ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   ta கட்டாயமாக செய்ய வேண்டியது

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [எழுபத்து இரண்டு]

72 [Eḻupattu iraṇṭu]

கட்டாயமாக செய்ய வேண்டியது

[kaṭṭāyamāka ceyya vēṇṭiyatu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਜ਼ਰੂਰੀ ਗੱਲਾਂ கட-ட-யம் கட-ட-யம- க-்-ா-ம- -------- கட்டாயம் 0
kaṭṭāy-m kaṭṭāyam k-ṭ-ā-a- -------- kaṭṭāyam
ਮੈਂ ਚਿੱਠੀ ਭੇਜਣੀ ਹੈ। ந--்-இ-்----ித-்-- க-்ட-யமாக -ப---ல- சே--க-க வ-ண-ட-ம். ந-ன- இந-த கட-தத-த- கட-ட-யம-க தப-ல-ல- ச-ர-க-க வ-ண-ட-ம-. ந-ன- இ-்- க-ி-த-த- க-்-ா-ம-க த-ா-ி-் ச-ர-க-க வ-ண-ட-ம-. ------------------------------------------------------ நான் இந்த கடிதத்தை கட்டாயமாக தபாலில் சேர்க்க வேண்டும். 0
nā- -n-a---ṭ-t--ta---aṭ-ā---āka-ta-āl-----rk-a vēṇṭu-. nāṉ inta kaṭitattai kaṭṭāyamāka tapālil cērkka vēṇṭum. n-ṉ i-t- k-ṭ-t-t-a- k-ṭ-ā-a-ā-a t-p-l-l c-r-k- v-ṇ-u-. ------------------------------------------------------ nāṉ inta kaṭitattai kaṭṭāyamāka tapālil cērkka vēṇṭum.
ਮੈਂ ਹੋਟਲ ਨੂੰ ਪੈਸੇ ਦੇਣੇ ਹਨ। ந--்-க---ா-ம-க-ஹோ-்-ல---க- --்-ண---செ----- வ-ண-ட---. ந-ன- கட-ட-யம-க ஹ-ட-டல-க-க- கட-டணம- ச-ல-த-த வ-ண-ட-ம-. ந-ன- க-்-ா-ம-க ஹ-ட-ட-ு-்-ு க-்-ண-் ச-ல-த-த வ-ண-ட-ம-. ---------------------------------------------------- நான் கட்டாயமாக ஹோட்டலுக்கு கட்டணம் செலுத்த வேண்டும். 0
N-- k-ṭṭā--mā-a-h-ṭ---u-ku---ṭ---a- -elutt- ----um. Nāṉ kaṭṭāyamāka hōṭṭalukku kaṭṭaṇam celutta vēṇṭum. N-ṉ k-ṭ-ā-a-ā-a h-ṭ-a-u-k- k-ṭ-a-a- c-l-t-a v-ṇ-u-. --------------------------------------------------- Nāṉ kaṭṭāyamāka hōṭṭalukku kaṭṭaṇam celutta vēṇṭum.
ਤੂੰ ਜਲਦੀ ਜਾਗਣਾ ਹੈ। நீ--ட-ட-யம-- -ீக--ிரம் -ழ---திரு-்க வ-ண்டு--. ந- கட-ட-யம-க ச-க-க-ரம- எழ-ந-த-ர-க-க வ-ண-ட-ம-. ந- க-்-ா-ம-க ச-க-க-ர-் எ-ு-்-ி-ு-்- வ-ண-ட-ம-. --------------------------------------------- நீ கட்டாயமாக சீக்கிரம் எழுந்திருக்க வேண்டும். 0
Nī---ṭ-āyam-k--cīkk-----e----ir-k-- -ēṇ--m. Nī kaṭṭāyamāka cīkkiram eḻuntirukka vēṇṭum. N- k-ṭ-ā-a-ā-a c-k-i-a- e-u-t-r-k-a v-ṇ-u-. ------------------------------------------- Nī kaṭṭāyamāka cīkkiram eḻuntirukka vēṇṭum.
ਤੂੰ ਬਹੁਤ ਕੰਮ ਕਰਨਾ ਹੈ। நீ கட---யம-- ந-றைய -ே-ை-செ-்---ே---ு--. ந- கட-ட-யம-க ந-ற-ய வ-ல- ச-ய-ய வ-ண-ட-ம-. ந- க-்-ா-ம-க ந-ற-ய வ-ல- ச-ய-ய வ-ண-ட-ம-. --------------------------------------- நீ கட்டாயமாக நிறைய வேலை செய்ய வேண்டும். 0
N---aṭ---a---a--iṟ--y- vēlai--e-ya--ē-ṭu-. Nī kaṭṭāyamāka niṟaiya vēlai ceyya vēṇṭum. N- k-ṭ-ā-a-ā-a n-ṟ-i-a v-l-i c-y-a v-ṇ-u-. ------------------------------------------ Nī kaṭṭāyamāka niṟaiya vēlai ceyya vēṇṭum.
