ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ta காரணம் கூறுதல் 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [எழுபத்து ஏழு]

77 [Eḻupattu ēḻu]

காரணம் கூறுதல் 3

[kāraṇam kūṟutal 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? நீ---ள- ஏ-் கே-்-சா-்பி--ம-்--ரு-்-ிறீர-கள்? ந-ங-கள- ஏன- க-க- ச-ப-ப-ட-மல- இர-க-க-ற-ர-கள-? ந-ங-க-் ஏ-் க-க- ச-ப-ப-ட-ம-் இ-ு-்-ி-ீ-்-ள-? -------------------------------------------- நீங்கள் ஏன் கேக் சாப்பிடாமல் இருக்கிறீர்கள்? 0
nīṅk-- -ṉ -ēk -ā-p--āma- ir-kk-ṟ-rk-ḷ? nīṅkaḷ ēṉ kēk cāppiṭāmal irukkiṟīrkaḷ? n-ṅ-a- ē- k-k c-p-i-ā-a- i-u-k-ṟ-r-a-? -------------------------------------- nīṅkaḷ ēṉ kēk cāppiṭāmal irukkiṟīrkaḷ?
ਮੈਂ ਆਪਣਾ ਭਾਰ ਘਟਾਉਣਾ ਹੈ। நா-்--ன-----ய- -ுற--்--வ-ண்ட-ம். ந-ன- என- எட-ய- க-ற-க-க வ-ண-ட-ம-. ந-ன- எ-் எ-ை-ை க-ற-க-க வ-ண-ட-ம-. -------------------------------- நான் என் எடையை குறைக்க வேண்டும். 0
Nāṉ eṉ -ṭa-y----uṟa-----v-ṇ--m. Nāṉ eṉ eṭaiyai kuṟaikka vēṇṭum. N-ṉ e- e-a-y-i k-ṟ-i-k- v-ṇ-u-. ------------------------------- Nāṉ eṉ eṭaiyai kuṟaikka vēṇṭum.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। எ------ க-றை-்-தற்--- -ா-் -தை--ாப்--டாமல் --ு-்கிற---. எட-ய-க- க-ற-ப-பதற-க-க ந-ன- இத- ச-ப-ப-ட-மல- இர-க-க-ற-ன-. எ-ை-ை-் க-ற-ப-ப-ற-க-க ந-ன- இ-ை ச-ப-ப-ட-ம-் இ-ு-்-ி-ே-்- ------------------------------------------------------- எடையைக் குறைப்பதற்காக நான் இதை சாப்பிடாமல் இருக்கிறேன். 0
Eṭ-i-ai---uṟ---pataṟkā-- ----ita- c--p-ṭā-al i-ukk----. Eṭaiyaik kuṟaippataṟkāka nāṉ itai cāppiṭāmal irukkiṟēṉ. E-a-y-i- k-ṟ-i-p-t-ṟ-ā-a n-ṉ i-a- c-p-i-ā-a- i-u-k-ṟ-ṉ- ------------------------------------------------------- Eṭaiyaik kuṟaippataṟkāka nāṉ itai cāppiṭāmal irukkiṟēṉ.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ந-ங--ள் ஏன--ப-ய-- க--ிக்காம-்--ர-க்க----்க-்? ந-ங-கள- ஏன- ப-யர- க-ட-க-க-மல- இர-க-க-ற-ர-கள-? ந-ங-க-் ஏ-் ப-ய-் க-ட-க-க-ம-் இ-ு-்-ி-ீ-்-ள-? --------------------------------------------- நீங்கள் ஏன் பியர் குடிக்காமல் இருக்கிறீர்கள்? 0
Nīṅk-- ēṉ ---a- --ṭi-k---- ir---iṟ-r-a-? Nīṅkaḷ ēṉ piyar kuṭikkāmal irukkiṟīrkaḷ? N-ṅ-a- ē- p-y-r k-ṭ-k-ā-a- i-u-k-ṟ-r-a-? ---------------------------------------- Nīṅkaḷ ēṉ piyar kuṭikkāmal irukkiṟīrkaḷ?
