ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ar ‫المشروبات‬

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

‫12 [اثنا عشر]

12 [athna eashr]

‫المشروبات‬

al-mashrubat

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। أنا-أ------ش-ي. أ__ أ___ ا_____ أ-ا أ-ر- ا-ش-ي- --------------- أنا أشرب الشاي. 0
ana----r-bu ash---ay. a__ a______ a________ a-a a-h-a-u a-h-s-a-. --------------------- ana ashrabu ash-shay.
ਮੈਂ ਕਾਫੀ ਪੀਂਦਾ / ਪੀਂਦੀ ਹਾਂ। أ-ا-أشر- ال--و-. أ__ أ___ ا______ أ-ا أ-ر- ا-ق-و-. ---------------- أنا أشرب القهوة. 0
ana -shr-bu--l---h-a. a__ a______ a________ a-a a-h-a-u a---a-w-. --------------------- ana ashrabu al-qahwa.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। أ-ا --رب--ي---م---ي-. أ__ أ___ م___ م______ أ-ا أ-ر- م-ا- م-د-ي-. --------------------- أنا أشرب مياه معدنية. 0
an- --hr-bu----ah-ma-an--a-. a__ a______ m____ m_________ a-a a-h-a-u m-y-h m-d-n-y-h- ---------------------------- ana ashrabu miyah madaniyah.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ‫هل-تش------اي-مع ا----ون؟ ‫__ ت___ ا____ م_ ا_______ ‫-ل ت-ر- ا-ش-ي م- ا-ل-م-ن- -------------------------- ‫هل تشرب الشاي مع الليمون؟ 0
hal -a--r-b--a---s-a- maa al-laym-n? h__ t_______ a_______ m__ a_________ h-l t-s-r-b- a-h-s-a- m-a a---a-m-n- ------------------------------------ hal tashrabu ash-shay maa al-laymun?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ‫-ل--شرب -ل-ه-ة--ع -ل-ك-؟ ‫__ ت___ ا_____ م_ ا_____ ‫-ل ت-ر- ا-ق-و- م- ا-س-ر- ------------------------- ‫هل تشرب القهوة مع السكر؟ 0
h------hrabu al--a-wa m-- -s--uk-a-? h__ t_______ a_______ m__ a_________ h-l t-s-r-b- a---a-w- m-a a---u-k-r- ------------------------------------ hal tashrabu al-qahwa maa as-sukkar?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ‫-ل -------م----- ال--ج؟ ‫__ ت___ ا____ م_ ا_____ ‫-ل ت-ر- ا-م-ء م- ا-ث-ج- ------------------------ ‫هل تشرب الماء مع الثلج؟ 0
hal --shr-bu a---aa--a---th---al-? h__ t_______ a_____ m__ a_________ h-l t-s-r-b- a---a- m-a a-h-t-a-j- ---------------------------------- hal tashrabu al-maa maa ath-thalj?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ه-ا- حفل--هن-. ه___ ح___ ه___ ه-ا- ح-ل- ه-ا- -------------- هناك حفلة هنا. 0
h---k---a-l-- --na. h_____ h_____ h____ h-n-k- h-f-a- h-n-. ------------------- hunaka haflah huna.
ਲੋਕ ਸ਼ੈਂਪੇਨ ਪੀ ਰਹੇ ਹਨ। النا- -ش-بو--ا-شم-انيا. ا____ ي_____ ا_________ ا-ن-س ي-ر-و- ا-ش-ب-ن-ا- ----------------------- الناس يشربون الشمبانيا. 0
a--n-- ya--rab---a------m-an-ya. a_____ y________ a______________ a---a- y-s-r-b-n a-h-s-a-b-n-y-. -------------------------------- an-nas yashrabun ash-shambaniya.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ا--ا- -ش---------يذ والب--ة. ا____ ي_____ ا_____ و_______ ا-ن-س ي-ر-و- ا-ن-ي- و-ل-ي-ة- ---------------------------- الناس يشربون النبيذ والبيرة. 0
a------y--h-abun an-na-id- ----b--a-. a_____ y________ a________ w_________ a---a- y-s-r-b-n a---a-i-h w-l-b-r-h- ------------------------------------- an-nas yashrabun an-nabidh wal-birah.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? هل------ال-ح-ل؟ ه_ ت___ ا______ ه- ت-ر- ا-ك-و-؟ --------------- هل تشرب الكحول؟ 0
