ਪ੍ਹੈਰਾ ਕਿਤਾਬ
ਪੇਅ – ਪਦਾਰਥ »
Напоі
-
PA ਪੰਜਾਬੀ
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
bg ਬੁਲਗੇਰੀਅਨ
bn ਬੰਗਾਲੀ
-
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
ka ਜਾਰਜੀਆਈ
-
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pa ਪੰਜਾਬੀ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
BE ਬੇਲਾਰੂਸੀ
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
-
bn ਬੰਗਾਲੀ
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
-
ka ਜਾਰਜੀਆਈ
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
ਪਾਠ
-
001 - ਵਿਅਕਤੀ 002 - ਪਰਿਵਾਰ 003 - ਹੋਰਨਾਂ ਦੀ ਪਹਿਚਾਣ ਕਰਨਾ 004 - ਸਕੂਲ ਵਿੱਚ 005 - ਦੇਸ਼ ਅਤੇ ਭਾਸ਼ਾਂਵਾਂ 006 - ਪੜ੍ਹਨਾ ਅਤੇ ਲਿਖਣਾ 007 - ਸੰਖਿਆਂਵਾਂ 008 - ਸਮਾਂ 009 - ਹਫਤੇ ਦੇ ਦਿਨ 010 - ਕੱਲ੍ਹ – ਅੱਜ – ਕੱਲ੍ਹ 011 - ਮਹੀਨੇ 012 - ਪੇਅ – ਪਦਾਰਥ 013 - ਗਤੀਵਿਧੀਆਂ 014 - ਰੰਗ 015 - ਫਲ ਤੇ ਭੋਜਨ 016 - ਰੁੱਤਾਂ ਅਤੇ ਮੌਸਮ 017 - ਘਰ ਦੇ ਆਲੇ – ਦੁਆਲੇ 018 - ਘਰ ਦੀ ਸਫਾਈ 019 - ਰਸੋਈਘਰ ਵਿੱਚ 020 - ਬਾਤਚੀਤ 1 021 - ਬਾਤਚੀਤ 2 022 - ਬਾਤਚੀਤ 3 023 - ਵਿਦੇਸ਼ੀ ਭਾਸ਼ਾਂਵਾਂ ਸਿੱਖਣਾ 024 - ਮੁਲਾਕਾਤ 025 - ਸ਼ਹਿਰ ਵਿੱਚ026 - ਪ੍ਰਕਿਰਤੀ ਵਿੱਚ 027 - ਹੋਟਲ ਵਿੱਚ – ਪਹੁੰਚ 028 - ਹੋਟਲ ਵਿੱਚ – ਸ਼ਿਕਾਇਤਾਂ 029 - ਰੈਸਟੋਰੈਂਟ ਵਿੱਚ 1 030 - ਰੈਸਟੋਰੈਂਟ ਵਿੱਚ 2 031 - ਰੈਸਟੋਰੈਂਟ ਵਿੱਚ 3 032 - ਰੈਸਟੋਰੈਂਟ ਵਿੱਚ 4 033 - ਸਟੇਸ਼ਨ ਤੇ 034 - ਟ੍ਰੇਨ ਵਿੱਚ 035 - ਹਵਾਈ ਅੱਡੇ ਤੇ 036 - ਸਰਵਜਨਿਕ ਪਰਿਵਹਨ 037 - ਰਸਤੇ ਤੇ 038 - ਟੈਕਸੀ ਵਿੱਚ 039 - ਗੱਡੀ ਖਰਾਬ ਹੋ ਗਈ ਹੈ। 