ਮੈਂ ਅਜੇ ਗੱਡੀ ਚਲਾਉਣੀ ਹੈ। நான் -ண்-- ---ட-ேண்ட-ம். ந-ன- வண-ட- ஓட-டவ-ண-ட-ம-. ந-ன- வ-்-ி ஓ-்-வ-ண-ட-ம-. ------------------------ நான் வண்டி ஓட்டவேண்டும். 0
N---va--i -ṭ--vēṇṭ-m. Nāṉ vaṇṭi ōṭṭavēṇṭum. N-ṉ v-ṇ-i ō-ṭ-v-ṇ-u-. --------------------- Nāṉ vaṇṭi ōṭṭavēṇṭum.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। ந-ன--வண்ட--ஓட-ட -ே-்---் என்பதால்-பிய-்-கு-ிக்- வி-்-ை. ந-ன- வண-ட- ஓட-ட வ-ண-ட-ம- என-பத-ல- ப-யர- க-ட-க-க வ-ல-ல-. ந-ன- வ-்-ி ஓ-்- வ-ண-ட-ம- எ-்-த-ல- ப-ய-் க-ட-க-க வ-ல-ல-. ------------------------------------------------------- நான் வண்டி ஓட்ட வேண்டும் என்பதால் பியர் குடிக்க வில்லை. 0
Nāṉ v-ṇ-- -ṭ-a-vē-ṭum----a----p---- --ṭ-kk- --lla-. Nāṉ vaṇṭi ōṭṭa vēṇṭum eṉpatāl piyar kuṭikka villai. N-ṉ v-ṇ-i ō-ṭ- v-ṇ-u- e-p-t-l p-y-r k-ṭ-k-a v-l-a-. --------------------------------------------------- Nāṉ vaṇṭi ōṭṭa vēṇṭum eṉpatāl piyar kuṭikka villai.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? நீ---- --பி-க----்-ாமல- இரு------ய-? ந- ஏன- க-ப- க-ட-க-க-மல- இர-க-க-ற-ய-? ந- ஏ-் க-ப- க-ட-க-க-ம-் இ-ு-்-ி-ா-்- ------------------------------------ நீ ஏன் காபி குடிக்காமல் இருக்கிறாய்? 0
Nī-ēṉ--ā----u-ik---al--ru---ṟāy? Nī ēṉ kāpi kuṭikkāmal irukkiṟāy? N- ē- k-p- k-ṭ-k-ā-a- i-u-k-ṟ-y- -------------------------------- Nī ēṉ kāpi kuṭikkāmal irukkiṟāy?
ਠੰਢੀ ਹੈ। அ---ஆ-ி---ுக்க--து. அத- ஆற- இர-க-க-றத-. அ-ு ஆ-ி இ-ு-்-ி-த-. ------------------- அது ஆறி இருக்கிறது. 0
A-- ----ir-kkiṟat-. Atu āṟi irukkiṟatu. A-u ā-i i-u-k-ṟ-t-. ------------------- Atu āṟi irukkiṟatu.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। க--ி--றி-----்--ா-் ந-ன்---டிக-கவ-ல---. க-ப- ஆற- இர-ப-பத-ல- ந-ன- க-ட-க-கவ-ல-ல-. க-ப- ஆ-ி இ-ு-்-த-ல- ந-ன- க-ட-க-க-ி-்-ை- --------------------------------------- காபி ஆறி இருப்பதால் நான் குடிக்கவில்லை. 0
Kā-- ā---i-u----ā- -ā--k--ik-av--l-i. Kāpi āṟi iruppatāl nāṉ kuṭikkavillai. K-p- ā-i i-u-p-t-l n-ṉ k-ṭ-k-a-i-l-i- ------------------------------------- Kāpi āṟi iruppatāl nāṉ kuṭikkavillai.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? நீ-ஏ-் ட- --டிக-க-ம-் இ-ுக-க-ற-ய்? ந- ஏன- ட- க-ட-க-க-மல- இர-க-க-ற-ய-? ந- ஏ-் ட- க-ட-க-க-ம-் இ-ு-்-ி-ா-்- ---------------------------------- நீ ஏன் டீ குடிக்காமல் இருக்கிறாய்? 0
N--ē- -- ku---------ir---iṟ-y? Nī ēṉ ṭī kuṭikkāmal irukkiṟāy? N- ē- ṭ- k-ṭ-k-ā-a- i-u-k-ṟ-y- ------------------------------ Nī ēṉ ṭī kuṭikkāmal irukkiṟāy?