h-l t-s-r---------hu-? h__ t_______ a________ h-l t-s-r-b- a---u-u-? ---------------------- hal tashrabu al-kuhul?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? هل --رب --ويس--؟ ه_ ت___ ا_______ ه- ت-ر- ا-و-س-ي- ---------------- هل تشرب الويسكي؟ 0
hal-t--h---u ---w-ski? h__ t_______ a________ h-l t-s-r-b- a---i-k-? ---------------------- hal tashrabu al-wiski?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? هل-ت-ر---لكوكا -ول- -ع الر-م؟ ه_ ت___ ا_____ ك___ م_ ا_____ ه- ت-ر- ا-ك-ك- ك-ل- م- ا-ر-م- ----------------------------- هل تشرب الكوكا كولا مع الروم؟ 0
ha- --s-rab- ------a-ku-a ----a--r--? h__ t_______ a______ k___ m__ a______ h-l t-s-r-b- a---u-a k-l- m-a a---u-? ------------------------------------- hal tashrabu al-kuka kula maa ar-rum?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। ان- لا أ------م-ان--. ا__ ل_ أ__ ا_________ ا-ا ل- أ-ب ا-ش-ب-ن-ا- --------------------- انا لا أحب الشمبانيا. 0
a-- la uhi-b--a---sha-----y-. a__ l_ u_____ a______________ a-a l- u-i-b- a-h-s-a-b-n-y-. ----------------------------- ana la uhibbu ash-shambaniya.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। انا-لا -حب ال-ب--. ا__ ل_ أ__ ا______ ا-ا ل- أ-ب ا-ن-ي-. ------------------ انا لا أحب النبيذ. 0
an- la---ib-- ----ab-d-. a__ l_ u_____ a_________ a-a l- u-i-b- a---a-i-h- ------------------------ ana la uhibbu an-nabidh.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। انا--------ا---رة. ا__ ل_ أ__ ا______ ا-ا ل- أ-ب ا-ب-ر-. ------------------ انا لا أحب البيرة. 0
a-a--- uhi-b- al--irah. a__ l_ u_____ a________ a-a l- u-i-b- a---i-a-. ----------------------- ana la uhibbu al-birah.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। ‫---ضي- -ح- ا-حليب. ‫______ ي__ ا______ ‫-ل-ض-ع ي-ب ا-ح-ي-. ------------------- ‫الرضيع يحب الحليب. 0
a---a-h--y---bb- ---h-lib. a_______ y______ a________ a---a-h- y-h-b-u a---a-i-. -------------------------- ar-radhi yuhibbu al-halib.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ‫-لط-ل يح---ل----- و--ير--لتفا-. ‫_____ ي__ ا______ و____ ا______ ‫-ل-ف- ي-ب ا-ك-ك-و و-ص-ر ا-ت-ا-. -------------------------------- ‫الطفل يحب الكاكاو وعصير التفاح. 0
at-t-f- yu-ib-u a--k-k-- -a-a-----t---fa-. a______ y______ a_______ w_ a___ a________ a---i-l y-h-b-u a---a-a- w- a-i- a---u-a-. ------------------------------------------ at-tifl yuhibbu al-kakao wa asir at-tufah.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ‫المرأة -ح- عص-ر-ا-بر---ل -ع--ر--ل-ري---ر--. ‫______ ت__ ع___ ا_______ و____ ا_____ ف____ ‫-ل-ر-ة ت-ب ع-ي- ا-ب-ت-ا- و-ص-ر ا-ج-ي- ف-و-. -------------------------------------------- ‫المرأة تحب عصير البرتقال وعصير الجريب فروت. 0
a---ar----uh-bb----i- a---ur--qal -----ir--l--a--- fru-. a_______ t______ a___ a__________ w_ a___ a_______ f____ a---a-a- t-h-b-u a-i- a---u-t-q-l w- a-i- a---a-i- f-u-. -------------------------------------------------------- al-marah tuhibbu asir al-burtuqal wa asir al-jarib frut.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।