ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   sr У таксију

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [тридесет и осам]

38 [trideset i osam]

У таксију

U taksiju

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। М-л--- Ва- п---вит--т--си. М_____ В__ п_______ т_____ М-л-м- В-с п-з-в-т- т-к-и- -------------------------- Молимо Вас позовите такси. 0
Mol-m- --s --zo---- ta---. M_____ V__ p_______ t_____ M-l-m- V-s p-z-v-t- t-k-i- -------------------------- Molimo Vas pozovite taksi.
ਸਟੇਸ਼ਨ ਤੱਕ ਕਿੰਨਾ ਲੱਗੇਗਾ? К-л--- --ш-а--о желе-н-чк- с-а-и--? К_____ к____ д_ ж_________ с_______ К-л-к- к-ш-а д- ж-л-з-и-к- с-а-и-е- ----------------------------------- Колико кошта до железничке станице? 0
Kol--- k-št- -- ž-l-zn---e-stanic-? K_____ k____ d_ ž_________ s_______ K-l-k- k-š-a d- ž-l-z-i-k- s-a-i-e- ----------------------------------- Koliko košta do železničke stanice?
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? Коли-- -ош-а-------о--о-а? К_____ к____ д_ а_________ К-л-к- к-ш-а д- а-р-д-о-а- -------------------------- Колико кошта до аеродрома? 0
Ko-i-- ----a do a----r-ma? K_____ k____ d_ a_________ K-l-k- k-š-a d- a-r-d-o-a- -------------------------- Koliko košta do aerodroma?
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। Пр-в-- мо-и-. П_____ м_____ П-а-о- м-л-м- ------------- Право, молим. 0
Pr--o- -o-i-. P_____ m_____ P-a-o- m-l-m- ------------- Pravo, molim.
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। О-д---е---,----и-. О___ д_____ м_____ О-д- д-с-о- м-л-м- ------------------ Овде десно, молим. 0
O-de-de-no, ----m. O___ d_____ m_____ O-d- d-s-o- m-l-m- ------------------ Ovde desno, molim.
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। Тамо----угл- ----- мо---. Т___ н_ у___ л____ м_____ Т-м- н- у-л- л-в-, м-л-м- ------------------------- Тамо на углу лево, молим. 0
Ta-o--- uglu--e-o- -olim. T___ n_ u___ l____ m_____ T-m- n- u-l- l-v-, m-l-m- ------------------------- Tamo na uglu levo, molim.
ਮੈਂ ਜਲਦੀ ਵਿੱਚ ਹਾਂ। М--и ------и. М___ с_ ж____ М-н- с- ж-р-. ------------- Мени се жури. 0
M--i -- žuri. M___ s_ ž____ M-n- s- ž-r-. ------------- Meni se žuri.
ਮੇਰੇ ਕੋਲ ਸਮਾਂ ਹੈ। Ја ---- врем-н-. Ј_ и___ в_______ Ј- и-а- в-е-е-а- ---------------- Ја имам времена. 0
J- i--- -r-men-. J_ i___ v_______ J- i-a- v-e-e-a- ---------------- Ja imam vremena.
ਕਿਰਪਾ ਕਰਕੇ ਹੌਲੀ ਚਲਾਓ। Мо-и--Вас, -оз-т- -по-иј-. М____ В___ в_____ с_______ М-л-м В-с- в-з-т- с-о-и-е- -------------------------- Молим Вас, возите спорије. 0
Mol-- Va-- vo--t- ----i--. M____ V___ v_____ s_______ M-l-m V-s- v-z-t- s-o-i-e- -------------------------- Molim Vas, vozite sporije.
ਕਿਰਪਾ ਕਰਕੇ ਇੱਥੇ ਰੁਕੋ। Стани-- о-----м---м. С______ о____ м_____ С-а-и-е о-д-, м-л-м- -------------------- Станите овде, молим. 0
Stani-e o-d-,--oli-. S______ o____ m_____ S-a-i-e o-d-, m-l-m- -------------------- Stanite ovde, molim.
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। С----ајте-м---н-т,---лим В--. С________ м_______ м____ В___ С-ч-к-ј-е м-м-н-т- м-л-м В-с- ----------------------------- Сачекајте моменат, молим Вас. 0
Sa-ekaj-e --men-t,--o-im --s. S________ m_______ m____ V___ S-č-k-j-e m-m-n-t- m-l-m V-s- ----------------------------- Sačekajte momenat, molim Vas.
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। Од-а- -----а-а-. О____ с_ в______ О-м-х с- в-а-а-. ---------------- Одмах се враћам. 0
O--a- ---vra--a-. O____ s_ v______ O-m-h s- v-a-́-m- ----------------- Odmah se vraćam.
ਕਿਰਪਾ ਕਰਕੇ ਮੈਨੂੰ ਰਸੀਦ ਦਿਓ। Д---е ми--ачу- м----. Д____ м_ р____ м_____ Д-ј-е м- р-ч-н м-л-м- --------------------- Дајте ми рачун молим. 0
D-----m- rač-- m---m. D____ m_ r____ m_____ D-j-e m- r-č-n m-l-m- --------------------- Dajte mi račun molim.
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। Н-------тн-. Н____ с_____ Н-м-м с-т-о- ------------ Немам ситно. 0
N-m-m sit-o. N____ s_____ N-m-m s-t-o- ------------ Nemam sitno.
ਠੀਕ ਹੈ ਬਾਕੀ ਤੁਹਾਡੇ ਲਈ ਹੈ। У-р--у-ј-,-о--ата--ј---- -ас. У р___ ј__ о______ ј_ з_ В___ У р-д- ј-, о-т-т-к ј- з- В-с- ----------------------------- У реду је, остатак је за Вас. 0
U-redu---, -st-tak -e----Vas. U r___ j__ o______ j_ z_ V___ U r-d- j-, o-t-t-k j- z- V-s- ----------------------------- U redu je, ostatak je za Vas.
ਮੈਨੂੰ ਇਸ ਪਤੇ ਤੇ ਲੈ ਚੱਲੋ। О--ези-е-м- д----е---р-с-. О_______ м_ д_ о__ а______ О-в-з-т- м- д- о-е а-р-с-. -------------------------- Одвезите ме до ове адресе. 0
Od-e-ite me--- o-- -dr-se. O_______ m_ d_ o__ a______ O-v-z-t- m- d- o-e a-r-s-. -------------------------- Odvezite me do ove adrese.
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। Одве-ите -е -о-м----о-ел-. О_______ м_ д_ м__ х______ О-в-з-т- м- д- м-г х-т-л-. -------------------------- Одвезите ме до мог хотела. 0
Odv-z-te me-do m-g -o-e-a. O_______ m_ d_ m__ h______ O-v-z-t- m- d- m-g h-t-l-. -------------------------- Odvezite me do mog hotela.
ਮੈਨੂੰ ਕਿਨਾਰੇ ਤੇ ਲੈ ਚੱਲੋ। Одв------ме -о --а-е. О_______ м_ д_ п_____ О-в-з-т- м- д- п-а-е- --------------------- Одвезите ме до плаже. 0
O---zite me------aže. O_______ m_ d_ p_____ O-v-z-t- m- d- p-a-e- --------------------- Odvezite me do plaže.

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?