ஒ-ு ந-்- ச-ன-ம- ந-ந-த- க-ண-ட- இ-ு-்-ி-த-. ----------------------------------------------- இன்று ஒரு நல்ல சினிமா நடந்து கொண்டு இருக்கிறது. 0
Iṉ-- or- -a--a -i-im- ------u-koṇṭu --u--iṟ-t-. I___ o__ n____ c_____ n______ k____ i__________ I-ṟ- o-u n-l-a c-ṉ-m- n-ṭ-n-u k-ṇ-u i-u-k-ṟ-t-. ----------------------------------------------- Iṉṟu oru nalla ciṉimā naṭantu koṇṭu irukkiṟatu.
ਫਿਲਮ ਇਕਦਮ ਨਵੀਂ ਹੈ। புத்--- பு-ி- சி-ிமா. பு___ பு__ சி___ ப-த-த-் ப-த-ய ச-ன-ம-. --------------------- புத்தம் புதிய சினிமா. 0
P-t-a------y----ṉi-ā. P_____ p_____ c______ P-t-a- p-t-y- c-ṉ-m-. --------------------- Puttam putiya ciṉimā.
ਟਿਕਟ ਕਿੱਥੇ ਮਿਲਣਗੇ? ட-க்--ட்-----கும்------எ--க--உ-்ள--? டி___ வா___ இ__ எ__ உ____ ட-க-க-ட- வ-ங-க-ம- இ-ம- எ-்-ு உ-்-த-? ------------------------------------ டிக்கெட் வாங்கும் இடம் எங்கு உள்ளது? 0
Ṭ-kk-ṭ-v--k---iṭam--ṅ-u -ḷ-a-u? Ṭ_____ v_____ i___ e___ u______ Ṭ-k-e- v-ṅ-u- i-a- e-k- u-ḷ-t-? ------------------------------- Ṭikkeṭ vāṅkum iṭam eṅku uḷḷatu?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? டி--க----க------ும-? டி___ கி_____ ட-க-க-ட- க-ட-க-க-ம-? -------------------- டிக்கெட் கிடைக்குமா? 0
Ṭi---- ----i--umā? Ṭ_____ k__________ Ṭ-k-e- k-ṭ-i-k-m-? ------------------ Ṭikkeṭ kiṭaikkumā?
ਟਿਕਟ ਕਿੰਨੇ ਦੀਆਂ ਹਨ? அன--தி -ிக--ெ-்டின- வ----எ--ன? அ___ டி_____ வி_ எ___ அ-ு-த- ட-க-க-ட-ட-ன- வ-ல- எ-்-? ------------------------------ அனுமதி டிக்கெட்டின் விலை என்ன? 0
Aṉ-m-----i-keṭṭ-----lai --ṉa? A______ ṭ________ v____ e____ A-u-a-i ṭ-k-e-ṭ-ṉ v-l-i e-ṉ-? ----------------------------- Aṉumati ṭikkeṭṭiṉ vilai eṉṉa?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? சினிம- எப்---ுது-----பமாகி-து? சி__ எ____ ஆ________ ச-ன-ம- எ-்-ொ-ு-ு ஆ-ம-ப-ா-ி-த-? ------------------------------ சினிமா எப்பொழுது ஆரம்பமாகிறது? 0
C-ṉ--ā --p-ḻut- ā-a---m--iṟ--u? C_____ e_______ ā______________ C-ṉ-m- e-p-ḻ-t- ā-a-p-m-k-ṟ-t-? ------------------------------- Ciṉimā eppoḻutu ārampamākiṟatu?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? சி-ிம- எ----வ--நேர-்? சி__ எ____ நே___ ச-ன-ம- எ-்-ள-ு ந-ர-்- --------------------- சினிமா எவ்வளவு நேரம்? 0
Ciṉ--- --va----------? C_____ e_______ n_____ C-ṉ-m- e-v-ḷ-v- n-r-m- ---------------------- Ciṉimā evvaḷavu nēram?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? டிக-கெட்-மு---திவு-ச-ய்- ---ி-ு--? டி___ மு____ செ__ மு____ ட-க-க-ட- ம-ன-ப-ி-ு ச-ய-ய ம-ட-ய-ம-? ---------------------------------- டிக்கெட் முன்பதிவு செய்ய முடியுமா? 0
Ṭikke---uṉ-a-i----e--- m-ṭi--m-? Ṭ_____ m________ c____ m________ Ṭ-k-e- m-ṉ-a-i-u c-y-a m-ṭ-y-m-? -------------------------------- Ṭikkeṭ muṉpativu ceyya muṭiyumā?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। என-்க- -----ுறம் --்-ா- வேண--ு-். எ___ பி____ உ___ வே____ எ-க-க- ப-ன-ப-ற-் உ-்-ா- வ-ண-ட-ம-. --------------------------------- எனக்கு பின்புறம் உட்கார வேண்டும். 0
Eṉa-k----ṉ-uṟam uṭkā-- v----m. E_____ p_______ u_____ v______ E-a-k- p-ṉ-u-a- u-k-r- v-ṇ-u-. ------------------------------ Eṉakku piṉpuṟam uṭkāra vēṇṭum.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। எ---க- ம-ன்ப-றம் -ட்----வேண்ட-ம-. எ___ மு____ உ___ வே____ எ-க-க- ம-ன-ப-ற-் உ-்-ா- வ-ண-ட-ம-. --------------------------------- எனக்கு முன்புறம் உட்கார வேண்டும். 0
Eṉ-k-- m-ṉ----m--ṭk--a ----um. E_____ m_______ u_____ v______ E-a-k- m-ṉ-u-a- u-k-r- v-ṇ-u-. ------------------------------ Eṉakku muṉpuṟam uṭkāra vēṇṭum.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। எ--்கு---ுவ-ல- ----ா- வேண்டும-. எ___ ந___ உ___ வே____ எ-க-க- ந-ு-ி-் உ-்-ா- வ-ண-ட-ம-. ------------------------------- எனக்கு நடுவில் உட்கார வேண்டும். 0
E-a-ku-naṭu-i--uṭ-ā-- --ṇ--m. E_____ n______ u_____ v______ E-a-k- n-ṭ-v-l u-k-r- v-ṇ-u-. ----------------------------- Eṉakku naṭuvil uṭkāra vēṇṭum.
