ਪ੍ਹੈਰਾ ਕਿਤਾਬ

pa ਸਮੁਚਬੋਧਕ 2   »   ta இணைப்புச் சொற்கள் 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [தொண்ணூற்று ஐந்து]

95 [Toṇṇūṟṟu aintu]

இணைப்புச் சொற்கள் 2

[iṇaippuc coṟkaḷ 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? அவ-- எ---------------- வ--------- ச----------? அவள் எப்பொழுதிலிருந்து வேலைக்குச் செல்வதில்லை? 0
a--- e-------------- v-------- c----------? av-- e-------------- v-------- c----------? avaḷ eppoḻutiliruntu vēlaikkuc celvatillai? a-a- e-p-ḻ-t-l-r-n-u v-l-i-k-c c-l-a-i-l-i? ------------------------------------------?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? கல-------------- ப----? கல்யாணத்திற்குப் பிறகா? 0
K------------- p-----? Ka------------ p-----? Kalyāṇattiṟkup piṟakā? K-l-ā-a-t-ṟ-u- p-ṟ-k-? ---------------------?
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। ஆம-. க--------------- ப---- அ--- வ--------- ச----------. ஆம். கல்யாணத்திற்குப் பிறகு அவள் வேலைக்குச் செல்வதில்லை. 0
Ā-. K------------- p----- a--- v-------- c----------. Ām. K------------- p----- a--- v-------- c----------. Ām. Kalyāṇattiṟkup piṟaku avaḷ vēlaikkuc celvatillai. Ā-. K-l-ā-a-t-ṟ-u- p-ṟ-k- a-a- v-l-i-k-c c-l-a-i-l-i. --.-------------------------------------------------.
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। கல------ ஆ- ப---- அ--- வ--------- ச----------. கல்யாணம் ஆன பிறகு அவள் வேலைக்குச் செல்வதில்லை. 0
K------- ā-- p----- a--- v-------- c----------. Ka------ ā-- p----- a--- v-------- c----------. Kalyāṇam āṉa piṟaku avaḷ vēlaikkuc celvatillai. K-l-ā-a- ā-a p-ṟ-k- a-a- v-l-i-k-c c-l-a-i-l-i. ----------------------------------------------.
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। அவ----- ஒ----- ஒ----- ச------- ப---- ச-------- இ-------------. அவர்கள் ஒருவரை ஒருவர் சந்தித்த பிறகு சந்தோஷமாக இருக்கிறார்கள். 0
A------ o------- o----- c------- p----- c---------- i-----------. Av----- o------- o----- c------- p----- c---------- i-----------. Avarkaḷ oruvarai oruvar cantitta piṟaku cantōṣamāka irukkiṟārkaḷ. A-a-k-ḷ o-u-a-a- o-u-a- c-n-i-t- p-ṟ-k- c-n-ō-a-ā-a i-u-k-ṟ-r-a-. ----------------------------------------------------------------.
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ கு-------- ப----- ப---- அ------ அ----- வ----- ப--------. குழந்தைகள் பிறந்த பிறகு அவர்கள் அதிகம் வெளியே போவதில்லை. 0
K---------- p------ p----- a------ a----- v----- p---------. Ku--------- p------ p----- a------ a----- v----- p---------. Kuḻantaikaḷ piṟanta piṟaku avarkaḷ atikam veḷiyē pōvatillai. K-ḻ-n-a-k-ḷ p-ṟ-n-a p-ṟ-k- a-a-k-ḷ a-i-a- v-ḷ-y- p-v-t-l-a-. -----------------------------------------------------------.
ਉਹ ਕਦੋਂ ਫੋਨ ਕਰੇਗੀ? அவ-- எ-------- ஃ---- ச-------? அவள் எப்பொழுது ஃபோன் செய்வாள்? 0
A--- e------- ḥ--- c-----? Av-- e------- ḥ--- c-----? Avaḷ eppoḻutu ḥpōṉ ceyvāḷ? A-a- e-p-ḻ-t- ḥ-ō- c-y-ā-? -------------------------?
ਗੱਡੀ ਚਲਾਉਣ ਵਕਤ? கா-- ஓ------ ப-----? கார் ஓட்டும் பொழுதா? 0
K-- ō---- p-----? Kā- ō---- p-----? Kār ōṭṭum poḻutā? K-r ō-ṭ-m p-ḻ-t-? ----------------?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। ஆம-. க--- ஓ------ ப---------. ஆம். கார் ஓட்டும் பொழுதுதான். 0
Ā-. K-- ō---- p--------. Ām. K-- ō---- p--------. Ām. Kār ōṭṭum poḻututāṉ. Ā-. K-r ō-ṭ-m p-ḻ-t-t-ṉ. --.--------------------.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। அவ-- க--- ஓ------ ப----- ஃ---- ச-------. அவள் கார் ஓட்டும் பொழுது ஃபோன் செய்வாள். 0
A--- k-- ō---- p----- ḥ--- c-----. Av-- k-- ō---- p----- ḥ--- c-----. Avaḷ kār ōṭṭum poḻutu ḥpōṉ ceyvāḷ. A-a- k-r ō-ṭ-m p-ḻ-t- ḥ-ō- c-y-ā-. ---------------------------------.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। அவ-- த----------- ப--------- ப----- இ------ ச-------. அவள் தொலைக்காட்சி பார்க்கும் பொழுது இஸ்திரி செய்வாள். 0