ਤੂੰ ਸਮੇਂ ਤੇ ਜਾਣਾ ਹੈ। ந- கட-ட-யமாக --்பொ--த-----ேரம் தவறா-ல் -ர-க-க-வேண்டும-. ந- கட-ட-யம-க எப-ப-ழ-த-ம- ந-ரம- தவற-மல- இர-க-க வ-ண-ட-ம-. ந- க-்-ா-ம-க எ-்-ொ-ு-ு-் ந-ர-் த-ற-ம-் இ-ு-்- வ-ண-ட-ம-. ------------------------------------------------------- நீ கட்டாயமாக எப்பொழுதும் நேரம் தவறாமல் இருக்க வேண்டும். 0
N--k-ṭṭ-ya---a ---oḻ-tum nēr----a---āma- iruk-a-vē--u-. Nī kaṭṭāyamāka eppoḻutum nēram tavaṟāmal irukka vēṇṭum. N- k-ṭ-ā-a-ā-a e-p-ḻ-t-m n-r-m t-v-ṟ-m-l i-u-k- v-ṇ-u-. ------------------------------------------------------- Nī kaṭṭāyamāka eppoḻutum nēram tavaṟāmal irukka vēṇṭum.
ਉਸਨੇ ਪੈਟਰੋਲ ਲੈਣਾ ਹੈ। அவ--க--- -ட்------பெட-ரோல் --ட-வ---ட---. அவன-க-க- கட-ட-யம- ப-ட-ர-ல- ப-ட வ-ண-ட-ம-. அ-ன-க-க- க-்-ா-ம- ப-ட-ர-ல- ப-ட வ-ண-ட-ம-. ---------------------------------------- அவனுக்கு கட்டாயம் பெட்ரோல் போட வேண்டும். 0
Avaṉ-kk---a-ṭā--m-p-ṭ----pōṭa ---ṭum. Avaṉukku kaṭṭāyam peṭrōl pōṭa vēṇṭum. A-a-u-k- k-ṭ-ā-a- p-ṭ-ō- p-ṭ- v-ṇ-u-. ------------------------------------- Avaṉukku kaṭṭāyam peṭrōl pōṭa vēṇṭum.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। அவன--்-ு க--டாய-்-மோ---ார்-வ-்டியை --ுத---ா--க---வேண்-ு-். அவன-க-க- கட-ட-யம- ம-ட-ட-ர- வண-ட-ய- பழ-த- ப-ர-க-க வ-ண-ட-ம-. அ-ன-க-க- க-்-ா-ம- ம-ட-ட-ர- வ-்-ி-ை ப-ு-ு ப-ர-க-க வ-ண-ட-ம-. ---------------------------------------------------------- அவனுக்கு கட்டாயம் மோட்டார் வண்டியை பழுது பார்க்க வேண்டும். 0
Ava-u--- k-ṭ--yam-mōṭ-ār-va-ṭ-yai pa-----p-------ēṇ-u-. Avaṉukku kaṭṭāyam mōṭṭār vaṇṭiyai paḻutu pārkka vēṇṭum. A-a-u-k- k-ṭ-ā-a- m-ṭ-ā- v-ṇ-i-a- p-ḻ-t- p-r-k- v-ṇ-u-. ------------------------------------------------------- Avaṉukku kaṭṭāyam mōṭṭār vaṇṭiyai paḻutu pārkka vēṇṭum.
ਉਸਨੇ ਆਪਣੀ ਗੱਡੀ ਧਵਾਉਣੀ ਹੈ। அவனுக------்--ய-- வண்ட-----ுத்-ம---ெ--ய -ே--டும். அவன-க-க- கட-ட-யம- வண-ட-ய- ச-த-தம- ச-ய-ய வ-ண-ட-ம-. அ-ன-க-க- க-்-ா-ம- வ-்-ி-ை ச-த-த-் ச-ய-ய வ-ண-ட-ம-. ------------------------------------------------- அவனுக்கு கட்டாயம் வண்டியை சுத்தம் செய்ய வேண்டும். 0
A-a---ku---ṭ--y---vaṇ--ya- -ut----c---a --ṇ-um. Avaṉukku kaṭṭāyam vaṇṭiyai cuttam ceyya vēṇṭum. A-a-u-k- k-ṭ-ā-a- v-ṇ-i-a- c-t-a- c-y-a v-ṇ-u-. ----------------------------------------------- Avaṉukku kaṭṭāyam vaṇṭiyai cuttam ceyya vēṇṭum.
