ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ka ქალაქის დათვალიერება

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [ორმოცდაორი]

42 [ormotsdaori]

ქალაქის დათვალიერება

[kalakis datvaliereba]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ღ--ა ბაზა-ი-----ა--ით? ღ--- ბ----- კ--------- ღ-ა- ბ-ზ-რ- კ-ი-ა-ბ-თ- ---------------------- ღიაა ბაზარი კვირაობით? 0
ghi-a-ba-ari ----raobi-? g---- b----- k---------- g-i-a b-z-r- k-v-r-o-i-? ------------------------ ghiaa bazari k'viraobit?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ღ--ა-გ-მ-ფენ- კ---ა----? ღ--- გ------- კ--------- ღ-ა- გ-მ-ფ-ნ- კ-ი-ა-ბ-თ- ------------------------ ღიაა გამოფენა კვირაობით? 0
g--aa -a--pe-- k-v-r-o--t? g---- g------- k---------- g-i-a g-m-p-n- k-v-r-o-i-? -------------------------- ghiaa gamopena k'viraobit?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ღია-----ო---ა---მ-აბათ-ბ-თ? ღ--- გ------- ს------------ ღ-ა- გ-მ-ფ-ნ- ს-მ-ა-ა-ო-ი-? --------------------------- ღიაა გამოფენა სამშაბათობით? 0
g--aa ga--p-n---amsha-ato-it? g---- g------- s------------- g-i-a g-m-p-n- s-m-h-b-t-b-t- ----------------------------- ghiaa gamopena samshabatobit?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ღ--ა-ზ--პ--კ---თ----ათ---თ? ღ--- ზ------- ო------------ ღ-ა- ზ-ო-ა-კ- ო-ხ-ა-ა-ო-ი-? --------------------------- ღიაა ზოოპარკი ოთხშაბათობით? 0
gh-a--zo---ark-- otk-s----to-it? g---- z--------- o-------------- g-i-a z-o-'-r-'- o-k-s-a-a-o-i-? -------------------------------- ghiaa zoop'ark'i otkhshabatobit?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ღი-ა -უზ-უ-ი----შაბათ--ით? ღ--- მ------ ხ------------ ღ-ა- მ-ზ-უ-ი ხ-თ-ა-ა-ო-ი-? -------------------------- ღიაა მუზეუმი ხუთშაბათობით? 0
gh-a------umi---------a--b-t? g---- m------ k-------------- g-i-a m-z-u-i k-u-s-a-a-o-i-? ----------------------------- ghiaa muzeumi khutshabatobit?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ღია- გალერეა პ-------ო-ით? ღ--- გ------ პ------------ ღ-ა- გ-ლ-რ-ა პ-რ-ს-ე-ო-ი-? -------------------------- ღიაა გალერეა პარასკევობით? 0
g-i-- gal--ea --a----'---b-t? g---- g------ p-------------- g-i-a g-l-r-a p-a-a-k-e-o-i-? ----------------------------- ghiaa galerea p'arask'evobit?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ფოტო--გა-აღებ- შე-ძლე-ა? ფ---- გ------- შ-------- ფ-ტ-ს გ-დ-ღ-ბ- შ-ი-ლ-ბ-? ------------------------ ფოტოს გადაღება შეიძლება? 0
p-t--s gad--he---she-dzl--a? p----- g-------- s---------- p-t-o- g-d-g-e-a s-e-d-l-b-? ---------------------------- pot'os gadagheba sheidzleba?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? შეს-ლ--თვის ---ა-გა-ა--ხ---? შ---------- უ--- გ---------- შ-ს-ლ-ს-ვ-ს უ-დ- გ-დ-ვ-ხ-დ-? ---------------------------- შესვლისთვის უნდა გადავიხადო? 0
she--l---v-s -nd--ga-av-k-a-o? s----------- u--- g----------- s-e-v-i-t-i- u-d- g-d-v-k-a-o- ------------------------------ shesvlistvis unda gadavikhado?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? რ--ღი-- შე-ვლა? რ- ღ--- შ------ რ- ღ-რ- შ-ს-ლ-? --------------- რა ღირს შესვლა? 0
