ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   he ‫סיור בעיר‬

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

‫42 [ארבעים ושתיים]‬

42 [arba'im ushtaim]

‫סיור בעיר‬

siur ba'ir

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ‫-א--ה-וק-פ-ו---------שו--‬ ‫___ ה___ פ___ ב___ ר______ ‫-א- ה-ו- פ-ו- ב-מ- ר-ש-ן-‬ --------------------------- ‫האם השוק פתוח בימי ראשון?‬ 0
ha'i--ha-huq-p---ax -i------'----? h____ h_____ p_____ b____ r_______ h-'-m h-s-u- p-t-a- b-m-y r-'-h-n- ---------------------------------- ha'im hashuq patuax bimey ri'shon?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ‫----ה---ד פ--ח --מ---ני-‬ ‫___ ה____ פ___ ב___ ש____ ‫-א- ה-ר-ד פ-ו- ב-מ- ש-י-‬ -------------------------- ‫האם היריד פתוח בימי שני?‬ 0
ha-i--hay--i- pa-u---bi--y s----? h____ h______ p_____ b____ s_____ h-'-m h-y-r-d p-t-a- b-m-y s-e-i- --------------------------------- ha'im hayarid patuax bimey sheni?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ‫ה-ם ---ר-כה---וח- ---- -ל--י-‬ ‫___ ה______ פ____ ב___ ש______ ‫-א- ה-ע-ו-ה פ-ו-ה ב-מ- ש-י-י-‬ ------------------------------- ‫האם התערוכה פתוחה בימי שלישי?‬ 0
ha--m ha---------h--tu-a- --me--shl---i? h____ h___________ p_____ b____ s_______ h-'-m h-t-'-r-k-a- p-u-a- b-m-y s-l-s-i- ---------------------------------------- ha'im hata'arukhah ptuxah bimey shlishi?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ‫-אם----ה--ו- פ--ח-בימ---ביעי?‬ ‫___ ג_ ה____ פ___ ב___ ר______ ‫-א- ג- ה-י-ת פ-ו- ב-מ- ר-י-י-‬ ------------------------------- ‫האם גן החיות פתוח בימי רביעי?‬ 0
ha-i--ga--ha--y-t-p----x b-m-y-re-i-i? h____ g__ h______ p_____ b____ r______ h-'-m g-n h-x-y-t p-t-a- b-m-y r-v-'-? -------------------------------------- ha'im gan haxayot patuax bimey revi'i?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ‫--ם -מוז---ן-פתוח בי------ש-?‬ ‫___ ה_______ פ___ ב___ ח______ ‫-א- ה-ו-י-ו- פ-ו- ב-מ- ח-י-י-‬ ------------------------------- ‫האם המוזיאון פתוח בימי חמישי?‬ 0
h--im---mu---'o--pa---- -i--- x-mis--? h____ h_________ p_____ b____ x_______ h-'-m h-m-z-y-o- p-t-a- b-m-y x-m-s-i- -------------------------------------- ha'im hamuzey'on patuax bimey xamishi?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ‫האם-----יה-פ---ה--ימי --שי-‬ ‫___ ה_____ פ____ ב___ ש_____ ‫-א- ה-ל-י- פ-ו-ה ב-מ- ש-ש-?- ----------------------------- ‫האם הגלריה פתוחה בימי שישי?‬ 0
h-'im -a--le-i------x-h b-mey --i-hi? h____ h_________ p_____ b____ s______ h-'-m h-g-l-r-a- p-u-a- b-m-y s-i-h-? ------------------------------------- ha'im hagaleriah ptuxah bimey shishi?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ‫מות-------‬ ‫____ ל_____ ‫-ו-ר ל-ל-?- ------------ ‫מותר לצלם?‬ 0
m--a- le---lem? m____ l________ m-t-r l-t-a-e-? --------------- mutar letsalem?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? ‫הא--ה-נ-סה ---ל-ם-‬ ‫___ ה_____ ב_______ ‫-א- ה-נ-ס- ב-ש-ו-?- -------------------- ‫האם הכניסה בתשלום?‬ 0
