ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   bg Напитки

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [дванайсет]

12 [dvanayset]

Напитки

Napitki

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। Аз---я --й. А_ п__ ч___ А- п-я ч-й- ----------- Аз пия чай. 0
Az --y- c--y. A_ p___ c____ A- p-y- c-a-. ------------- Az piya chay.
ਮੈਂ ਕਾਫੀ ਪੀਂਦਾ / ਪੀਂਦੀ ਹਾਂ। Аз --- кафе. А_ п__ к____ А- п-я к-ф-. ------------ Аз пия кафе. 0
Az-p--a ---e. A_ p___ k____ A- p-y- k-f-. ------------- Az piya kafe.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। А- --я минера------д-. А_ п__ м________ в____ А- п-я м-н-р-л-а в-д-. ---------------------- Аз пия минерална вода. 0
Az piy- ---e-a-na-vod-. A_ p___ m________ v____ A- p-y- m-n-r-l-a v-d-. ----------------------- Az piya mineralna voda.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? Пи-ш ----ай-- лимо-? П___ л_ ч__ с л_____ П-е- л- ч-й с л-м-н- -------------------- Пиеш ли чай с лимон? 0
Pie-h -i---ay -------? P____ l_ c___ s l_____ P-e-h l- c-a- s l-m-n- ---------------------- Piesh li chay s limon?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Пи-ш -и -афе--ъ--з-хар? П___ л_ к___ с__ з_____ П-е- л- к-ф- с-с з-х-р- ----------------------- Пиеш ли кафе със захар? 0
Pi--h--i k--e -ys -a-h-r? P____ l_ k___ s__ z______ P-e-h l- k-f- s-s z-k-a-? ------------------------- Piesh li kafe sys zakhar?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? Пие- л- в-д- с--ед? П___ л_ в___ с л___ П-е- л- в-д- с л-д- ------------------- Пиеш ли вода с лед? 0
P-e-h--i ---- s --d? P____ l_ v___ s l___ P-e-h l- v-d- s l-d- -------------------- Piesh li voda s led?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। Т-- и-а---р-и. Т__ и__ п_____ Т-к и-а п-р-и- -------------- Тук има парти. 0
Tu--i-- p--ti. T__ i__ p_____ T-k i-a p-r-i- -------------- Tuk ima parti.
ਲੋਕ ਸ਼ੈਂਪੇਨ ਪੀ ਰਹੇ ਹਨ। Хор-т- -и-- -а----ско. Х_____ п___ ш_________ Х-р-т- п-я- ш-м-а-с-о- ---------------------- Хората пият шампанско. 0
Khor--a piya---ha-p-nsk-. K______ p____ s__________ K-o-a-a p-y-t s-a-p-n-k-. ------------------------- Khorata piyat shampansko.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Хор--а-п--- -и-----бира. Х_____ п___ в___ и б____ Х-р-т- п-я- в-н- и б-р-. ------------------------ Хората пият вино и бира. 0
K-o-----p--a- v-n- i----a. K______ p____ v___ i b____ K-o-a-a p-y-t v-n- i b-r-. -------------------------- Khorata piyat vino i bira.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? Пиеш ----лко-ол? П___ л_ а_______ П-е- л- а-к-х-л- ---------------- Пиеш ли алкохол? 0
P-es---- -------l? P____ l_ a________ P-e-h l- a-k-k-o-? ------------------ Piesh li alkokhol?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? П-е--л-----к-? П___ л_ у_____ П-е- л- у-с-и- -------------- Пиеш ли уиски? 0
P-e--------ski? P____ l_ u_____ P-e-h l- u-s-i- --------------- Piesh li uiski?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? П-еш--и --ла - ром? П___ л_ к___ с р___ П-е- л- к-л- с р-м- ------------------- Пиеш ли кола с ром? 0
Pi-sh li ---------m? P____ l_ k___ s r___ P-e-h l- k-l- s r-m- -------------------- Piesh li kola s rom?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Аз-не о----м----па-ск-. А_ н_ о_____ ш_________ А- н- о-и-а- ш-м-а-с-о- ----------------------- Аз не обичам шампанско. 0
Az ne -bicham-sh---a---o. A_ n_ o______ s__________ A- n- o-i-h-m s-a-p-n-k-. ------------------------- Az ne obicham shampansko.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। А- -- об---м-в---. А_ н_ о_____ в____ А- н- о-и-а- в-н-. ------------------ Аз не обичам вино. 0
Az--- --i---m-v---. A_ n_ o______ v____ A- n- o-i-h-m v-n-. ------------------- Az ne obicham vino.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। А---- о-и--м бира. А_ н_ о_____ б____ А- н- о-и-а- б-р-. ------------------ Аз не обичам бира. 0
Az--e-ob--h----i--. A_ n_ o______ b____ A- n- o-i-h-m b-r-. ------------------- Az ne obicham bira.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Беб----об-ч- -л-к-. Б_____ о____ м_____ Б-б-т- о-и-а м-я-о- ------------------- Бебето обича мляко. 0
B-b--o-o---h--m-ya-o. B_____ o_____ m______ B-b-t- o-i-h- m-y-k-. --------------------- Bebeto obicha mlyako.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Де-е---обич---а-ао-- ---л----с-к. Д_____ о____ к____ и я______ с___ Д-т-т- о-и-а к-к-о и я-ъ-к-в с-к- --------------------------------- Детето обича какао и ябълков сок. 0
De-e----b---- -a-a----yaby-k-- -o-. D_____ o_____ k____ i y_______ s___ D-t-t- o-i-h- k-k-o i y-b-l-o- s-k- ----------------------------------- Deteto obicha kakao i yabylkov sok.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Ж--ат- о-ича-пор--ка------к-и ----о--гр--п-ру-. Ж_____ о____ п_________ с__ и с__ о_ г_________ Ж-н-т- о-и-а п-р-о-а-о- с-к и с-к о- г-е-п-р-т- ----------------------------------------------- Жената обича портокалов сок и сок от грейпфрут. 0
Zh--a-a-o--ch--p---ok--o----k i-sok -- g---pfr-t. Z______ o_____ p_________ s__ i s__ o_ g_________ Z-e-a-a o-i-h- p-r-o-a-o- s-k i s-k o- g-e-p-r-t- ------------------------------------------------- Zhenata obicha portokalov sok i sok ot greypfrut.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।