ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   ko 레스토랑에서 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [서른둘]

32 [seoleundul]

레스토랑에서 4

[leseutolang-eseo 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ 감-튀---케-- ---. 감---- 케-- 주--- 감-튀-에 케-을 주-요- -------------- 감자튀김에 케챱을 주세요. 0
g-m---w-gim----e--y-----l j--e--. g------------ k---------- j------ g-m-a-w-g-m-e k-c-y-b-e-l j-s-y-. --------------------------------- gamjatwigim-e kechyab-eul juseyo.
ਅਤੇ ਦੋ ਮੈਅਨੋਜ਼ ਦੇ ਨਾਲ 그-고-- 개는 -요네--- ---. 그-- 두 개- 마----- 주--- 그-고 두 개- 마-네-하- 주-요- -------------------- 그리고 두 개는 마요네즈하고 주세요. 0
g--l-g- -u--ae-eu----y-n------go-ju----. g------ d- g------ m------------ j------ g-u-i-o d- g-e-e-n m-y-n-j-u-a-o j-s-y-. ---------------------------------------- geuligo du gaeneun mayonejeuhago juseyo.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। 그-고-소-지 - -는 겨--고--세-. 그-- 소-- 세 개- 겨--- 주--- 그-고 소-지 세 개- 겨-하- 주-요- ---------------------- 그리고 소시지 세 개는 겨자하고 주세요. 0
g-u-i----o--j--s--g-ene-n--y--j-h-g---u-ey-. g------ s----- s- g------ g--------- j------ g-u-i-o s-s-j- s- g-e-e-n g-e-j-h-g- j-s-y-. -------------------------------------------- geuligo sosiji se gaeneun gyeojahago juseyo.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? 어- -채---어-? 어- 야-- 있--- 어- 야-가 있-요- ----------- 어떤 야채가 있어요? 0
e--te-n-ya-hae---is---o--? e------ y------- i-------- e-t-e-n y-c-a-g- i-s-e-y-? -------------------------- eotteon yachaega iss-eoyo?
ਕੀ ਫਲੀਆਂ ਮਿਲ ਸਕਦੀਆਂ ਹਨ? 콩 있-요? 콩 있--- 콩 있-요- ------ 콩 있어요? 0
kon---ss--oy-? k--- i-------- k-n- i-s-e-y-? -------------- kong iss-eoyo?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? 콜리플-워 있어-? 콜---- 있--- 콜-플-워 있-요- ---------- 콜리플라워 있어요? 0
kollip-u-la-o is--eo-o? k------------ i-------- k-l-i-e-l-a-o i-s-e-y-? ----------------------- kollipeullawo iss-eoyo?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। 저는-옥-수- 즐겨-먹어요. 저- 옥--- 즐- 먹--- 저- 옥-수- 즐- 먹-요- --------------- 저는 옥수수를 즐겨 먹어요. 0
jeo-eun-ogs-su---l--e-lg-eo -----eo--. j------ o--------- j------- m--------- j-o-e-n o-s-s-l-u- j-u-g-e- m-o---o-o- -------------------------------------- jeoneun ogsusuleul jeulgyeo meog-eoyo.
ਮੈਨੂੰ ਖੀਰਾ ਚੰਗਾ ਲੱਗਦਾ ਹੈ। 저- 오이---- 먹어-. 저- 오-- 즐- 먹--- 저- 오-를 즐- 먹-요- -------------- 저는 오이를 즐겨 먹어요. 0
j-o--un--i-e-l jeul-y-o -eog-eoyo. j------ o----- j------- m--------- j-o-e-n o-l-u- j-u-g-e- m-o---o-o- ---------------------------------- jeoneun oileul jeulgyeo meog-eoyo.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। 저는--마-를 즐겨-먹-요. 저- 토--- 즐- 먹--- 저- 토-토- 즐- 먹-요- --------------- 저는 토마토를 즐겨 먹어요. 0
je---u-----a---eu----u----o me-g-eo-o. j------ t--------- j------- m--------- j-o-e-n t-m-t-l-u- j-u-g-e- m-o---o-o- -------------------------------------- jeoneun tomatoleul jeulgyeo meog-eoyo.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? 당신- 파- -겨--어-? 당-- 파- 즐- 먹--- 당-도 파- 즐- 먹-요- -------------- 당신도 파를 즐겨 먹어요? 0
