ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   ur ‫ٹیکسی میں‬

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

‫38 [اڑتیس]‬

artees

‫ٹیکسی میں‬

[taxy mein]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। ‫ٹی--ی ک----ا -یں‬ ‫----- ک- ب-- د--- ‫-ی-س- ک- ب-ا د-ں- ------------------ ‫ٹیکسی کو بلا دیں‬ 0
t--y k--bula- -en t--- k- b---- d-- t-x- k- b-l-a d-n ----------------- taxy ko bulaa den
ਸਟੇਸ਼ਨ ਤੱਕ ਕਿੰਨਾ ਲੱਗੇਗਾ? ‫-س---ن-تک-کا-ک-ای---تنا -و-گ-؟‬ ‫------ ت- ک- ک---- ک--- ہ- گ--- ‫-س-ی-ن ت- ک- ک-ا-ہ ک-ن- ہ- گ-؟- -------------------------------- ‫اسٹیشن تک کا کرایہ کتنا ہو گا؟‬ 0
s-a-ion --k--- ki-aya -i-na--- g-? s------ t-- k- k----- k---- h- g-- s-a-i-n t-k k- k-r-y- k-t-a h- g-? ---------------------------------- station tak ka kiraya kitna ho ga?
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? ‫-ئرپ-رٹ-ت- -ا -ر--ہ-ک-نا ہو--؟‬ ‫------- ت- ک- ک---- ک--- ہ----- ‫-ئ-پ-ر- ت- ک- ک-ا-ہ ک-ن- ہ-گ-؟- -------------------------------- ‫ائرپورٹ تک کا کرایہ کتنا ہوگا؟‬ 0
a--po-t-t-k--- -----a--i-na-h--a? a------ t-- k- k----- k---- h---- a-r-o-t t-k k- k-r-y- k-t-a h-g-? --------------------------------- airport tak ka kiraya kitna hoga?
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। ‫-ی----چ--ے‬ ‫----- چ---- ‫-ی-ھ- چ-ی-‬ ------------ ‫سیدھے چلیے‬ 0
se--------aliye s------ c------ s-e-h-y c-a-i-e --------------- seedhay chaliye
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। ‫-ہاں--ا--- مڑ-جای-‬ ‫---- د---- م- ج---- ‫-ہ-ں د-ئ-ں م- ج-ی-‬ -------------------- ‫یہاں دائیں مڑ جایں‬ 0
yah----ee-ha--h-ath--ar ---r y---- s------ h---- p-- m--- y-h-n s-e-h-y h-a-h p-r m-r- ---------------------------- yahan seedhay haath par murr
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। ‫-ہ-ں ک-ن- -ر-با--ں---ف‬ ‫---- ک--- پ- ب---- ط--- ‫-ہ-ں ک-ن- پ- ب-ئ-ں ط-ف- ------------------------ ‫وہاں کونے پر بائیں طرف‬ 0
w-h-n -o-ay--a- --tay--a--h--- t---f w---- k---- p-- u---- h---- k- t---- w-h-n k-n-y p-r u-t-y h-a-h k- t-r-f ------------------------------------ wahan konay par ultay haath ki taraf
ਮੈਂ ਜਲਦੀ ਵਿੱਚ ਹਾਂ। ‫مجھ-----ی ہے‬ ‫---- ج--- ہ-- ‫-ج-ے ج-د- ہ-‬ -------------- ‫مجھے جلدی ہے‬ 0
muj---ja--- -ai m---- j---- h-- m-j-e j-l-i h-i --------------- mujhe jaldi hai
ਮੇਰੇ ਕੋਲ ਸਮਾਂ ਹੈ। ‫-یر----س---- ہے‬ ‫---- پ-- و-- ہ-- ‫-ی-ے پ-س و-ت ہ-‬ ----------------- ‫میرے پاس وقت ہے‬ 0
me----aa--w-qt hai m--- p--- w--- h-- m-r- p-a- w-q- h-i ------------------ mere paas waqt hai
ਕਿਰਪਾ ਕਰਕੇ ਹੌਲੀ ਚਲਾਓ। ‫----ہ-------‬ ‫----- چ------ ‫-ہ-ت- چ-ا-ی-‬ -------------- ‫آہستہ چلائیے‬ 0
a-h---aa chlay-e a------- c------ a-h-s-a- c-l-y-e ---------------- aahistaa chlayie
ਕਿਰਪਾ ਕਰਕੇ ਇੱਥੇ ਰੁਕੋ। ‫یہ-ں-ر-ک-د-جی-‬ ‫---- ر-- د----- ‫-ہ-ں ر-ک د-ج-ے- ---------------- ‫یہاں روک دیجیے‬ 0