ਫਿਲਮ ਚੰਗੀ ਸੀ। ச---மா பரபரப-------ட--தாக-இர-ந்த--. சி__ ப_____ ஊ_____ இ_____ ச-ன-ம- ப-ப-ப-ப- ஊ-்-ு-த-க இ-ு-்-த-. ----------------------------------- சினிமா பரபரப்பு ஊட்டுவதாக இருந்தது. 0
Ciṉi-- -a--pa-ap-u----u--tā-a -runtatu. C_____ p__________ ū_________ i________ C-ṉ-m- p-r-p-r-p-u ū-ṭ-v-t-k- i-u-t-t-. --------------------------------------- Ciṉimā paraparappu ūṭṭuvatāka iruntatu.
ਫਿਲਮ ਨੀਰਸ ਨਹੀਂ ਸੀ। ச-னி-- --ு-ை--க இல்--. சி__ அ____ இ___ ச-ன-ம- அ-ு-ை-ா- இ-்-ை- ---------------------- சினிமா அறுவையாக இல்லை. 0
C----ā -ṟuva-yāk--i--ai. C_____ a_________ i_____ C-ṉ-m- a-u-a-y-k- i-l-i- ------------------------ Ciṉimā aṟuvaiyāka illai.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। ஆ-ா-ும- புத்-கம் இ--விட----றாக-இர--்த-ு. ஆ___ பு____ இ___ ந___ இ_____ ஆ-ா-ு-் ப-த-த-ம- இ-ை-ி- ந-்-ா- இ-ு-்-த-. ---------------------------------------- ஆனாலும் புத்தகம் இதைவிட நன்றாக இருந்தது. 0
Āṉ-l-m -u--ak-m i---v-ṭ- naṉṟ--a i-un-atu. Ā_____ p_______ i_______ n______ i________ Ā-ā-u- p-t-a-a- i-a-v-ṭ- n-ṉ-ā-a i-u-t-t-. ------------------------------------------ Āṉālum puttakam itaiviṭa naṉṟāka iruntatu.
ਸੰਗੀਤ ਕਿਹੋ ਜਿਹਾ ਸੀ? இ-ை -ப-பட-----ந்-து? இ_ எ___ இ_____ இ-ை எ-்-ட- இ-ு-்-த-? -------------------- இசை எப்படி இருந்தது? 0
I--i---p-ṭ- ir--tatu? I___ e_____ i________ I-a- e-p-ṭ- i-u-t-t-? --------------------- Icai eppaṭi iruntatu?
ਕਲਾਕਾਰ ਕਿਹੋ ਜਿਹੇ ਸਨ? நடிக-்கள்---்பட----ு-்---்--்? ந_____ எ___ இ_______ ந-ி-ர-க-் எ-்-ட- இ-ு-்-ா-்-ள-? ------------------------------ நடிகர்கள் எப்படி இருந்தார்கள்? 0
N---k--ka---pp--- -r-n-ā----? N_________ e_____ i__________ N-ṭ-k-r-a- e-p-ṭ- i-u-t-r-a-? ----------------------------- Naṭikarkaḷ eppaṭi iruntārkaḷ?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ஆங்க--த்--ல- துணைஉரை---ு---தா? ஆ______ து___ இ_____ ஆ-்-ி-த-த-ல- த-ண-உ-ை இ-ு-்-த-? ------------------------------ ஆங்கிலத்தில் துணைஉரை இருந்ததா? 0
Āṅk----t---t----'u--- ---n--tā? Ā_________ t_________ i________ Ā-k-l-t-i- t-ṇ-i-u-a- i-u-t-t-? ------------------------------- Āṅkilattil tuṇai'urai iruntatā?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...