da-gsindo-paleu- --u--yeo-meo--e-y-? d-------- p----- j------- m--------- d-n-s-n-o p-l-u- j-u-g-e- m-o---o-o- ------------------------------------ dangsindo paleul jeulgyeo meog-eoyo?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? 당신도-양-- -----겨 먹어요? 당-- 양-- 절-- 즐- 먹--- 당-도 양-추 절-을 즐- 먹-요- ------------------- 당신도 양배추 절임을 즐겨 먹어요? 0
dan-s-n-o ----baec---je---im--ul j----y-- m------yo? d-------- y--------- j---------- j------- m--------- d-n-s-n-o y-n-b-e-h- j-o---m-e-l j-u-g-e- m-o---o-o- ---------------------------------------------------- dangsindo yangbaechu jeol-im-eul jeulgyeo meog-eoyo?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? 당-- 납작-을 -- ---? 당-- 납--- 즐- 먹--- 당-도 납-콩- 즐- 먹-요- ---------------- 당신도 납작콩을 즐겨 먹어요? 0
d---s-nd- -ab--g---g---l je--gy-o-------oy-? d-------- n------------- j------- m--------- d-n-s-n-o n-b-a-k-n---u- j-u-g-e- m-o---o-o- -------------------------------------------- dangsindo nabjagkong-eul jeulgyeo meog-eoyo?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? 당-- -근을-즐겨 --요? 당-- 당-- 즐- 먹--- 당-도 당-을 즐- 먹-요- --------------- 당신도 당근을 즐겨 먹어요? 0
da-g-i--o -a---g--n------eulgye---e-----yo? d-------- d------------ j------- m--------- d-n-s-n-o d-n---e-n-e-l j-u-g-e- m-o---o-o- ------------------------------------------- dangsindo dang-geun-eul jeulgyeo meog-eoyo?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? 당-도----리- 즐- --요? 당-- 브---- 즐- 먹--- 당-도 브-콜-를 즐- 먹-요- ----------------- 당신도 브로콜리를 즐겨 먹어요? 0
d--gsin-o--eu--k----le-l--eu---e- me-g---y-? d-------- b------------- j------- m--------- d-n-s-n-o b-u-o-o-l-l-u- j-u-g-e- m-o---o-o- -------------------------------------------- dangsindo beulokollileul jeulgyeo meog-eoyo?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? 당신------즐겨 --요? 당-- 피-- 즐- 먹--- 당-도 피-을 즐- 먹-요- --------------- 당신도 피망을 즐겨 먹어요? 0
d-ngs-n----i--n----- je-lg-eo --o--eo-o? d-------- p--------- j------- m--------- d-n-s-n-o p-m-n---u- j-u-g-e- m-o---o-o- ---------------------------------------- dangsindo pimang-eul jeulgyeo meog-eoyo?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। 저는 --- - --해-. 저- 양-- 안 좋---- 저- 양-를 안 좋-해-. -------------- 저는 양파를 안 좋아해요. 0
j--n--n--a-gpa---l-an joh--h-e-o. j------ y--------- a- j---------- j-o-e-n y-n-p-l-u- a- j-h-a-a-y-. --------------------------------- jeoneun yangpaleul an joh-ahaeyo.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। 저----브를 - 좋-해-. 저- 올--- 안 좋---- 저- 올-브- 안 좋-해-. --------------- 저는 올리브를 안 좋아해요. 0
j---eun --libeule------j-h-a---y-. j------ o---------- a- j---------- j-o-e-n o-l-b-u-e-l a- j-h-a-a-y-. ---------------------------------- jeoneun ollibeuleul an joh-ahaeyo.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। 저---섯을-- --해-. 저- 버-- 안 좋---- 저- 버-을 안 좋-해-. -------------- 저는 버섯을 안 좋아해요. 0
je-n-u- -e-seo--e----- j-h---ae--. j------ b---------- a- j---------- j-o-e-n b-o-e-s-e-l a- j-h-a-a-y-. ---------------------------------- jeoneun beoseos-eul an joh-ahaeyo.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।