ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ko 도시 관광

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [마흔둘]

42 [maheundul]

도시 관광

[dosi gwangwang]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 시장이 ----다---요? 시-- 일---- 열--- 시-이 일-일-다 열-요- -------------- 시장이 일요일마다 열어요? 0
si--ng---il-y----a-a -eol-e--o? s------- i---------- y--------- s-j-n--- i---o-l-a-a y-o---o-o- ------------------------------- sijang-i il-yoilmada yeol-eoyo?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 박람회가--요-마다 열-요? 박--- 월---- 열--- 박-회- 월-일-다 열-요- --------------- 박람회가 월요일마다 열어요? 0
bagl--h---a w-l--o-l-a-- yeol-----? b---------- w----------- y--------- b-g-a-h-e-a w-l-y-i-m-d- y-o---o-o- ----------------------------------- baglamhoega wol-yoilmada yeol-eoyo?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? 전-회가 -요-마다 열--? 전--- 화---- 열--- 전-회- 화-일-다 열-요- --------------- 전시회가 화요일마다 열어요? 0
je--si-oeg- h-a---lma-a -e-----yo? j---------- h---------- y--------- j-o-s-h-e-a h-a-o-l-a-a y-o---o-o- ---------------------------------- jeonsihoega hwayoilmada yeol-eoyo?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 동물----요-마다-열어요? 동--- 수---- 열--- 동-원- 수-일-다 열-요- --------------- 동물원이 수요일마다 열어요? 0
do-g-ul--on----u-o---ada y--l-----? d------------ s--------- y--------- d-n-m-l-w-n-i s-y-i-m-d- y-o---o-o- ----------------------------------- dongmul-won-i suyoilmada yeol-eoyo?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 박물-이-----다--어요? 박--- 목---- 열--- 박-관- 목-일-다 열-요- --------------- 박물관이 목요일마다 열어요? 0
b-gm-----n---m-g-yoi-ma-a--eol-e--o? b----------- m----------- y--------- b-g-u-g-a--- m-g-y-i-m-d- y-o---o-o- ------------------------------------ bagmulgwan-i mog-yoilmada yeol-eoyo?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? 미술관이-금요--다 -어요? 미--- 금---- 열--- 미-관- 금-일-다 열-요- --------------- 미술관이 금요일마다 열어요? 0
mi-ulg-a--i----m--o-lmada -e-l---yo? m---------- g------------ y--------- m-s-l-w-n-i g-u---o-l-a-a y-o---o-o- ------------------------------------ misulgwan-i geum-yoilmada yeol-eoyo?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? 사-- -어---요? 사-- 찍-- 돼-- 사-을 찍-도 돼-? ----------- 사진을 찍어도 돼요? 0
s---n--ul-jj-g---d- d-a--o? s-------- j-------- d------ s-j-n-e-l j-i---o-o d-a-y-? --------------------------- sajin-eul jjig-eodo dwaeyo?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? 입장료- --해야 해요? 입--- 지--- 해-- 입-료- 지-해- 해-? ------------- 입장료를 지불해야 해요? 0
ibj-ngl--l-ul----u-h--ya-----o? i------------ j--------- h----- i-j-n-l-o-e-l j-b-l-a-y- h-e-o- ------------------------------- ibjanglyoleul jibulhaeya haeyo?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? 입장-- 얼-예-? 입--- 얼---- 입-료- 얼-예-? ---------- 입장료가 얼마예요? 0
i-jang-y-----o-ma--yo? i---------- e--------- i-j-n-l-o-a e-l-a-e-o- ---------------------- ibjanglyoga eolmayeyo?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? 그룹 할인---어-? 그- 할-- 있--- 그- 할-이 있-요- ----------- 그룹 할인이 있어요? 0
g--l-b -al-i--i-i---eoyo? g----- h------- i-------- g-u-u- h-l-i--- i-s-e-y-? ------------------------- geulub hal-in-i iss-eoyo?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? 어린- --이--어-? 어-- 할-- 있--- 어-이 할-이 있-요- ------------ 어린이 할인이 있어요? 0
eol-n---ha--in-i-is---oy-? e------ h------- i-------- e-l-n-i h-l-i--- i-s-e-y-? -------------------------- eolin-i hal-in-i iss-eoyo?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? 학생 -인--있어-? 학- 할-- 있--- 학- 할-이 있-요- ----------- 학생 할인이 있어요? 0
h----en------i--i-iss----o? h------- h------- i-------- h-g-a-n- h-l-i--- i-s-e-y-? --------------------------- hagsaeng hal-in-i iss-eoyo?
ਉਹ ਇਮਾਰਤ ਕੀ ਹੈ? 저- -- -물-에-? 저- 어- 건----- 저- 어- 건-이-요- ------------ 저건 어떤 건물이에요? 0
j--g--n--ot---n-ge-n-ul--e-o? j------ e------ g------------ j-o-e-n e-t-e-n g-o-m-l-i-y-? ----------------------------- jeogeon eotteon geonmul-ieyo?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? 저-건-- 얼마--오래-됐어요? 저 건-- 얼-- 오- 됐--- 저 건-은 얼-나 오- 됐-요- ----------------- 저 건물은 얼마나 오래 됐어요? 0
je---e--m-l--u- ----a-a -la--dwae---eo--? j-- g---------- e------ o--- d----------- j-o g-o-m-l-e-n e-l-a-a o-a- d-a-s---o-o- ----------------------------------------- jeo geonmul-eun eolmana olae dwaess-eoyo?
ਉਹ ਇਮਾਰਤ ਕਿਸਨੇ ਬਣਾਈ ਹੈ? 누--저---을--었어요? 누- 저 건-- 지---- 누- 저 건-을 지-어-? -------------- 누가 저 건물을 지었어요? 0
n--a-jeo-geo-mul--u- ji--ss--o-o? n--- j-- g---------- j----------- n-g- j-o g-o-m-l-e-l j-e-s---o-o- --------------------------------- nuga jeo geonmul-eul jieoss-eoyo?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। 저는 --- 관심- ---. 저- 건-- 관-- 있--- 저- 건-에 관-이 있-요- --------------- 저는 건축에 관심이 있어요. 0
jeo---n---onc--g----w--si----i----o--. j------ g--------- g-------- i-------- j-o-e-n g-o-c-u--- g-a-s-m-i i-s-e-y-. -------------------------------------- jeoneun geonchug-e gwansim-i iss-eoyo.
ਮੇਰੀ ਰੁਚੀ ਕਲਾ ਵਿੱਚ ਹੈ। 저- -----심---어-. 저- 미-- 관-- 있--- 저- 미-에 관-이 있-요- --------------- 저는 미술에 관심이 있어요. 0
j-on--n-m-su--- g--n----- --s---y-. j------ m------ g-------- i-------- j-o-e-n m-s-l-e g-a-s-m-i i-s-e-y-. ----------------------------------- jeoneun misul-e gwansim-i iss-eoyo.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। 저는 그-에 관심--있어-. 저- 그-- 관-- 있--- 저- 그-에 관-이 있-요- --------------- 저는 그림에 관심이 있어요. 0
je----- g-u----e-gwan----i-i-s-eo--. j------ g------- g-------- i-------- j-o-e-n g-u-i--- g-a-s-m-i i-s-e-y-. ------------------------------------ jeoneun geulim-e gwansim-i iss-eoyo.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।