ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   he ‫משקאות‬

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

‫12 [שתים עשרה]‬

12 [shteym essreh]

‫משקאות‬

[mashqa'ot]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। ‫-נ- -ו-ה--ה.‬ ‫--- ש--- ת--- ‫-נ- ש-ת- ת-.- -------------- ‫אני שותה תה.‬ 0
ni sh--eh--hot-h-teh. n- s------------ t--- n- s-o-e-/-h-t-h t-h- --------------------- ni shoteh/shotah teh.
ਮੈਂ ਕਾਫੀ ਪੀਂਦਾ / ਪੀਂਦੀ ਹਾਂ। ‫--י-שות--ק-ה.‬ ‫--- ש--- ק---- ‫-נ- ש-ת- ק-ה-‬ --------------- ‫אני שותה קפה.‬ 0
ni shoteh/--o----qa---. n- s------------ q----- n- s-o-e-/-h-t-h q-f-h- ----------------------- ni shoteh/shotah qafeh.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। ‫אני---תה --ם-מינ-ליים-‬ ‫--- ש--- מ-- מ--------- ‫-נ- ש-ת- מ-ם מ-נ-ל-י-.- ------------------------ ‫אני שותה מים מינרליים.‬ 0
ni s--t-h/--o--h---im-mi-er-l-im. n- s------------ m--- m---------- n- s-o-e-/-h-t-h m-i- m-n-r-l-i-. --------------------------------- ni shoteh/shotah maim mineraliim.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ‫את /-ה-שו---ת----------?‬ ‫-- / ה ש--- ת- ע- ל------ ‫-ת / ה ש-ת- ת- ע- ל-מ-ן-‬ -------------------------- ‫את / ה שותה תה עם לימון?‬ 0
a----at ----e--s--tah-t-h-i-----o-? a------ s------------ t-- i- l----- a-a-/-t s-o-e-/-h-t-h t-h i- l-m-n- ----------------------------------- atah/at shoteh/shotah teh im limon?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ‫את --ה ---ה --ה עם -ו--?‬ ‫-- / ה ש--- ק-- ע- ס----- ‫-ת / ה ש-ת- ק-ה ע- ס-כ-?- -------------------------- ‫את / ה שותה קפה עם סוכר?‬ 0
atah--t--h-t--/s--t-h--af-- -m -uk--? a------ s------------ q---- i- s----- a-a-/-t s-o-e-/-h-t-h q-f-h i- s-k-r- ------------------------------------- atah/at shoteh/shotah qafeh im sukar?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ‫א- ----ש-ת- --- -- ---?‬ ‫-- / ה ש--- מ-- ע- ק---- ‫-ת / ה ש-ת- מ-ם ע- ק-ח-‬ ------------------------- ‫את / ה שותה מים עם קרח?‬ 0
atah/a-----teh/--ota--mai--im q-ra-? a------ s------------ m--- i- q----- a-a-/-t s-o-e-/-h-t-h m-i- i- q-r-x- ------------------------------------ atah/at shoteh/shotah maim im qerax?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ‫י-----מ-י-ה-‬ ‫-- פ- מ------ ‫-ש פ- מ-י-ה-‬ -------------- ‫יש פה מסיבה.‬ 0
yes----- m-s-bah. y--- p-- m------- y-s- p-h m-s-b-h- ----------------- yess poh mesibah.
ਲੋਕ ਸ਼ੈਂਪੇਨ ਪੀ ਰਹੇ ਹਨ। ‫ה-נשים ש---ם-ש-פנ---‬ ‫------ ש---- ש------- ‫-א-ש-ם ש-ת-ם ש-פ-י-.- ---------------------- ‫האנשים שותים שמפניה.‬ 0
ha'-n-sh-- ----im sha-p----h. h--------- s----- s---------- h-'-n-s-i- s-o-i- s-a-p-n-a-. ----------------------------- ha'anashim shotim shampaniah.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ‫---ש-ם-שו----י-ן -בי-ה.‬ ‫------ ש---- י-- ו------ ‫-א-ש-ם ש-ת-ם י-ן ו-י-ה-‬ ------------------------- ‫האנשים שותים יין ובירה.‬ 0
ha'-n-sh-m-sho-im yai- -b--ah. h--------- s----- y--- u------ h-'-n-s-i- s-o-i- y-i- u-i-a-. ------------------------------ ha'anashim shotim yain ubirah.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ‫את-/ ה--ו---אל-ו-ול-‬ ‫-- / ה ש--- א-------- ‫-ת / ה ש-ת- א-כ-ה-ל-‬ ---------------------- ‫את / ה שותה אלכוהול?‬ 0