ya--- r-- de--ye y---- r-- d----- y-h-n r-k d-g-y- ---------------- yahan rok degiye
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। ‫ت--ڑ--د----نت-ار--یج-ے‬ ‫----- د-- ا----- ک----- ‫-ھ-ڑ- د-ر ا-ت-ا- ک-ج-ے- ------------------------ ‫تھوڑی دیر انتظار کیجیے‬ 0
t-o-i -e- --tz--r-kiiji-e t---- d-- i------ k------ t-o-i d-r i-t-a-r k-i-i-e ------------------------- thori der intzaar kiijiye
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। ‫-ی- ابھ--و-پ--آتا -و-‬ ‫--- ا--- و--- آ-- ہ--- ‫-ی- ا-ھ- و-پ- آ-ا ہ-ں- ----------------------- ‫میں ابھی واپس آتا ہوں‬ 0
mei--f--"-a-ta hon m--- f--- a--- h-- m-i- f-r- a-t- h-n ------------------ mein for" aata hon
ਕਿਰਪਾ ਕਰਕੇ ਮੈਨੂੰ ਰਸੀਦ ਦਿਓ। ‫مج---ا---رس-د--ی--ے‬ ‫---- ا-- ر--- د----- ‫-ج-ے ا-ک ر-ی- د-ج-ے- --------------------- ‫مجھے ایک رسید دیجیے‬ 0
m---e --k -as-e---eg-ye m---- a-- r----- d----- m-j-e a-k r-s-e- d-g-y- ----------------------- mujhe aik raseed degiye
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। ‫میرے-پ-س-ک---ے-پ--ے ن-یں-ہیں‬ ‫---- پ-- ک---- پ--- ن--- ہ--- ‫-ی-ے پ-س ک-ّ-ے پ-س- ن-ی- ہ-ں- ------------------------------ ‫میرے پاس کھّلے پیسے نہیں ہیں‬ 0
mer--p-as --utte--a-s-- -----h-in m--- p--- c----- p----- n--- h--- m-r- p-a- c-u-t- p-i-a- n-h- h-i- --------------------------------- mere paas chutte paisay nahi hain
ਠੀਕ ਹੈ ਬਾਕੀ ਤੁਹਾਡੇ ਲਈ ਹੈ। ‫ٹھ---ہ-- با-ی-آ- -کھ-ے‬ ‫---- ہ-- ب--- آ- ر----- ‫-ھ-ک ہ-، ب-ق- آ- ر-ھ-ے- ------------------------ ‫ٹھیک ہے، باقی آپ رکھیے‬ 0
t--e--h--,-ba-i-a-p --k---e t---- h--- b--- a-- r------ t-e-k h-i- b-q- a-p r-k-i-e --------------------------- theek hai, baqi aap rakhiye
ਮੈਨੂੰ ਇਸ ਪਤੇ ਤੇ ਲੈ ਚੱਲੋ। ‫---- اس --ے -- پ--چ- ---‬ ‫---- ا- پ-- پ- پ---- د--- ‫-ج-ے ا- پ-ے پ- پ-ن-ا د-ں- -------------------------- ‫مجھے اس پتے پر پہنچا دیں‬ 0
mujh---s p-tt-y---r ---nch- den m---- i- p----- p-- p------ d-- m-j-e i- p-t-a- p-r p-u-c-a d-n ------------------------------- mujhe is pattay par pouncha den
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। ‫مج----ی-- -وٹل -ی--پ--چا -یں‬ ‫---- م--- ہ--- م-- پ---- د--- ‫-ج-ے م-ر- ہ-ٹ- م-ں پ-ن-ا د-ں- ------------------------------ ‫مجھے میرے ہوٹل میں پہنچا دیں‬ 0
muj----ere--ot-----i- --u-cha -en m---- m--- h---- m--- p------ d-- m-j-e m-r- h-t-l m-i- p-u-c-a d-n --------------------------------- mujhe mere hotel mein pouncha den
ਮੈਨੂੰ ਕਿਨਾਰੇ ਤੇ ਲੈ ਚੱਲੋ। ‫م--ے سمندر--ے -------ہنچ--دی-‬ ‫---- س---- ک- ک---- پ---- د--- ‫-ج-ے س-ن-ر ک- ک-ا-ے پ-ن-ا د-ں- ------------------------------- ‫مجھے سمندر کے کنارے پہنچا دیں‬ 0
m--he-sa---d-r--e ki---e----ncha d-n m---- s------- k- k----- p------ d-- m-j-e s-m-n-a- k- k-n-r- p-u-c-a d-n ------------------------------------ mujhe samandar ke kinare pouncha den

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?