040 - ਰਸਤਾ ਪੁੱਛਣ ਦੇ ਲਈ 041 - ਦਿਸ਼ਾ – ਗਿਆਨ 042 - ਸ਼ਹਿਰ – ਦਰਸ਼ਨ 043 - ਚਿੜੀਆਘਰ ਵਿੱਚ 044 - ਸ਼ਾਮ ਨੂੰ ਬਾਹਰ ਜਾਣਾ 045 - ਸਿਨਮਾਘਰ ਵਿੱਚ 046 - ਡਿਸਕੋ ਵਿੱਚ 047 - ਯਾਤਰਾ ਦੀ ਤਿਆਰੀ 048 - ਛੁੱਟੀਆਂ ਦੀਆਂ ਗਤੀਵਿਧੀਆਂ 049 - ਖੇਲ 050 - ਤਰਣਤਾਲ ਵਿੱਚ051 - ਖਰੀਦਾਰੀ ਕਰਨਾ 052 - ਡਿਪਾਰਟਮੈਂਟ ਸਟੋਰ ਵਿੱਚ 053 - ਦੁਕਾਨਾਂ 054 - ਖਰੀਦਦਾਰੀ 055 - ਕੰਮ 056 - ਭਾਵਨਾਂਵਾਂ 057 - ਡਾਕਟਰ ਦੇ ਕੋਲ 058 - ਸਰੀਰ ਦੇ ਅੰਗ 059 - ਡਾਕਘਰ ਵਿੱਚ 060 - ਬੈਂਕ ਵਿੱਚ 061 - ਕ੍ਰਮਸੂਚਕ ਸੰਖਿਆਂਵਾਂ 062 - ਪ੍ਰਸ਼ਨ ਪੁਛਣਾ 1 063 - ਪ੍ਰਸ਼ਨ ਪੁੱਛਣਾ 2 064 - ਨਾਕਾਰਾਤਮਕ ਵਾਕ 1 065 - ਨਾਕਾਰਾਤਮਕ ਵਾਕ 2 066 - ਸੰਬੰਧਵਾਚਕ ਪੜਨਾਂਵ 1 067 - ਸੰਬੰਧਵਾਚਕ ਪੜਨਾਂਵ 2 068 - ਛੋਟਾ – ਵੱਡਾ 069 - ਜ਼ਰੂਰਤ ਹੋਣਾ – ਚਾਹੁਣਾ 070 - ਕੁਝ ਚੰਗਾ ਲੱਗਣਾ 071 - ਕੁਝ ਚਾਹੁਣਾ 072 - ਜ਼ਰੂਰੀ ਕੰਮ 073 - ਅਗਿਆ ਦੇਣਾ 074 - ਬੇਨਤੀ ਕਰਨਾ 075 - ਕਿਸੇ ਗੱਲ ਦਾ ਤਰਕ ਦੇਣਾ 1076 - ਕਿਸੇ ਗੱਲ ਦਾ ਤਰਕ ਦੇਣਾ 2 077 - ਕਿਸੇ ਗੱਲ ਦਾ ਤਰਕ ਦੇਣਾ 3 078 - ਵਿਸ਼ੇਸ਼ਣ 1 079 - ਵਿਸ਼ੇਸ਼ਣ 2 080 - ਵਿਸ਼ੇਸ਼ਣ 3 081 - ਭੂਤਕਾਲ 1 082 - ਭੂਤਕਾਲ 2 083 - ਭੂਤਕਾਲ 3 084 - ਭੂਤਕਾਲ 4 085 - ਪ੍ਰਸ਼ਨ – ਭੂਤਕਾਲ 1 086 - ਪ੍ਰਸ਼ਨ – ਭੂਤਕਾਲ 2 087 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1 088 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2 089 - ਆਗਿਆਸੂਚਕ 1 090 - ਆਗਿਆਸੂਚਕ 2 091 - ਅਧੀਨ – ਉਪਵਾਕ 1 092 - ਅਧੀਨ – ਉਪਵਾਕ 2 093 - ਅਧੀਨ ਉਪਵਾਕ:ਜਾਂ 094 - ਸਮੁੱਚਬੋਧਕ 1 095 - ਸਮੁਚਬੋਧਕ 2 096 - ਸਮੁੱਚਬੋਧਕ 3 097 - ਸਮੁੱਚਬੋਧਕ 4 098 - ਦੋਹਰੇ ਸਮੁੱਚਬੋਧਕ 099 - ਮੇਰਾ 100 - ਕਿਰਿਆ ਵਿਸ਼ੇਸ਼ਣ
-
- ਕਿਤਾਬ ਖਰੀਦੋ
- ਪਿਛਲਾ
- ਅਗਲਾ
- MP3
- A -
- A
- A+
12 [ਬਾਰਾਂ]
ਪੇਅ – ਪਦਾਰਥ

12 [дванаццаць]
12 [dvanatstsats’]
ਪੰਜਾਬੀ | ਬੇਲਾਰੂਸੀ | ਖੇਡੋ ਹੋਰ |
ਮੈਂ ਚਾਹ ਪੀਂਦਾ / ਪੀਂਦੀ ਹਾਂ। |
Я п-- г------.
Я п’ю гарбату.
0
Ya p--- g------. Ya p’yu garbatu. |
+ |
ਮੈਂ ਕਾਫੀ ਪੀਂਦਾ / ਪੀਂਦੀ ਹਾਂ। |
Я п-- к---.
