ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ad Шъонхэр

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [пшIыкIутIу]

12 [pshIykIutIu]

Шъонхэр

[Shonhjer]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। Сэ ща--се-ъ-. С- щ-- с----- С- щ-й с-ш-о- ------------- Сэ щай сешъо. 0
S-- ----- s----. S-- s---- s----- S-e s-h-j s-s-o- ---------------- Sje shhaj sesho.
ਮੈਂ ਕਾਫੀ ਪੀਂਦਾ / ਪੀਂਦੀ ਹਾਂ। С- ко-е-с-шъо. С- к--- с----- С- к-ф- с-ш-о- -------------- Сэ кофе сешъо. 0
S-- -o---s--h-. S-- k--- s----- S-e k-f- s-s-o- --------------- Sje kofe sesho.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। С- м-не--лы-с -еш-о. С- м--------- с----- С- м-н-р-л-п- с-ш-о- -------------------- Сэ минералыпс сешъо. 0
Sj- m--e-a--p- s-s-o. S-- m--------- s----- S-e m-n-r-l-p- s-s-o- --------------------- Sje mineralyps sesho.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? О ли-о--х--ъ-у -а--уе-ъу-? О л---- х----- щ-- у------ О л-м-н х-л-э- щ-й у-ш-у-? -------------------------- О лимон хэлъэу щай уешъуа? 0
O l-m-n ---ljeu s--aj-ue---a? O l---- h------ s---- u------ O l-m-n h-e-j-u s-h-j u-s-u-? ----------------------------- O limon hjeljeu shhaj ueshua?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? О -----ыгъ- хэ-ъэ- -офе--е-ъ--? О ш-------- х----- к--- у------ О ш-о-щ-г-у х-л-э- к-ф- у-ш-у-? ------------------------------- О шъоущыгъу хэлъэу кофе уешъуа? 0
O-s-ou---ygu-h--lj-- -o-- -e----? O s--------- h------ k--- u------ O s-o-s-h-g- h-e-j-u k-f- u-s-u-? --------------------------------- O shoushhygu hjeljeu kofe ueshua?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? О-м-л х-л--у--сы -е---а? О м-- х----- п-- у------ О м-л х-л-э- п-ы у-ш-у-? ------------------------ О мыл хэлъэу псы уешъуа? 0
O -yl -----e- -sy-u--hua? O m-- h------ p-- u------ O m-l h-e-j-u p-y u-s-u-? ------------------------- O myl hjeljeu psy ueshua?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। Мыщ-ч-щ-эс-щ---? М-- ч----- щ---- М-щ ч-щ-э- щ-I-? ---------------- Мыщ чэщдэс щыIа? 0
My--- -hje----j----hhyIa? M---- c---------- s------ M-s-h c-j-s-h-j-s s-h-I-? ------------------------- Myshh chjeshhdjes shhyIa?
ਲੋਕ ਸ਼ੈਂਪੇਨ ਪੀ ਰਹੇ ਹਨ। ЦI-фх-р --------э--еш-о-. Ц------ ш--------- е----- Ц-ы-х-р ш-м-а-с-э- е-ъ-х- ------------------------- ЦIыфхэр шампанскэм ешъох. 0
C-y-hj-r--h--p-----e---s---. C------- s----------- e----- C-y-h-e- s-a-p-n-k-e- e-h-h- ---------------------------- CIyfhjer shampanskjem eshoh.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ЦIы-хэ- ---э-ы-I- пи-э-еш---. Ц------ с--- ы--- п--- е----- Ц-ы-х-р с-н- ы-I- п-в- е-ъ-х- ----------------------------- ЦIыфхэр санэ ыкIи пивэ ешъох. 0
CIy----- ---j- -k---pivje--s-o-. C------- s---- y--- p---- e----- C-y-h-e- s-n-e y-I- p-v-e e-h-h- -------------------------------- CIyfhjer sanje ykIi pivje eshoh.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? О--ъ-н-к-у--Iэ -----а? О ш--- к------ у------ О ш-о- к-у-ч-э у-ш-у-? ---------------------- О шъон кIуачIэ уешъуа? 0
O -----kI----Ije--eshu-? O s--- k-------- u------ O s-o- k-u-c-I-e u-s-u-? ------------------------ O shon kIuachIje ueshua?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? О------ уе-ъ--? О в---- у------ О в-с-и у-ш-у-? --------------- О виски уешъуа? 0
O---s-i-u-sh-a? O v---- u------ O v-s-i u-s-u-? --------------- O viski ueshua?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? О-ро----тэ- -о-----ш---? О р-- х---- к--- у------ О р-м х-т-у к-л- у-ш-у-? ------------------------ О ром хэтэу колэ уешъуа? 0
O rom -j-tj-- k-lj- ues-ua? O r-- h------ k---- u------ O r-m h-e-j-u k-l-e u-s-u-? --------------------------- O rom hjetjeu kolje ueshua?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Сэ ----ан-кэр -и-I--э-. С- ш--------- с-------- С- ш-м-а-с-э- с-к-а-э-. ----------------------- Сэ шампанскэр сикIасэп. 0
Sj----a--ans-jer --kIa---p. S-- s----------- s--------- S-e s-a-p-n-k-e- s-k-a-j-p- --------------------------- Sje shampanskjer sikIasjep.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। С--санэ--си----э-. С- с---- с-------- С- с-н-р с-к-а-э-. ------------------ Сэ санэр сикIасэп. 0
Sj--s----- -ikIasj--. S-- s----- s--------- S-e s-n-e- s-k-a-j-p- --------------------- Sje sanjer sikIasjep.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। С- --вэ---ик-ас--. С- п---- с-------- С- п-в-р с-к-а-э-. ------------------ Сэ пивэр сикIасэп. 0
S-- p-vje- s---a-je-. S-- p----- s--------- S-e p-v-e- s-k-a-j-p- --------------------- Sje pivjer sikIasjep.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Сабы-м-щэ- икI-с. С----- щ-- и----- С-б-и- щ-р и-I-с- ----------------- Сабыим щэр икIас. 0
Sab-im---hjer -k-a-. S----- s----- i----- S-b-i- s-h-e- i-I-s- -------------------- Sabyim shhjer ikIas.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। К--л-ц-ы---- --к-о ыкI--мы--р-с----и-Iас. К----------- к---- ы--- м--------- и----- К-э-э-I-к-у- к-к-о ы-I- м-I-р-с-п- и-I-с- ----------------------------------------- КIэлэцIыкIум какао ыкIи мыIэрысэпс икIас. 0
KI-e---cI-kIu- k---o -kI--m-Ij-ry-je-s-i---s. K------------- k---- y--- m----------- i----- K-j-l-e-I-k-u- k-k-o y-I- m-I-e-y-j-p- i-I-s- --------------------------------------------- KIjeljecIykIum kakao ykIi myIjerysjeps ikIas.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Б-ы--фыг-эм--п--ь-ин--с---I-----й-фр--ы-с -к--с. Б---------- а---------- ы--- г----------- и----- Б-ы-ъ-ы-ъ-м а-е-ь-и-ы-с ы-I- г-е-п-р-т-п- и-I-с- ------------------------------------------------ Бзылъфыгъэм апельсиныпс ыкIи грейпфрутыпс икIас. 0
Bzy-fyg-e---pel--i--p- y-I- gr--pf-utyps---I-s. B--------- a---------- y--- g----------- i----- B-y-f-g-e- a-e-'-i-y-s y-I- g-e-p-r-t-p- i-I-s- ----------------------------------------------- Bzylfygjem apel'sinyps ykIi grejpfrutyps ikIas.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।