A--- t---------- p------ p----- i----- c-----. Av-- t---------- p------ p----- i----- c-----. Avaḷ tolaikkāṭci pārkkum poḻutu istiri ceyvāḷ. A-a- t-l-i-k-ṭ-i p-r-k-m p-ḻ-t- i-t-r- c-y-ā-. ---------------------------------------------.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। அவ-- ச------- க------------- த-- வ------- ச-------. அவள் சங்கீதம் கேட்கும்பொழுது தன் வேலையைச் செய்வாள். 0
A--- c------- k----------- t-- v-------- c-----. Av-- c------- k----------- t-- v-------- c-----. Avaḷ caṅkītam kēṭkumpoḻutu taṉ vēlaiyaic ceyvāḷ. A-a- c-ṅ-ī-a- k-ṭ-u-p-ḻ-t- t-ṉ v-l-i-a-c c-y-ā-. -----------------------------------------------.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। மூ------ க------ இ------------ எ----- எ------ த----------. மூக்குக் கண்ணாடி இல்லையென்றால் எனக்கு எதுவும் தெரிவதில்லை. 0
M----- k------ i---------- e----- e----- t-----------. Mū---- k------ i---------- e----- e----- t-----------. Mūkkuk kaṇṇāṭi illaiyeṉṟāl eṉakku etuvum terivatillai. M-k-u- k-ṇ-ā-i i-l-i-e-ṟ-l e-a-k- e-u-u- t-r-v-t-l-a-. -----------------------------------------------------.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। சங------ இ------ ச------ இ-------- எ----- எ------ ப----------. சங்கீதம் இவ்வளவு சத்தமாக இருந்தால் எனக்கு எதுவும் புரிவதில்லை. 0
C------- i------- c-------- i------ e----- e----- p-----------. Ca------ i------- c-------- i------ e----- e----- p-----------. Caṅkītam ivvaḷavu cattamāka iruntāl eṉakku etuvum purivatillai. C-ṅ-ī-a- i-v-ḷ-v- c-t-a-ā-a i-u-t-l e-a-k- e-u-u- p-r-v-t-l-a-. --------------------------------------------------------------.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। ஜல----- இ-------- எ----- எ--- ம----- த----------. ஜலதோஷம் இருந்தால் எனக்கு எந்த மணமும் தெரிவதில்லை. 0
J-------- i------ e----- e--- m------ t-----------. Ja------- i------ e----- e--- m------ t-----------. Jalatōṣam iruntāl eṉakku enta maṇamum terivatillai. J-l-t-ṣ-m i-u-t-l e-a-k- e-t- m-ṇ-m-m t-r-v-t-l-a-. --------------------------------------------------.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। மழ- ப------- ஒ-- வ---- வ---- எ----------------. மழை பெய்தால் ஒரு வாடகை வண்டி எடுத்துக்கொள்வோம். 0
M---- p----- o-- v------ v---- e------------. Ma--- p----- o-- v------ v---- e------------. Maḻai peytāl oru vāṭakai vaṇṭi eṭuttukkoḷvōm. M-ḻ-i p-y-ā- o-u v-ṭ-k-i v-ṇ-i e-u-t-k-o-v-m. --------------------------------------------.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। கு---------------- ப--- வ------------ ம-------- ச----- வ-----. குலுக்குச்சீட்டில் பணம் வந்தால்,உலகம் முழுவதும் சுற்றி வரலாம். 0
K------------- p---- v-----,u----- m-------- c---- v------. Ku------------ p---- v------------ m-------- c---- v------. Kulukkuccīṭṭil paṇam vantāl,ulakam muḻuvatum cuṟṟi varalām. K-l-k-u-c-ṭ-i- p-ṇ-m v-n-ā-,u-a-a- m-ḻ-v-t-m c-ṟ-i v-r-l-m. ---------------------------,------------------------------.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। அவ-- ச-------- வ------- எ------ ந--- ச------ ஆ--------- வ------. அவன் சீக்கிரம் வரவில்லை என்றால் நாம் சாப்பிட ஆரம்பித்து விடலாம். 0
A--- c------- v--------- e---- n-- c------ ā-------- v------. Av-- c------- v--------- e---- n-- c------ ā-------- v------. Avaṉ cīkkiram varavillai eṉṟāl nām cāppiṭa ārampittu viṭalām. A-a- c-k-i-a- v-r-v-l-a- e-ṟ-l n-m c-p-i-a ā-a-p-t-u v-ṭ-l-m. ------------------------------------------------------------.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!