ਉਸਨੇ ਖਰੀਦਦਾਰੀ ਕਰਨੀ ਹੈ। அ-ளுக--ு -----யம- க-- --ல்- வேண்ட--். அவள-க-க- கட-ட-யம- கட- ச-ல-ல வ-ண-ட-ம-. அ-ள-க-க- க-்-ா-ம- க-ை ச-ல-ல வ-ண-ட-ம-. ------------------------------------- அவளுக்கு கட்டாயம் கடை செல்ல வேண்டும். 0
Avaḷu-ku--aṭ-āy-m --ṭa--ce-----ē--u-. Avaḷukku kaṭṭāyam kaṭai cella vēṇṭum. A-a-u-k- k-ṭ-ā-a- k-ṭ-i c-l-a v-ṇ-u-. ------------------------------------- Avaḷukku kaṭṭāyam kaṭai cella vēṇṭum.
ਉਸਨੇ ਘਰ ਸਾਫ ਕਰਨਾ ਹੈ। அ-ள---கு க----யம்-வீட-ட--- ச---த-- செய்- --ண-ட-ம-. அவள-க-க- கட-ட-யம- வ-ட-ட-ச- ச-த-தம- ச-ய-ய வ-ண-ட-ம-. அ-ள-க-க- க-்-ா-ம- வ-ட-ட-ச- ச-த-த-் ச-ய-ய வ-ண-ட-ம-. -------------------------------------------------- அவளுக்கு கட்டாயம் வீட்டைச் சுத்தம் செய்ய வேண்டும். 0
A-aḷu-ku -aṭ-āy-m -īṭ-a---cut----ce--a---ṇ--m. Avaḷukku kaṭṭāyam vīṭṭaic cuttam ceyya vēṇṭum. A-a-u-k- k-ṭ-ā-a- v-ṭ-a-c c-t-a- c-y-a v-ṇ-u-. ---------------------------------------------- Avaḷukku kaṭṭāyam vīṭṭaic cuttam ceyya vēṇṭum.
ਉਸਨੇ ਕੱਪੜੇ ਧੋਣੇ ਹਨ। அ-ளுக----க-்ட--ம் -ு-ி-ள்--ுவ--்--வே----ம-. அவள-க-க- கட-ட-யம- த-ண-கள- த-வ-க-க வ-ண-ட-ம-. அ-ள-க-க- க-்-ா-ம- த-ண-க-் த-வ-க-க வ-ண-ட-ம-. ------------------------------------------- அவளுக்கு கட்டாயம் துணிகள் துவைக்க வேண்டும். 0
Av-----u ---ṭā--- t-ṇ--aḷ -u-a-k-- vēṇ-u-. Avaḷukku kaṭṭāyam tuṇikaḷ tuvaikka vēṇṭum. A-a-u-k- k-ṭ-ā-a- t-ṇ-k-ḷ t-v-i-k- v-ṇ-u-. ------------------------------------------ Avaḷukku kaṭṭāyam tuṇikaḷ tuvaikka vēṇṭum.