ਮੇਰੇ ਕੋਲ ਖੰਡ ਨਹੀਂ ਹੈ। என்ன--ம----்க-ை-இ-்--. என-ன-டம- சக-கர- இல-ல-. எ-்-ி-ம- ச-்-ர- இ-்-ை- ---------------------- என்னிடம் சக்கரை இல்லை. 0
E-ṉiṭa- -a-karai ---ai. Eṉṉiṭam cakkarai illai. E-ṉ-ṭ-m c-k-a-a- i-l-i- ----------------------- Eṉṉiṭam cakkarai illai.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। ந----டீ-குடிக-க-ம-----ுக்க-ற-ன்------றால- என்னிடம் --்-ர- --்லை. ந-ன- ட- க-ட-க-க-மல- இர-க-க-ற-ன- ஏன-ன-ற-ல- என-ன-டம- சக-கர- இல-ல-. ந-ன- ட- க-ட-க-க-ம-் இ-ு-்-ி-ே-் ஏ-ெ-்-ா-் எ-்-ி-ம- ச-்-ர- இ-்-ை- ---------------------------------------------------------------- நான் டீ குடிக்காமல் இருக்கிறேன் ஏனென்றால் என்னிடம் சக்கரை இல்லை. 0
N-ṉ-ṭī--u---k---- --u-k--ē------ṟ-l -ṉ----m--a-kar-- -l--i. Nāṉ ṭī kuṭikkāmal irukkiṟēṉ ēṉeṉṟāl eṉṉiṭam cakkarai illai. N-ṉ ṭ- k-ṭ-k-ā-a- i-u-k-ṟ-ṉ ē-e-ṟ-l e-ṉ-ṭ-m c-k-a-a- i-l-i- ----------------------------------------------------------- Nāṉ ṭī kuṭikkāmal irukkiṟēṉ ēṉeṉṟāl eṉṉiṭam cakkarai illai.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? நீங்க-்--ன் -ூப் ----க்--ம-்-இ--க--ி-ீர்க--? ந-ங-கள- ஏன- ஸ-ப- க-ட-க-க-மல- இர-க-க-ற-ர-கள-? ந-ங-க-் ஏ-் ஸ-ப- க-ட-க-க-ம-் இ-ு-்-ி-ீ-்-ள-? -------------------------------------------- நீங்கள் ஏன் ஸூப் குடிக்காமல் இருக்கிறீர்கள்? 0
N--kaḷ-ēṉ---- -uṭi------ ---kki-ī----? Nīṅkaḷ ēṉ sūp kuṭikkāmal irukkiṟīrkaḷ? N-ṅ-a- ē- s-p k-ṭ-k-ā-a- i-u-k-ṟ-r-a-? -------------------------------------- Nīṅkaḷ ēṉ sūp kuṭikkāmal irukkiṟīrkaḷ?
