ਪ੍ਹੈਰਾ ਕਿਤਾਬ

pa ਭੂਤਕਾਲ 4   »   hi भूतकाल ४

84 [ਚੁਰਾਸੀ]

ਭੂਤਕਾਲ 4

ਭੂਤਕਾਲ 4

८४ [चौरासी]

84 [chauraasee]

भूतकाल ४

[bhootakaal 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਪੜ੍ਹਨਾ पढ--ा पढ़ना 0
p------ pa----a padhana p-d-a-a -------
ਮੈਂ ਪੜ੍ਹਿਆ ਹੈ। मै--- प-ा मैंने पढ़ा 0
m----- p---- ma---- p---a mainne padha m-i-n- p-d-a ------------
ਮੈਂ ਪੂਰਾ ਨਾਵਲ ਪੜ੍ਹਿਆ ਹੈ। मै--- प--- उ------ प-ा मैंने पूरा उपन्यास पढ़ा 0
m----- p---- u------- p---- ma---- p---- u------- p---a mainne poora upanyaas padha m-i-n- p-o-a u-a-y-a- p-d-a ---------------------------
ਸਮਝਣਾ सम--ा समझना 0
s-------- sa------a samajhana s-m-j-a-a ---------
ਮੈਂ ਸਮਝ ਗਿਆ / ਗਈ। मै- स-- ग-- / ग-ी मैं समझ गया / गयी 0
m--- s----- g--- / g---- ma-- s----- g--- / g---e main samajh gaya / gayee m-i- s-m-j- g-y- / g-y-e -----------------/------
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। मै- प--- प-- स-- ग-- / ग-ी मैं पूरा पाठ समझ गया / गयी 0
m--- p---- p---- s----- g--- / g---- ma-- p---- p---- s----- g--- / g---e main poora paath samajh gaya / gayee m-i- p-o-a p-a-h s-m-j- g-y- / g-y-e -----------------------------/------
ਉੱਤਰ ਦੇਣਾ उत--- द--ा उत्तर देना 0
u---- d--- ut--- d--a uttar dena u-t-r d-n- ----------
ਮੈਂ ਉੱਤਰ ਦਿੱਤਾ ਹੈ। मै--- उ---- द--ा मैंने उत्तर दिया 0
m----- u---- d--- ma---- u---- d--a mainne uttar diya m-i-n- u-t-r d-y- -----------------
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। मै--- स--- प------- क- उ---- द--े मैंने सारे प्रश्नों के उत्तर दिये 0
m----- s---- p------- k- u---- d--- ma---- s---- p------- k- u---- d--e mainne saare prashnon ke uttar diye m-i-n- s-a-e p-a-h-o- k- u-t-r d-y- -----------------------------------
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। मै- य- ज---- / ज---- ह-- – म-- य- ज---- थ- / ज---- थी मैं यह जानता / जानती हूँ – मैं यह जानता था / जानती थी 0
m--- y-- j------ / j------- h--- – m--- y-- j------ t-- / j------- t--- ma-- y-- j------ / j------- h--- – m--- y-- j------ t-- / j------- t--e main yah jaanata / jaanatee hoon – main yah jaanata tha / jaanatee thee m-i- y-h j-a-a-a / j-a-a-e- h-o- – m-i- y-h j-a-a-a t-a / j-a-a-e- t-e- -----------------/---------------–----------------------/--------------
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। मै- य- ल---- / ल---- ह-- – म---- य- ल--ा मैं यह लिखता / लिखती हूँ – मैंने यह लिखा 0
m--- y-- l------ / l------- h--- – m----- y-- l---- ma-- y-- l------ / l------- h--- – m----- y-- l---a main yah likhata / likhatee hoon – mainne yah likha m-i- y-h l-k-a-a / l-k-a-e- h-o- – m-i-n- y-h l-k-a -----------------/---------------–-----------------
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। मै- य- स---- / स---- ह-- – म---- य- स--ा मैं यह सुनता / सुनती हूँ – मैंने यह सुना 0
m--- y-- s----- / s------ h--- – m----- y-- s--- ma-- y-- s----- / s------ h--- – m----- y-- s--a main yah sunata / sunatee hoon – mainne yah suna m-i- y-h s-n-t- / s-n-t-e h-o- – m-i-n- y-h s-n- ----------------/--------------–----------------
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। मै- य- ल--- / ल--- ह-- – म-- य- ल--- / ल--ी मैं यह लाता / लाती हूँ – मैं यह लाया / लायी 0
m--- y-- l---- / l----- h--- – m--- y-- l---- / l----- ma-- y-- l---- / l----- h--- – m--- y-- l---- / l----e main yah laata / laatee hoon – main yah laaya / laayee m-i- y-h l-a-a / l-a-e- h-o- – m-i- y-h l-a-a / l-a-e- ---------------/-------------–----------------/-------
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। मै- य- ल--- / ल--- ह-- – म-- य- ल--- / ल--ी मैं यह लाता / लाती हूँ – मैं यह लाया / लायी 0
m--- y-- l---- / l----- h--- – m--- y-- l---- / l----- ma-- y-- l---- / l----- h--- – m--- y-- l---- / l----e main yah laata / laatee hoon – main yah laaya / laayee m-i- y-h l-a-a / l-a-e- h-o- – m-i- y-h l-a-a / l-a-e- ---------------/-------------–----------------/-------
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। मै- य- ख----- / ख----- ह-- – म---- य- ख---ा मैं यह खरीदता / खरीदती हूँ – मैंने यह खरीदा 0
m--- y-- k--------- / k---------- h--- – m----- y-- k------- ma-- y-- k--------- / k---------- h--- – m----- y-- k------a main yah khareedata / khareedatee hoon – mainne yah khareeda m-i- y-h k-a-e-d-t- / k-a-e-d-t-e h-o- – m-i-n- y-h k-a-e-d- --------------------/------------------–--------------------
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। मै- य- आ-- क--- / क--- ह-- – म---- य- आ-- क- थी मैं यह आशा करता / करती हूँ – मैंने यह आशा की थी 0
m--- y-- a---- k----- / k------ h--- – m----- y-- a---- k-- t--- ma-- y-- a---- k----- / k------ h--- – m----- y-- a---- k-- t--e main yah aasha karata / karatee hoon – mainne yah aasha kee thee m-i- y-h a-s-a k-r-t- / k-r-t-e h-o- – m-i-n- y-h a-s-a k-e t-e- ----------------------/--------------–--------------------------
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। मै- य- स----- / स----- ह-- – म---- य- स----ा मैं यह समझाता / समझाती हूँ – मैंने यह समझाया 0
m--- y-- s--------- / s---------- h--- – m----- y-- s--------- ma-- y-- s--------- / s---------- h--- – m----- y-- s--------a main yah samajhaata / samajhaatee hoon – mainne yah samajhaaya m-i- y-h s-m-j-a-t- / s-m-j-a-t-e h-o- – m-i-n- y-h s-m-j-a-y- --------------------/------------------–----------------------
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। मै- य- ज---- / ज---- ह-- – म-- य- ज---- / ज---- थी मैं यह जानता / जानती हूँ – मैं यह जानता / जानती थी 0
m--- y-- j------ / j------- h--- – m--- y-- j------ / j------- t--- ma-- y-- j------ / j------- h--- – m--- y-- j------ / j------- t--e main yah jaanata / jaanatee hoon – main yah jaanata / jaanatee thee m-i- y-h j-a-a-a / j-a-a-e- h-o- – m-i- y-h j-a-a-a / j-a-a-e- t-e- -----------------/---------------–------------------/--------------

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...