ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   hi कुछ अच्छा लगना

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

७० [सत्तर]

70 [sattar]

कुछ अच्छा लगना

[kuchh achchha lagana]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? क्-- आ--- ध------- क--- ह-? क्या आपको धूम्रपान करना है? 0
k-- a----- d---------- k----- h--? ky- a----- d---------- k----- h--? kya aapako dhoomrapaan karana hai? k-a a-p-k- d-o-m-a-a-n k-r-n- h-i? ---------------------------------?
ਕੀ ਤੁਸੀਂ ਨੱਚਣਾ ਹੈ? क्-- आ--- न---- ह-? क्या आपको नाचना है? 0
k-- a----- n------- h--? ky- a----- n------- h--? kya aapako naachana hai? k-a a-p-k- n-a-h-n- h-i? -----------------------?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? क्-- आ- ट---- च---- / च---- ह--? क्या आप टहलना चाहते / चाहती हैं? 0
k-- a-- t------- c------- / c-------- h---? ky- a-- t------- c------- / c-------- h---? kya aap tahalana chaahate / chaahatee hain? k-a a-p t-h-l-n- c-a-h-t- / c-a-h-t-e h-i-? --------------------------/---------------?
ਮੈਂ ਸਿਗਰਟ ਪੀਣੀ ਹੈ। मु-- ध------- क--- है मुझे धूम्रपान करना है 0
m---- d---------- k----- h-- mu--- d---------- k----- h-i mujhe dhoomrapaan karana hai m-j-e d-o-m-a-a-n k-r-n- h-i ----------------------------
ਕੀ ਤੈਨੂੰ ਸਿਗਰਟ ਚਾਹੀਦੀ ਹੈ? क्-- त------ स----- च----? क्या तुम्हें सिगरेट चाहिए? 0
k-- t----- s------ c------? ky- t----- s------ c------? kya tumhen sigaret chaahie? k-a t-m-e- s-g-r-t c-a-h-e? --------------------------?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? उस-- स------ क- ल-- क-- च---ए उसको सुलगाने के लिए कुछ चाहिए 0
u---- s-------- k- l-- k---- c------ us--- s-------- k- l-- k---- c-----e usako sulagaane ke lie kuchh chaahie u-a-o s-l-g-a-e k- l-e k-c-h c-a-h-e ------------------------------------
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। मै- क-- प--- च---- / च---- ह-ँ मैं कुछ पीना चाहता / चाहती हूँ 0
m--- k---- p---- c------- / c-------- h--- ma-- k---- p---- c------- / c-------- h--n main kuchh peena chaahata / chaahatee hoon m-i- k-c-h p-e-a c-a-h-t- / c-a-h-t-e h-o- --------------------------/---------------
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। मै- क-- ख--- च---- / च---- ह-ँ मैं कुछ खाना चाहता / चाहती हूँ 0
m--- k---- k----- c------- / c-------- h--- ma-- k---- k----- c------- / c-------- h--n main kuchh khaana chaahata / chaahatee hoon m-i- k-c-h k-a-n- c-a-h-t- / c-a-h-t-e h-o- ---------------------------/---------------
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। मै- थ--- आ--- क--- च---- / च---- ह-ँ मैं थोड़ा आराम करना चाहता / चाहती हूँ 0
m--- t---- a----- k----- c------- / c-------- h--- ma-- t---- a----- k----- c------- / c-------- h--n main thoda aaraam karana chaahata / chaahatee hoon m-i- t-o-a a-r-a- k-r-n- c-a-h-t- / c-a-h-t-e h-o- ----------------------------------/---------------
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। मै- आ- स- क-- प---- च---- / च---- ह-ँ मैं आप से कुछ पूछना चाहता / चाहती हूँ 0
m--- a-- s- k---- p-------- c------- / c-------- h--- ma-- a-- s- k---- p-------- c------- / c-------- h--n main aap se kuchh poochhana chaahata / chaahatee hoon m-i- a-p s- k-c-h p-o-h-a-a c-a-h-t- / c-a-h-t-e h-o- -------------------------------------/---------------
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। मै- आ- स- क-- ब---- क--- च---- / च---- ह-ँ मैं आप से कुछ बिनती करना चाहता / चाहती हूँ 0
m--- a-- s- k---- b------ k----- c------- / c-------- h--- ma-- a-- s- k---- b------ k----- c------- / c-------- h--n main aap se kuchh binatee karana chaahata / chaahatee hoon m-i- a-p s- k-c-h b-n-t-e k-r-n- c-a-h-t- / c-a-h-t-e h-o- ------------------------------------------/---------------
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। मै- आ--- न-------- द--- च---- / च---- ह-ँ मैं आपको निमन्त्रण देना चाहता / चाहती हूँ 0
m--- a----- n-------- d--- c------- / c-------- h--- ma-- a----- n-------- d--- c------- / c-------- h--n main aapako nimantran dena chaahata / chaahatee hoon m-i- a-p-k- n-m-n-r-n d-n- c-a-h-t- / c-a-h-t-e h-o- ------------------------------------/---------------
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? आप क--- च---- / च---- ह--? आप क्या चाहते / चाहती हैं? 0
a-- k-- c------- / c-------- h---? aa- k-- c------- / c-------- h---? aap kya chaahate / chaahatee hain? a-p k-a c-a-h-t- / c-a-h-t-e h-i-? -----------------/---------------?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? क्-- आ- क---- प--- च---- / च---- ह--? क्या आप कॉफ़ी पीना चाहते / चाहती हैं? 0
k-- a-- k---- p---- c------- / c-------- h---? ky- a-- k---- p---- c------- / c-------- h---? kya aap kofee peena chaahate / chaahatee hain? k-a a-p k-f-e p-e-a c-a-h-t- / c-a-h-t-e h-i-? -----------------------------/---------------?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? या आ- च-- प--- च---- / च---- ह--? या आप चाय पीना चाहते / चाहती हैं? 0
y- a-- c---- p---- c------- / c-------- h---? ya a-- c---- p---- c------- / c-------- h---? ya aap chaay peena chaahate / chaahatee hain? y- a-p c-a-y p-e-a c-a-h-t- / c-a-h-t-e h-i-? ----------------------------/---------------?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। हम घ- ज--- च---- ह-ं हम घर जाना चाहते हैं 0
h-- g--- j---- c------- h--- ha- g--- j---- c------- h--n ham ghar jaana chaahate hain h-m g-a- j-a-a c-a-h-t- h-i- ----------------------------
ਕੀ ਤੈਨੂੰ ਟੈਕਸੀ ਚਾਹੀਦੀ ਹੈ? क्-- त------ ट----- च----? क्या तुम्हें टैक्सी चाहिए? 0
k-- t----- t------ c------? ky- t----- t------ c------? kya tumhen taiksee chaahie? k-a t-m-e- t-i-s-e c-a-h-e? --------------------------?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। वे ट------ क--- च---- ह-ं वे टेलिफोन करना चाहते हैं 0
v- t------- k----- c------- h--- ve t------- k----- c------- h--n ve teliphon karana chaahate hain v- t-l-p-o- k-r-n- c-a-h-t- h-i- --------------------------------

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।