ਮੈਂ ਇਹ ਨਹੀਂ ਮੰਗਵਾਇਆ। ந-----த--கு-ஆர--ர- செ--யவில---. ந-ன- அதற-க- ஆர-டர- ச-ய-யவ-ல-ல-. ந-ன- அ-ற-க- ஆ-்-ர- ச-ய-ய-ி-்-ை- ------------------------------- நான் அதற்கு ஆர்டர் செய்யவில்லை. 0
Nā-----ṟku--rṭa---e--av-----. Nāṉ ataṟku ārṭar ceyyavillai. N-ṉ a-a-k- ā-ṭ-r c-y-a-i-l-i- ----------------------------- Nāṉ ataṟku ārṭar ceyyavillai.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ந--் அத-்க- --்--- --------ால--இ----ாப்ப---ம-் -ருக்கி----. ந-ன- அதற-க- ஆர-டர- ச-ய-ய-தத-ல- இத- ச-ப-ப-ட-மல- இர-க-க-ற-ன-. ந-ன- அ-ற-க- ஆ-்-ர- ச-ய-ய-த-ா-் இ-ை ச-ப-ப-ட-ம-் இ-ு-்-ி-ே-்- ----------------------------------------------------------- நான் அதற்கு ஆர்டர் செய்யாததால் இதை சாப்பிடாமல் இருக்கிறேன். 0
Nāṉ ---ṟk--ā---- ceyyā-atā- i-a- c-----ām---i--kki-ē-. Nāṉ ataṟku ārṭar ceyyātatāl itai cāppiṭāmal irukkiṟēṉ. N-ṉ a-a-k- ā-ṭ-r c-y-ā-a-ā- i-a- c-p-i-ā-a- i-u-k-ṟ-ṉ- ------------------------------------------------------ Nāṉ ataṟku ārṭar ceyyātatāl itai cāppiṭāmal irukkiṟēṉ.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? நீ----்-ஏ-- இ--------ாப்-ி-ாமல-----க-கிறீ--கள-? ந-ங-கள- ஏன- இற-ச-ச- ச-ப-ப-ட-மல- இர-க-க-ற-ர-கள-? ந-ங-க-் ஏ-் இ-ை-்-ி ச-ப-ப-ட-ம-் இ-ு-்-ி-ீ-்-ள-? ----------------------------------------------- நீங்கள் ஏன் இறைச்சி சாப்பிடாமல் இருக்கிறீர்கள்? 0
Nī-k-- -- -ṟai--i cā-p-ṭ--a- ir-k-i---kaḷ? Nīṅkaḷ ēṉ iṟaicci cāppiṭāmal irukkiṟīrkaḷ? N-ṅ-a- ē- i-a-c-i c-p-i-ā-a- i-u-k-ṟ-r-a-? ------------------------------------------ Nīṅkaḷ ēṉ iṟaicci cāppiṭāmal irukkiṟīrkaḷ?
ਮੈਂ ਸ਼ਾਕਾਹਾਰੀ ਹਾਂ। ந-ன்-ஒ-- சைவ உணவி. ந-ன- ஒர- ச-வ உணவ-. ந-ன- ஒ-ு ச-வ உ-வ-. ------------------ நான் ஒரு சைவ உணவி. 0
Nā- oru caiva-uṇ-v-. Nāṉ oru caiva uṇavi. N-ṉ o-u c-i-a u-a-i- -------------------- Nāṉ oru caiva uṇavi.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। நா-- ---ச்ச---ா--பிட-ில-லை-ஏ--ன-றா-----ன--ஒ-ு-ச-- உணவ-. ந-ன- இற-ச-ச- ச-ப-ப-டவ-ல-ல- ஏன-ன-ற-ல- ந-ன- ஒர- ச-வ உணவ-. ந-ன- இ-ை-்-ி ச-ப-ப-ட-ி-்-ை ஏ-ெ-்-ா-் ந-ன- ஒ-ு ச-வ உ-வ-. ------------------------------------------------------- நான் இறைச்சி சாப்பிடவில்லை ஏனென்றால் நான் ஒரு சைவ உணவி. 0
N---iṟ-ic-i cāppi---i--ai ēṉe-ṟā- ------u-cai-- u--vi. Nāṉ iṟaicci cāppiṭavillai ēṉeṉṟāl nāṉ oru caiva uṇavi. N-ṉ i-a-c-i c-p-i-a-i-l-i ē-e-ṟ-l n-ṉ o-u c-i-a u-a-i- ------------------------------------------------------ Nāṉ iṟaicci cāppiṭavillai ēṉeṉṟāl nāṉ oru caiva uṇavi.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...