at--/at s-o-e-/-hot----l-oho-? a------ s------------ a------- a-a-/-t s-o-e-/-h-t-h a-k-h-l- ------------------------------ atah/at shoteh/shotah alkohol?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? ‫-ת --ה--------סקי-‬ ‫-- / ה ש--- ו------ ‫-ת / ה ש-ת- ו-ס-י-‬ -------------------- ‫את / ה שותה ויסקי?‬ 0
a---/at-s-ot-h--h-ta----sq-? a------ s------------ w----- a-a-/-t s-o-e-/-h-t-h w-s-i- ---------------------------- atah/at shoteh/shotah wisqi?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ‫את-/---שות- ---ה -ם רו-?‬ ‫-- / ה ש--- ק--- ע- ר---- ‫-ת / ה ש-ת- ק-ל- ע- ר-ם-‬ -------------------------- ‫את / ה שותה קולה עם רום?‬ 0
at--/at ----eh-sho--- -o-ah--m -u-? a------ s------------ q---- i- r--- a-a-/-t s-o-e-/-h-t-h q-l-h i- r-m- ----------------------------------- atah/at shoteh/shotah qolah im rum?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। ‫אנ--ל- -וה-------מ-ניה.‬ ‫--- ל- א--- / ת ש------- ‫-נ- ל- א-ה- / ת ש-פ-י-.- ------------------------- ‫אני לא אוהב / ת שמפניה.‬ 0
an---- o--v-oh-v-t-------n-a-. a-- l- o---------- s---------- a-i l- o-e-/-h-v-t s-a-p-n-a-. ------------------------------ ani lo ohev/ohevet shampaniah.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। ‫אני-לא -ו-ב-- ת י-ן-‬ ‫--- ל- א--- / ת י---- ‫-נ- ל- א-ה- / ת י-ן-‬ ---------------------- ‫אני לא אוהב / ת יין.‬ 0
a-i lo-ohev-ohevet ya-n. a-- l- o---------- y---- a-i l- o-e-/-h-v-t y-i-. ------------------------ ani lo ohev/ohevet yain.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। ‫אנ- לא-אוהב /-- ב----‬ ‫--- ל- א--- / ת ב----- ‫-נ- ל- א-ה- / ת ב-ר-.- ----------------------- ‫אני לא אוהב / ת בירה.‬ 0
ani l- ---v-o-e-e- bir-h. a-- l- o---------- b----- a-i l- o-e-/-h-v-t b-r-h- ------------------------- ani lo ohev/ohevet birah.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। ‫התי-ו--א-ה- --תו- -לב-‬ ‫------ א--- ל---- ח---- ‫-ת-נ-ק א-ה- ל-ת-ת ח-ב-‬ ------------------------ ‫התינוק אוהב לשתות חלב.‬ 0
h-ti-o- o--v -i--t-t xa-a-. h------ o--- l------ x----- h-t-n-q o-e- l-s-t-t x-l-v- --------------------------- hatinoq ohev lishtot xalav.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ‫הי-- ---ב -ו-ו ומ-ץ תפ-חי--‬ ‫---- א--- ש--- ו--- ת------- ‫-י-ד א-ה- ש-ק- ו-י- ת-ו-י-.- ----------------------------- ‫הילד אוהב שוקו ומיץ תפוחים.‬ 0
h---led---e- -hoqo-umit---ap-xi-. h------ o--- s---- u---- t------- h-y-l-d o-e- s-o-o u-i-s t-p-x-m- --------------------------------- hayeled ohev shoqo umits tapuxim.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ‫הא--- א---ת --ץ-תפו--ם---י--א-כ--י-ת-‬ ‫----- א---- מ-- ת----- ו--- א--------- ‫-א-ש- א-ה-ת מ-ץ ת-ו-י- ו-י- א-כ-ל-ו-.- --------------------------------------- ‫האישה אוהבת מיץ תפוזים ומיץ אשכוליות.‬ 0
h---shah-oheve- -----ta-u-im um-ts-----o--o-. h------- o----- m--- t------ u---- e--------- h-'-s-a- o-e-e- m-t- t-p-z-m u-i-s e-h-o-i-t- --------------------------------------------- ha'ishah ohevet mits tapuzim umits eshkoliot.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।