ਅਸੀਂ ਤੁਰੰਤ ਸਕੂਲ ਜਾਣਾ ਹੈ। ந--்-ள----னே -ள்-ி---ூ-ம்----்ல-வேண்---். ந-ங-கள- உடன- பள-ள-க-க-டம- ச-ல-ல வ-ண-ட-ம-. ந-ங-க-் உ-ன- ப-்-ி-்-ூ-ம- ச-ல-ல வ-ண-ட-ம-. ----------------------------------------- நாங்கள் உடனே பள்ளிக்கூடம் செல்ல வேண்டும். 0
N-ṅk---uṭ-----aḷ---k-ṭ---c--l--vēṇṭum. Nāṅkaḷ uṭaṉē paḷḷikkūṭam cella vēṇṭum. N-ṅ-a- u-a-ē p-ḷ-i-k-ṭ-m c-l-a v-ṇ-u-. -------------------------------------- Nāṅkaḷ uṭaṉē paḷḷikkūṭam cella vēṇṭum.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। ந-ங்கள- உட-ே-வ-ல-க--ு-் --ல்ல -ே-்---். ந-ங-கள- உடன- வ-ல-க-க-ச- ச-ல-ல வ-ண-ட-ம-. ந-ங-க-் உ-ன- வ-ல-க-க-ச- ச-ல-ல வ-ண-ட-ம-. --------------------------------------- நாங்கள் உடனே வேலைக்குச் செல்ல வேண்டும். 0
N--k-ḷ--ṭa-ē v-l-i-k----e--a--ē--u-. Nāṅkaḷ uṭaṉē vēlaikkuc cella vēṇṭum. N-ṅ-a- u-a-ē v-l-i-k-c c-l-a v-ṇ-u-. ------------------------------------ Nāṅkaḷ uṭaṉē vēlaikkuc cella vēṇṭum.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। நாங்-ள் -ட-ே --ுத்த-வரிட-- ச--்ல வேண்ட-ம-. ந-ங-கள- உடன- மர-த-த-வர-டம- ச-ல-ல வ-ண-ட-ம-. ந-ங-க-் உ-ன- ம-ு-்-ு-ர-ட-் ச-ல-ல வ-ண-ட-ம-. ------------------------------------------ நாங்கள் உடனே மருத்துவரிடம் செல்ல வேண்டும். 0
Nāṅ-aḷ---aṉ---ar-----ariṭ-----l-a----ṭum. Nāṅkaḷ uṭaṉē maruttuvariṭam cella vēṇṭum. N-ṅ-a- u-a-ē m-r-t-u-a-i-a- c-l-a v-ṇ-u-. ----------------------------------------- Nāṅkaḷ uṭaṉē maruttuvariṭam cella vēṇṭum.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। நீ--கள-------ர--் பேருந்த--------த்---ு-்க வ--்டு--. ந-ங-கள- எல-ல-ர-ம- ப-ர-ந-த-க-க- க-த-த-ர-க-க வ-ண-ட-ம-. ந-ங-க-் எ-்-ோ-ு-் ப-ர-ந-த-க-க- க-த-த-ர-க-க வ-ண-ட-ம-. ---------------------------------------------------- நீங்கள் எல்லோரும் பேருந்துக்கு காத்திருக்க வேண்டும். 0
Nī--aḷ---l-r-- p-r--tu-ku---tt-----a vē--u-. Nīṅkaḷ ellōrum pēruntukku kāttirukka vēṇṭum. N-ṅ-a- e-l-r-m p-r-n-u-k- k-t-i-u-k- v-ṇ-u-. -------------------------------------------- Nīṅkaḷ ellōrum pēruntukku kāttirukka vēṇṭum.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। ந-ங-க-்-எ--ல-ரு---ரயில--்கு க-த-த-ர---- ----ட-ம். ந-ங-கள- எல-ல-ர-ம- ரய-ல-க-க- க-த-த-ர-க-க வ-ண-ட-ம-. ந-ங-க-் எ-்-ோ-ு-் ர-ி-ு-்-ு க-த-த-ர-க-க வ-ண-ட-ம-. ------------------------------------------------- நீங்கள் எல்லோரும் ரயிலுக்கு காத்திருக்க வேண்டும். 0
Nīṅ-a- ellō-u- -----u----k-tti-u-ka-----u-. Nīṅkaḷ ellōrum rayilukku kāttirukka vēṇṭum. N-ṅ-a- e-l-r-m r-y-l-k-u k-t-i-u-k- v-ṇ-u-. ------------------------------------------- Nīṅkaḷ ellōrum rayilukku kāttirukka vēṇṭum.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। ந--்-ள--எல்---ும்--ா-க----்----கு -ாத-திருக-க---ண-டு-். ந-ங-கள- எல-ல-ர-ம- வ-டக- வண-ட-க-க- க-த-த-ர-க-க வ-ண-ட-ம-. ந-ங-க-் எ-்-ோ-ு-் வ-ட-ை வ-்-ி-்-ு க-த-த-ர-க-க வ-ண-ட-ம-. ------------------------------------------------------- நீங்கள் எல்லோரும் வாடகை வண்டிக்கு காத்திருக்க வேண்டும். 0
N-ṅk-ḷ-e-l-r-- -āṭ--a- v-ṇṭ-kku k-tt--u----v-----. Nīṅkaḷ ellōrum vāṭakai vaṇṭikku kāttirukka vēṇṭum. N-ṅ-a- e-l-r-m v-ṭ-k-i v-ṇ-i-k- k-t-i-u-k- v-ṇ-u-. -------------------------------------------------- Nīṅkaḷ ellōrum vāṭakai vaṇṭikku kāttirukka vēṇṭum.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...