ਪ੍ਹੈਰਾ ਕਿਤਾਬ

pa ਖਰੀਦਦਾਰੀ   »   ta பொருட்கள் வாங்குதல்

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ஐம்பத்தி நான்கு]

54 [Aimpatti nāṉku]

பொருட்கள் வாங்குதல்

[poruṭkaḷ vāṅkutal]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ந-ன் --்-அன---ிப்ப--வ-ங-க வே-்டு-். ந--- ஓ-- அ--------- வ---- வ-------- ந-ன- ஓ-் அ-்-ள-ப-ப- வ-ங-க வ-ண-ட-ம-. ----------------------------------- நான் ஓர் அன்பளிப்பு வாங்க வேண்டும். 0
n-ṉ ----ṉ-a--p---v-ṅk----ṇṭu-. n-- ō- a-------- v---- v------ n-ṉ ō- a-p-ḷ-p-u v-ṅ-a v-ṇ-u-. ------------------------------ nāṉ ōr aṉpaḷippu vāṅka vēṇṭum.
ਪਰ ਜ਼ਿਆਦਾ ਕੀਮਤੀ ਨਹੀਂ। ஆ-ால்-வ--ை ------னத-்-. ஆ---- வ--- அ----------- ஆ-ா-் வ-ல- அ-ி-ம-ன-ல-ல- ----------------------- ஆனால் விலை அதிகமானதல்ல. 0
Āṉāl vila---t--a--ṉatalla. Ā--- v---- a-------------- Ā-ā- v-l-i a-i-a-ā-a-a-l-. -------------------------- Āṉāl vilai atikamāṉatalla.
ਸ਼ਾਇਦ ਇੱਕ ਹੈਂਡ ਬੈਗ? க-ப-பை-ா- --ு------ோ? க-------- இ---------- க-ப-ப-ய-க இ-ு-்-ல-ம-? --------------------- கைப்பையாக இகுக்கலாமோ? 0
Kai-p-i--k- ikukkalā-ō? K---------- i---------- K-i-p-i-ā-a i-u-k-l-m-? ----------------------- Kaippaiyāka ikukkalāmō?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? உனக்க---ந்த-கலர்--ிருப்-ம-? உ----- எ--- க--- வ--------- உ-க-க- எ-்- க-ர- வ-ர-ப-ப-்- --------------------------- உனக்கு எந்த கலர் விருப்பம்? 0
Uṉ---u---t- -al-r vi-upp--? U----- e--- k---- v-------- U-a-k- e-t- k-l-r v-r-p-a-? --------------------------- Uṉakku enta kalar viruppam?
ਕਾਲਾ,ਭੂਰਾ ਜਾਂ ਸਫੈਦ? கரு-்பா- --ர-னா-அல்-த--வ-ள்-ை-ா? க------- ப----- அ----- வ-------- க-ு-்-ா- ப-ர-ன- அ-்-த- வ-ள-ள-ய-? -------------------------------- கருப்பா, ப்ரௌனா அல்லது வெள்ளையா? 0
K----p----r--ṉ- -lla-u -e-----ā? K------- p----- a----- v-------- K-r-p-ā- p-a-ṉ- a-l-t- v-ḷ-a-y-? -------------------------------- Karuppā, prauṉā allatu veḷḷaiyā?
ਛੋਟਾ ਜਾਂ ਵੱਡਾ? பெரி-ா---்லத- சி---ா? ப----- அ----- ச------ ப-ர-த- அ-்-த- ச-ற-த-? --------------------- பெரிதா அல்லது சிறிதா? 0
P-r----a-l--- -iṟ-t-? P----- a----- c------ P-r-t- a-l-t- c-ṟ-t-? --------------------- Peritā allatu ciṟitā?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? த---ட--ு -ான் --ை-----க-கலா-ா? த------- ந--- இ-- ப----------- த-வ-ட-ட- ந-ன- இ-ை ப-ர-க-க-ா-ா- ------------------------------ தயவிட்டு நான் இதை பார்க்கலாமா? 0
T-ya-i--u -ā- -ta- p--kkalāmā? T-------- n-- i--- p---------- T-y-v-ṭ-u n-ṉ i-a- p-r-k-l-m-? ------------------------------ Tayaviṭṭu nāṉ itai pārkkalāmā?
ਕੀ ਇਹ ਚਮੜੇ ਨਾਲ ਬਣਿਆ ਹੈ? இது -தம- ச-ய்ய---ட-----ல-ல--ச-ய-ததா? இ-- ப--- ச---------- த----- ச------- இ-ு ப-ம- ச-ய-ய-்-ட-ட த-ல-ல- ச-ய-த-ா- ------------------------------------ இது பதம் செய்யப்பட்ட தோலால் செய்ததா? 0
I-u p--a--ce--a--a-ṭ- tōl-------at-? I-- p---- c---------- t---- c------- I-u p-t-m c-y-a-p-ṭ-a t-l-l c-y-a-ā- ------------------------------------ Itu patam ceyyappaṭṭa tōlāl ceytatā?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? அல---ு-ப-ள-ஸ்-ிக-கால்--ெய்---? அ----- ப------------- ச------- அ-்-த- ப-ள-ஸ-ட-க-க-ல- ச-ய-த-ா- ------------------------------ அல்லது பிளாஸ்டிக்கால் செய்ததா? 0
A-lat- ----sṭ---ā- ce-t-tā? A----- p---------- c------- A-l-t- p-ḷ-s-i-k-l c-y-a-ā- --------------------------- Allatu piḷāsṭikkāl ceytatā?