r- -hirs ---svl-? r- g---- s------- r- g-i-s s-e-v-a- ----------------- ra ghirs shesvla?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? არ---ფ-სდ--ლებ- --უფი-თ---? ა--- ფ--------- ჯ---------- ა-ი- ფ-ს-ა-ლ-ბ- ჯ-უ-ი-თ-ი-? --------------------------- არის ფასდაკლება ჯგუფისთვის? 0
a--s -a-dak--e-a jgup--tv--? a--- p---------- j---------- a-i- p-s-a-'-e-a j-u-i-t-i-? ---------------------------- aris pasdak'leba jgupistvis?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? ა-ი- ფა--აკლ-ბა---ვ-ვ-ბი--ვ--? ა--- ფ--------- ბ------------- ა-ი- ფ-ს-ა-ლ-ბ- ბ-ვ-ვ-ბ-ს-ვ-ს- ------------------------------ არის ფასდაკლება ბავშვებისთვის? 0
a-i- pas------ba-----h---i-t--s? a--- p---------- b-------------- a-i- p-s-a-'-e-a b-v-h-e-i-t-i-? -------------------------------- aris pasdak'leba bavshvebistvis?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? ა-ი--ფასდ-კ--ბა სტ---ნტები-თვის? ა--- ფ--------- ს--------------- ა-ი- ფ-ს-ა-ლ-ბ- ს-უ-ე-ტ-ბ-ს-ვ-ს- -------------------------------- არის ფასდაკლება სტუდენტებისთვის? 0
a-i--pas--k---ba -t-ud-----bi-t-is? a--- p---------- s----------------- a-i- p-s-a-'-e-a s-'-d-n-'-b-s-v-s- ----------------------------------- aris pasdak'leba st'udent'ebistvis?
ਉਹ ਇਮਾਰਤ ਕੀ ਹੈ? ეს ----ენობა-? ე- რ- შ------- ე- რ- შ-ნ-ბ-ა- -------------- ეს რა შენობაა? 0
es -a -h--o--a? e- r- s-------- e- r- s-e-o-a-? --------------- es ra shenobaa?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ეს შ--ო-- რა ხ--საა? ე- შ----- რ- ხ------ ე- შ-ნ-ბ- რ- ხ-ი-ა-? -------------------- ეს შენობა რა ხნისაა? 0
es--h----a-ra---ni-aa? e- s------ r- k------- e- s-e-o-a r- k-n-s-a- ---------------------- es shenoba ra khnisaa?
ਉਹ ਇਮਾਰਤ ਕਿਸਨੇ ਬਣਾਈ ਹੈ? ეს-შ-ნო-- ვინ აა-ე-ა? ე- შ----- ვ-- ა------ ე- შ-ნ-ბ- ვ-ნ ა-შ-ნ-? --------------------- ეს შენობა ვინ ააშენა? 0
es --------v-n a-----a? e- s------ v-- a------- e- s-e-o-a v-n a-s-e-a- ----------------------- es shenoba vin aashena?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। მ- ა-ქი-----რა მ-ინეტე--სებ-. მ- ა---------- მ------------- მ- ა-ქ-ტ-ქ-უ-ა მ-ი-ე-ე-ე-ე-ს- ----------------------------- მე არქიტექტურა მაინეტერესებს. 0
m- ---it-ekt'-r----i--t'---s--s. m- a------------ m-------------- m- a-k-t-e-t-u-a m-i-e-'-r-s-b-. -------------------------------- me arkit'ekt'ura mainet'eresebs.
ਮੇਰੀ ਰੁਚੀ ਕਲਾ ਵਿੱਚ ਹੈ। მ- -ე-ოვნ--ა-მ---ტ-----ბ-. მ- ხ-------- მ------------ მ- ხ-ლ-ვ-ე-ა მ-ი-ტ-რ-ს-ბ-. -------------------------- მე ხელოვნება მაინტერესებს. 0
m- ---lo-ne----ai-------e-s. m- k--------- m------------- m- k-e-o-n-b- m-i-t-e-e-e-s- ---------------------------- me khelovneba maint'eresebs.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। მ- --ა--რო-ა-მა--ტერესებ-. მ- მ-------- მ------------ მ- მ-ა-ვ-ო-ა მ-ი-ტ-რ-ს-ბ-. -------------------------- მე მხატვრობა მაინტერესებს. 0
me---h-t'---ba ma-n-'e-es---. m- m---------- m------------- m- m-h-t-v-o-a m-i-t-e-e-e-s- ----------------------------- me mkhat'vroba maint'eresebs.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।