ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   hi रेस्टोरेंट में २

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

३० [तीस]

30 [tees]

रेस्टोरेंट में २

[restorent mein 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। कृ--- ए- स-- क- र- ल--ए कृपया एक सेब का रस लाइए 0
k----- e- s-- k- r-- l--- kr---- e- s-- k- r-- l--e krpaya ek seb ka ras laie k-p-y- e- s-b k- r-s l-i- -------------------------
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। कृ--- ए- न---- प--- ल--ए कृपया एक नींबू पानी लाइए 0
k----- e- n------ p----- l--- kr---- e- n------ p----- l--e krpaya ek neemboo paanee laie k-p-y- e- n-e-b-o p-a-e- l-i- -----------------------------
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। कृ--- ए- ट---- क- र- ल--ए कृपया एक टमाटर का रस लाइए 0
k----- e- t------- k- r-- l--- kr---- e- t------- k- r-- l--e krpaya ek tamaatar ka ras laie k-p-y- e- t-m-a-a- k- r-s l-i- ------------------------------
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। मु-- ए- प----- ल-- म--- च---ए मुझे एक प्याला लाल मद्य चाहिए 0
m---- e- p----- l--- m--- c------ mu--- e- p----- l--- m--- c-----e mujhe ek pyaala laal mady chaahie m-j-e e- p-a-l- l-a- m-d- c-a-h-e ---------------------------------
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। मु-- ए- प----- श---- म--- च---ए मुझे एक प्याला श्वेत मद्य चाहिए 0
m---- e- p----- s---- m--- c------ mu--- e- p----- s---- m--- c-----e mujhe ek pyaala shvet mady chaahie m-j-e e- p-a-l- s-v-t m-d- c-a-h-e ----------------------------------
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। मु-- ए- ब--- श------ च---ए मुझे एक बोतल शैम्पेन चाहिए 0
m---- e- b---- s------- c------ mu--- e- b---- s------- c-----e mujhe ek botal shaimpen chaahie m-j-e e- b-t-l s-a-m-e- c-a-h-e -------------------------------
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? क्-- आ--- म--- अ---- ल--- ह-? क्या आपको मछली अच्छी लगती है? 0
k-- a----- m-------- a------- l------ h--? ky- a----- m-------- a------- l------ h--? kya aapako machhalee achchhee lagatee hai? k-a a-p-k- m-c-h-l-e a-h-h-e- l-g-t-e h-i? -----------------------------------------?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? क्-- आ--- ग----- अ---- ल--- ह-? क्या आपको गोमांस अच्छा लगता है? 0
k-- a----- g------ a------ l----- h--? ky- a----- g------ a------ l----- h--? kya aapako gomaans achchha lagata hai? k-a a-p-k- g-m-a-s a-h-h-a l-g-t- h-i? -------------------------------------?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? क्-- आ--- स--- क- म--- अ---- ल--- ह-? क्या आपको सुअर का मांस अच्छा लगता है? 0
k-- a----- s--- k- m---- a------ l----- h--? ky- a----- s--- k- m---- a------ l----- h--? kya aapako suar ka maans achchha lagata hai? k-a a-p-k- s-a- k- m-a-s a-h-h-a l-g-t- h-i? -------------------------------------------?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। मु-- म--- क- ब--- क-- च---ए मुझे मांस के बिना कुछ चाहिए 0
m---- m---- k- b--- k---- c------ mu--- m---- k- b--- k---- c-----e mujhe maans ke bina kuchh chaahie m-j-e m-a-s k- b-n- k-c-h c-a-h-e ---------------------------------
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। मु-- ए- थ--- स------- च---ए मुझे एक थाली सब्जियाँ चाहिए 0
m---- e- t------ s-------- c------ mu--- e- t------ s-------- c-----e mujhe ek thaalee sabjiyaan chaahie m-j-e e- t-a-l-e s-b-i-a-n c-a-h-e ----------------------------------
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। मु-- ऐ-- क-- च---- ज- ज----- स-- न ले मुझे ऐसा कुछ चाहिए जो ज्यादा समय न ले 0
m---- a--- k---- c------ j- j----- s---- n- l- mu--- a--- k---- c------ j- j----- s---- n- le mujhe aisa kuchh chaahie jo jyaada samay na le m-j-e a-s- k-c-h c-a-h-e j- j-a-d- s-m-y n- l- ----------------------------------------------
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? क्-- आ--- स-- म-- च--- च----? क्या आपको साथ में चावल चाहिए? 0
k-- a----- s---- m--- c------ c------? ky- a----- s---- m--- c------ c------? kya aapako saath mein chaaval chaahie? k-a a-p-k- s-a-h m-i- c-a-v-l c-a-h-e? -------------------------------------?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? क्-- आ--- स-- म-- न----- च----? क्या आपको साथ में नूडल्स चाहिए? 0
k-- a----- s---- m--- n------ c------? ky- a----- s---- m--- n------ c------? kya aapako saath mein noodals chaahie? k-a a-p-k- s-a-h m-i- n-o-a-s c-a-h-e? -------------------------------------?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? क्-- आ--- स-- म-- आ-- च----? क्या आपको साथ में आलू चाहिए? 0
k-- a----- s---- m--- a---- c------? ky- a----- s---- m--- a---- c------? kya aapako saath mein aaloo chaahie? k-a a-p-k- s-a-h m-i- a-l-o c-a-h-e? -----------------------------------?
ਮੈਨੂੰ ਪਸੰਦ ਨਹੀਂ ਆਇਆ। मु-- प--- न--- आ-ा मुझे पसंद नहीं आया 0
m---- p----- n---- a--- mu--- p----- n---- a--a mujhe pasand nahin aaya m-j-e p-s-n- n-h-n a-y- -----------------------
ਖਾਣਾ ਠੰਡਾ ਹੈ। खा-- ठ---- है खाना ठण्डा है 0
k----- t----- h-- kh---- t----- h-i khaana thanda hai k-a-n- t-a-d- h-i -----------------
ਮੈਂ ਇਹ ਨਹੀਂ ਮੰਗਵਾਇਆ ਸੀ। मै--- य- न--- म------ था मैंने यह नहीं मंगवाया था 0
m----- y-- n---- m--------- t-- ma---- y-- n---- m--------- t-a mainne yah nahin mangavaaya tha m-i-n- y-h n-h-n m-n-a-a-y- t-a -------------------------------

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!