ਬਿਲਕੁਲ,ਚਮੜੇ ਨਾਲ ਬਣਿਆ ਹੈ। கண்ட-ப்பா- தோலா---ச-----ுத---. க--------- த----- ச----------- க-்-ி-்-ா- த-ல-ல- ச-ய-த-ு-ா-்- ------------------------------ கண்டிப்பாக தோலால் செய்ததுதான். 0
K--ṭi-pā-a -ō-āl -e-tatut-ṉ. K--------- t---- c---------- K-ṇ-i-p-k- t-l-l c-y-a-u-ā-. ---------------------------- Kaṇṭippāka tōlāl ceytatutāṉ.
ਇਹ ਕਾਫੀ ਵਧੀਆ ਕਿਸਮ ਦਾ ਹੈ। மிக---் த-மு---த-. ம------ த--------- ம-க-ு-் த-ம-ள-ள-ு- ------------------ மிகவும் தரமுள்ளது. 0
M-------tar--uḷḷ---. M------ t----------- M-k-v-m t-r-m-ḷ-a-u- -------------------- Mikavum taramuḷḷatu.
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। பைய-ன- --ல- -ி-வ--் ந-யாயமான--. ப----- வ--- ம------ ந---------- ப-ய-ன- வ-ல- ம-க-ு-் ந-ய-ய-ா-த-. ------------------------------- பையின் விலை மிகவும் நியாயமானது. 0
Pai-iṉ -i--i -ikavu--ni-ā----ṉat-. P----- v---- m------ n------------ P-i-i- v-l-i m-k-v-m n-y-y-m-ṉ-t-. ---------------------------------- Paiyiṉ vilai mikavum niyāyamāṉatu.
ਇਹ ਮੈਨੂੰ ਪਸੰਦ ਹੈ। எ---க--் ------திருக-கிற-ு. எ------- ப----------------- எ-க-க-ப- ப-ட-த-த-ர-க-க-ற-ு- --------------------------- எனக்குப் பிடித்திருக்கிறது. 0
E-ak-up p-ṭ-tt-r--k--a--. E------ p---------------- E-a-k-p p-ṭ-t-i-u-k-ṟ-t-. ------------------------- Eṉakkup piṭittirukkiṟatu.
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। நா-்-இ----ா----க்-கொள-க-ற-ன். ந--- இ-- வ------- க---------- ந-ன- இ-ை வ-ங-க-க- க-ள-க-ற-ன-. ----------------------------- நான் இதை வாங்கிக் கொள்கிறேன். 0
Nā- it-i v---i- --ḷk---ṉ. N-- i--- v----- k-------- N-ṉ i-a- v-ṅ-i- k-ḷ-i-ē-. ------------------------- Nāṉ itai vāṅkik koḷkiṟēṉ.
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? அவ-ி-மெ-்றால--மாற்றி-----ள்--ாமா? அ------------ ம------- க--------- அ-ச-ய-ெ-்-ா-் ம-ற-ற-க- க-ள-ள-ா-ா- --------------------------------- அவசியமென்றால் மாற்றிக் கொள்ளலாமா? 0
Ava---am-ṉ----m---i--k-ḷḷ---mā? A------------ m----- k--------- A-a-i-a-e-ṟ-l m-ṟ-i- k-ḷ-a-ā-ā- ------------------------------- Avaciyameṉṟāl māṟṟik koḷḷalāmā?
ਜ਼ਰੂਰ। கண--ி--பாக. க---------- க-்-ி-்-ா-. ----------- கண்டிப்பாக. 0
Ka--ipp-k-. K---------- K-ṇ-i-p-k-. ----------- Kaṇṭippāka.
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। ந--்க-- இ---ப--------ருள்--ு-்ற--்----ித-்-ா-்-ச-ற்ற--்த--கிறோம-. ந------ இ-- ப------------ ச------- க---------- ச----------------- ந-ங-க-் இ-ை ப-ி-ு-்-ொ-ு-் ச-ற-ற-ம- க-க-த-்-ா-் ச-ற-ற-த-த-ு-ி-ோ-்- ----------------------------------------------------------------- நாங்கள் இதை பரிசுப்பொருள் சுற்றும் காகிதத்தால் சுற்றித்தருகிறோம். 0
Nāṅk-- it-i ---icuppor-ḷ-c--ṟ----ākit-t--- --ṟṟ-tta--k--ō-. N----- i--- p----------- c----- k--------- c--------------- N-ṅ-a- i-a- p-r-c-p-o-u- c-ṟ-u- k-k-t-t-ā- c-ṟ-i-t-r-k-ṟ-m- ----------------------------------------------------------- Nāṅkaḷ itai paricupporuḷ cuṟṟum kākitattāl cuṟṟittarukiṟōm.
ਭੁਗਤਾਨ ਕਾਊਂਟਰ ਕਿੱਥੇ ਹੈ? கா--ள-- அங்க--இ---்க-ற---? க------ அ---- இ----------- க-ச-ள-் அ-்-ே இ-ு-்-ி-ா-்- -------------------------- காசாளர் அங்கே இருக்கிறார்? 0
K------ -ṅ----r--ki---? K------ a--- i--------- K-c-ḷ-r a-k- i-u-k-ṟ-r- ----------------------- Kācāḷar aṅkē irukkiṟār?

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...