Я п’ю каву.
0
Ya p--- k---. Ya p’yu kavu. |
+ |
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। |
Я п-- м---------- в---.
Я п’ю мінеральную ваду.
0
Ya p--- m----------- v---. Ya p’yu mіneral’nuyu vadu. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ।Я п’ю мінеральную ваду.Ya p’yu mіneral’nuyu vadu. |
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? |
Ты п--- г------ з л------?
Ты п’еш гарбату з лімонам?
0
Ty p---- g------ z l------? Ty p’esh garbatu z lіmonam? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ?Ты п’еш гарбату з лімонам?Ty p’esh garbatu z lіmonam? |
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? |
Ты п--- к--- з ц-----?
Ты п’еш каву з цукрам?
0
Ty p---- k--- z t------? Ty p’esh kavu z tsukram? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ?Ты п’еш каву з цукрам?Ty p’esh kavu z tsukram? |
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? |
Ты п--- в--- з л----?
Ты п’еш ваду з лёдам?
0
Ty p---- v--- z l----? Ty p’esh vadu z ledam? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ?Ты п’еш ваду з лёдам?Ty p’esh vadu z ledam? |
ਇੱਥੇ ਇੱਕ ਪਾਰਟੀ ਚੱਲ ਰਹੀ ਹੈ। |
Ту- в-------.
Тут вечарына.
0
Tu- v--------. Tut vecharyna. |
+ |
ਲੋਕ ਸ਼ੈਂਪੇਨ ਪੀ ਰਹੇ ਹਨ। |
Лю--- п---- ш---------.
Людзі п’юць шампанскае.
0
Ly---- p------ s----------. Lyudzі p’yuts’ shampanskae. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਲੋਕ ਸ਼ੈਂਪੇਨ ਪੀ ਰਹੇ ਹਨ।Людзі п’юць шампанскае.Lyudzі p’yuts’ shampanskae. |
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। |
Лю--- п---- в--- і п---.
Людзі п’юць віно і піва.
0
Ly---- p------ v--- і p---. Lyudzі p’yuts’ vіno і pіva. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ।Людзі п’юць віно і піва.Lyudzі p’yuts’ vіno і pіva. |
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? |
Ты п--- а---------- н----?
Ты п’еш алкагольныя напоі?
0
Ty p---- a----------- n----? Ty p’esh alkagol’nyya napoі? |
+ |
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? |
Ты п--- в----?
Ты п’еш віскі?
0
Ty p---- v----? Ty p’esh vіskі? |
+ |
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? |
Ты п--- к--- з р----?
Ты п’еш колу з ромам?
0
Ty p---- k--- z r----? Ty p’esh kolu z romam? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ?Ты п’еш колу з ромам?Ty p’esh kolu z romam? |
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। |
Я н- л---- ш---------.
Я не люблю шампанскае.
0
Ya n- l------ s----------. Ya ne lyublyu shampanskae. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ।Я не люблю шампанскае.Ya ne lyublyu shampanskae. |
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। |
Я н- л---- в---.
Я не люблю віно.
0
Ya n- l------ v---. Ya ne lyublyu vіno. |
+ |
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। |
Я н- л---- п---.
Я не люблю піва.
0
Ya n- l------ p---. Ya ne lyublyu pіva. |
+ |
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। |
Дз--- л----- м-----.
Дзіця любіць малако.
0
Dz----- l------- m-----. Dzіtsya lyubіts’ malako. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ।Дзіця любіць малако.Dzіtsya lyubіts’ malako. |
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। |
Дз--- л----- к----- і я------ с--.
Дзіця любіць какаву і яблычны сок.
0
Dz----- l------- k----- і y-------- s--. Dzіtsya lyubіts’ kakavu і yablychny sok. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ।Дзіця любіць какаву і яблычны сок.Dzіtsya lyubіts’ kakavu і yablychny sok. |
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। |
Жа----- л----- а---------- і г----------- с---.
Жанчына любіць апельсінавы і грэйпфрутавы сокі.
0
Zh------- l------- a---------- і g----------- s---. Zhanchyna lyubіts’ apel’sіnavy і greypfrutavy sokі. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ।Жанчына любіць апельсінавы і грэйпфрутавы сокі.Zhanchyna lyubіts’ apel’sіnavy і greypfrutavy sokі. |
ਕੋਈ ਵੀਡੀਓ ਨਹੀਂ ਮਿਲਿਆ!
ਭਾਸ਼ਾ ਵਜੋਂ ਸੰਕੇਤ
ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।