h-'i---a----a---e------m? h____ h_______ b_________ h-'-m h-k-i-a- b-t-s-l-m- ------------------------- ha'im haknisah betashlum?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? ‫כ-ה-עולה הכ-יסה-‬ ‫___ ע___ ה_______ ‫-מ- ע-ל- ה-נ-ס-?- ------------------ ‫כמה עולה הכניסה?‬ 0
k--a- --a- ha--is-h? k____ o___ h________ k-m-h o-a- h-k-i-a-? -------------------- kamah olah haknisah?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? ‫יש הנ-ה---בו-ו--‬ ‫__ ה___ ל________ ‫-ש ה-ח- ל-ב-צ-ת-‬ ------------------ ‫יש הנחה לקבוצות?‬ 0
ye-h----a--- -'-vut--t? y___ h______ l_________ y-s- h-n-x-h l-q-u-s-t- ----------------------- yesh hanaxah l'qvutsot?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? ‫-ש הנח--ל----ם-‬ ‫__ ה___ ל_______ ‫-ש ה-ח- ל-ל-י-?- ----------------- ‫יש הנחה לילדים?‬ 0
y-sh-ha--xa--li'--di-? y___ h______ l________ y-s- h-n-x-h l-'-a-i-? ---------------------- yesh hanaxah li'ladim?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? ‫י-----ה ל--ו----ם-‬ ‫__ ה___ ל__________ ‫-ש ה-ח- ל-ט-ד-ט-ם-‬ -------------------- ‫יש הנחה לסטודנטים?‬ 0
yesh--an-x-h-l--tud--t-m? y___ h______ l___________ y-s- h-n-x-h l-s-u-e-t-m- ------------------------- yesh hanaxah l'studentim?
ਉਹ ਇਮਾਰਤ ਕੀ ਹੈ? ‫למ- ---ש----יין --ה-‬ ‫___ מ___ ה_____ ה____ ‫-מ- מ-מ- ה-נ-י- ה-ה-‬ ---------------------- ‫למה משמש הבניין הזה?‬ 0
le--h--esha--s- -abi---- ---eh? l____ m________ h_______ h_____ l-m-h m-s-a-e-h h-b-n-a- h-z-h- ------------------------------- lemah meshamesh habinyan hazeh?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ‫-ת--נ--- ה-ני-ן-‬ ‫___ נ___ ה_______ ‫-ת- נ-נ- ה-נ-י-?- ------------------ ‫מתי נבנה הבניין?‬ 0
ma-ay -i-nah-----n-a-? m____ n_____ h________ m-t-y n-v-a- h-b-n-a-? ---------------------- matay nivnah habinyan?
ਉਹ ਇਮਾਰਤ ਕਿਸਨੇ ਬਣਾਈ ਹੈ? ‫מ- ב---את ---יין-‬ ‫__ ב__ א_ ה_______ ‫-י ב-ה א- ה-נ-י-?- ------------------- ‫מי בנה את הבניין?‬ 0
m- -ana--et-ha----an? m_ b____ e_ h________ m- b-n-h e- h-b-n-a-? --------------------- mi banah et habinyan?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। ‫--י --ע-יי--- נ- -ארכ-ט-טו--.‬ ‫___ מ______ / נ_ ב____________ ‫-נ- מ-ע-י-ן / נ- ב-ר-י-ק-ו-ה-‬ ------------------------------- ‫אני מתעניין / נת בארכיטקטורה.‬ 0
ani -it'a---n-----a-ienet -'----i-eqt-r-h. a__ m____________________ b_______________ a-i m-t-a-i-n-m-t-a-i-n-t b-a-k-i-e-t-r-h- ------------------------------------------ ani mit'anien/mit'anienet b'arkhiteqturah.
ਮੇਰੀ ਰੁਚੀ ਕਲਾ ਵਿੱਚ ਹੈ। ‫-נ--מ---יין - נת--אמנות.‬ ‫___ מ______ / נ_ ב_______ ‫-נ- מ-ע-י-ן / נ- ב-מ-ו-.- -------------------------- ‫אני מתעניין / נת באמנות.‬ 0
a-i--it'anien---t------e---'------. a__ m____________________ b________ a-i m-t-a-i-n-m-t-a-i-n-t b-o-a-u-. ----------------------------------- ani mit'anien/mit'anienet b'omanut.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। ‫אני---ענ----/ ------ור.‬ ‫___ מ______ / נ_ ב______ ‫-נ- מ-ע-י-ן / נ- ב-י-ר-‬ ------------------------- ‫אני מתעניין / נת בציור.‬ 0
ani --t-an-en-mit'--ien-- -'t-i--. a__ m____________________ b_______ a-i m-t-a-i-n-m-t-a-i-n-t b-t-i-r- ---------------------------------- ani mit'anien/mit'anienet b'tsiur.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।