ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   hi होटल में आगमन

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

२७ [सत्ताईस]

27 [sattaees]

होटल में आगमन

[hotal mein aagaman]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? क्-- आ- क- य--- क--- ख--- ह-? क्या आप के यहाँ कमरा खाली है? 0
k-- a-- k- y----- k----- k------ h--? ky- a-- k- y----- k----- k------ h--? kya aap ke yahaan kamara khaalee hai? k-a a-p k- y-h-a- k-m-r- k-a-l-e h-i? ------------------------------------?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। मै--- ए- क--- आ------ क--- था मैंने एक कमरा आरक्षित किया था 0
m----- e- k----- a-------- k--- t-- ma---- e- k----- a-------- k--- t-a mainne ek kamara aarakshit kiya tha m-i-n- e- k-m-r- a-r-k-h-t k-y- t-a -----------------------------------
ਮੇਰਾ ਨਾਮ ਮੁੱਲਰ ਹੈ। मे-- न-- म----- है मेरा नाम मुल्लर है 0
m--- n--- m----- h-- me-- n--- m----- h-i mera naam mullar hai m-r- n-a- m-l-a- h-i --------------------
ਮੈਨੂੰ ਇੱਕ ਕਮਰਾ ਚਾਹੀਦਾ ਹੈ। मु-- ए- क--- च---ए मुझे एक कमरा चाहिए 0
m---- e- k----- c------ mu--- e- k----- c-----e mujhe ek kamara chaahie m-j-e e- k-m-r- c-a-h-e -----------------------
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। मु-- द- ल---- क- ल-- क--- च---ए मुझे दो लोगों के लिए कमरा चाहिए 0
m---- d- l---- k- l-- k----- c------ mu--- d- l---- k- l-- k----- c-----e mujhe do logon ke lie kamara chaahie m-j-e d- l-g-n k- l-e k-m-r- c-a-h-e ------------------------------------
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? एक र-- क- ल-- क--- क- क---- ल----? एक रात के लिए कमरे का कितना लगेगा? 0
e- r--- k- l-- k----- k- k----- l-----? ek r--- k- l-- k----- k- k----- l-----? ek raat ke lie kamare ka kitana lagega? e- r-a- k- l-e k-m-r- k- k-t-n- l-g-g-? --------------------------------------?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। मु-- स------- क- स-- ए- क--- च---ए मुझे स्नानगृह के साथ एक कमरा चाहिए 0
m---- s-------- k- s---- e- k----- c------ mu--- s-------- k- s---- e- k----- c-----e mujhe snaanagrh ke saath ek kamara chaahie m-j-e s-a-n-g-h k- s-a-h e- k-m-r- c-a-h-e ------------------------------------------
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। मु-- श--- क- स-- ए- क--- च---ए मुझे शावर के साथ एक कमरा चाहिए 0
m---- s------ k- s---- e- k----- c------ mu--- s------ k- s---- e- k----- c-----e mujhe shaavar ke saath ek kamara chaahie m-j-e s-a-v-r k- s-a-h e- k-m-r- c-a-h-e ----------------------------------------
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? क्-- म-- क--- द-- स--- / स--- ह--? क्या मैं कमरा देख सकता / सकती हूँ? 0
k-- m--- k----- d--- s----- / s------ h---? ky- m--- k----- d--- s----- / s------ h---? kya main kamara dekh sakata / sakatee hoon? k-a m-i- k-m-r- d-k- s-k-t- / s-k-t-e h-o-? ----------------------------/-------------?
ਕੀ ਇੱਥੇ ਗੈਰਜ ਹੈ? क्-- य--- ग---- ह-? क्या यहाँ गैरेज है? 0
k-- y----- g----- h--? ky- y----- g----- h--? kya yahaan gairej hai? k-a y-h-a- g-i-e- h-i? ---------------------?
ਕੀ ਇੱਥੇ ਤਿਜੋਰੀ ਹੈ? क्-- य--- त----- ह-? क्या यहाँ तिजोरी है? 0
k-- y----- t------ h--? ky- y----- t------ h--? kya yahaan tijoree hai? k-a y-h-a- t-j-r-e h-i? ----------------------?
ਕੀ ਇੱਥੇ ਫੈਕਸ ਮਸ਼ੀਨ ਹੈ? क्-- य--- फ---- ह-? क्या यहाँ फैक्स है? 0
k-- y----- p----- h--? ky- y----- p----- h--? kya yahaan phaiks hai? k-a y-h-a- p-a-k- h-i? ---------------------?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। अच--- म-- क--- ल--- / ल--- ह-ँ अच्छा मैं कमरा लेता / लेती हूँ 0
a------ m--- k----- l--- / l---- h--- ac----- m--- k----- l--- / l---- h--n achchha main kamara leta / letee hoon a-h-h-a m-i- k-m-r- l-t- / l-t-e h-o- -------------------------/-----------
ਇਹ ਚਾਬੀਆਂ ਹਨ। ये च------ ह-ं ये चाबीयाँ हैं 0
y- c---------- h--- ye c---------- h--n ye chaabeeyaan hain y- c-a-b-e-a-n h-i- -------------------
ਇਹ ਮੇਰਾ ਸਮਾਨ ਹੈ। यह म--- स---- है यह मेरा सामान है 0
y-- m--- s------ h-- ya- m--- s------ h-i yah mera saamaan hai y-h m-r- s-a-a-n h-i --------------------
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? ना---- क---- ब-- ह--- ह-? नाश्ता कितने बजे होता है? 0
n------ k----- b--- h--- h--? na----- k----- b--- h--- h--? naashta kitane baje hota hai? n-a-h-a k-t-n- b-j- h-t- h-i? ----------------------------?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? दो--- क- ख--- क---- ब-- ह--- ह-? दोपहर का खाना कितने बजे होता है? 0
d------ k- k----- k----- b--- h--- h--? do----- k- k----- k----- b--- h--- h--? dopahar ka khaana kitane baje hota hai? d-p-h-r k- k-a-n- k-t-n- b-j- h-t- h-i? --------------------------------------?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? रा- क- ख--- क---- ब-- ह--- ह-? रात का खाना कितने बजे होता है? 0
r--- k- k----- k----- b--- h--- h--? ra-- k- k----- k----- b--- h--- h--? raat ka khaana kitane baje hota hai? r-a- k- k-a-n- k-t-n- b-j- h-t- h-i? -----------------------------------?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!