ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   kk City tour

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [қырық екі]

42 [qırıq eki]

City tour

[Qala işine ékskwrsïya]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ба--- ж-кс-н-ід---ш-- -а? Б---- ж--------- а--- п-- Б-з-р ж-к-е-б-д- а-ы- п-? ------------------------- Базар жексенбіде ашық па? 0
Baza-----s--b--e--şı---a? B---- j--------- a--- p-- B-z-r j-k-e-b-d- a-ı- p-? ------------------------- Bazar jeksenbide aşıq pa?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ж--ме--- -үйсенб-де-ашы---а? Ж------- д--------- а--- п-- Ж-р-е-к- д-й-е-б-д- а-ы- п-? ---------------------------- Жәрмеңке дүйсенбіде ашық па? 0
J-----ke--üys--b-d--aşı- --? J------- d--------- a--- p-- J-r-e-k- d-y-e-b-d- a-ı- p-? ---------------------------- Järmeñke düysenbide aşıq pa?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? К--ме---йсе--і-е ашық п-? К---- с--------- а--- п-- К-р-е с-й-е-б-д- а-ы- п-? ------------------------- Көрме сейсенбіде ашық па? 0
Körme----s-nbi---aşı- pa? K---- s--------- a--- p-- K-r-e s-y-e-b-d- a-ı- p-? ------------------------- Körme seysenbide aşıq pa?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? З-о-а-----с-нбі-----ы----? З----- с--------- а--- п-- З-о-а- с-р-е-б-д- а-ы- п-? -------------------------- Зообақ сәрсенбіде ашық па? 0
Zo-b----är-e-b--e--------? Z----- s--------- a--- p-- Z-o-a- s-r-e-b-d- a-ı- p-? -------------------------- Zoobaq särsenbide aşıq pa?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Мұр-жай ---сенб--е-а----п-? М------ б--------- а--- п-- М-р-ж-й б-й-е-б-д- а-ы- п-? --------------------------- Мұражай бейсенбіде ашық па? 0
Mura--y-b-yse----e -ş-- --? M------ b--------- a--- p-- M-r-j-y b-y-e-b-d- a-ı- p-? --------------------------- Murajay beysenbide aşıq pa?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Г--ер---жұм- кү-і--ш-қ--а? Г------ ж--- к--- а--- п-- Г-л-р-я ж-м- к-н- а-ы- п-? -------------------------- Галерея жұма күні ашық па? 0
Ga--rey- jum--k-n- --ıq p-? G------- j--- k--- a--- p-- G-l-r-y- j-m- k-n- a-ı- p-? --------------------------- Galereya juma küni aşıq pa?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? С-р-тке түсіру-е--ол--ма? С------ т------- б--- м-- С-р-т-е т-с-р-г- б-л- м-? ------------------------- Суретке түсіруге бола ма? 0
S-ret-e-t-si---- -o-- ma? S------ t------- b--- m-- S-r-t-e t-s-r-g- b-l- m-? ------------------------- Swretke tüsirwge bola ma?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? К-р- ақ--ы м-? К--- а---- м-- К-р- а-ы-ы м-? -------------- Кіру ақылы ма? 0
K--- ----ı---? K--- a---- m-- K-r- a-ı-ı m-? -------------- Kirw aqılı ma?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? К-р- қ---а-тұ-ады? К--- қ---- т------ К-р- қ-н-а т-р-д-? ------------------ Кіру қанша тұрады? 0
Ki-w q---- t---dı? K--- q---- t------ K-r- q-n-a t-r-d-? ------------------ Kirw qanşa turadı?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? То-т-----ж-ң--д-- ба- -а? Т------- ж------- б-- м-- Т-п-а-ғ- ж-ң-л-і- б-р м-? ------------------------- Топтарға жеңілдік бар ма? 0
Top-ar-a -eñ---i--b-r-ma? T------- j------- b-- m-- T-p-a-ğ- j-ñ-l-i- b-r m-? ------------------------- Toptarğa jeñildik bar ma?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? Б---л-рға жеңі-дік--ар-м-? Б-------- ж------- б-- м-- Б-л-л-р-а ж-ң-л-і- б-р м-? -------------------------- Балаларға жеңілдік бар ма? 0
Ba-a--rğa ---i-d-k b-r -a? B-------- j------- b-- m-- B-l-l-r-a j-ñ-l-i- b-r m-? -------------------------- Balalarğa jeñildik bar ma?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? Сту-ен---рге-ж---л--- --р -а? С----------- ж------- б-- м-- С-у-е-т-е-г- ж-ң-л-і- б-р м-? ----------------------------- Студенттерге жеңілдік бар ма? 0
Stw----t-rge --ñ-l--- --- m-? S----------- j------- b-- m-- S-w-e-t-e-g- j-ñ-l-i- b-r m-? ----------------------------- Stwdentterge jeñildik bar ma?
ਉਹ ਇਮਾਰਤ ਕੀ ਹੈ? Бұл--а-да- ---а--т? Б-- қ----- ғ------- Б-л қ-н-а- ғ-м-р-т- ------------------- Бұл қандай ғимарат? 0
B-- q-n-ay-ğ-m-r-t? B-- q----- ğ------- B-l q-n-a- ğ-m-r-t- ------------------- Bul qanday ğïmarat?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? Бұл-ғ--ар-тқа-қан-а-жыл---л-ан? Б-- ғ-------- қ---- ж-- б------ Б-л ғ-м-р-т-а қ-н-а ж-л б-л-а-? ------------------------------- Бұл ғимаратқа қанша жыл болған? 0
B-l--ïm--at-- ----- j-- b--ğ-n? B-- ğ-------- q---- j-- b------ B-l ğ-m-r-t-a q-n-a j-l b-l-a-? ------------------------------- Bul ğïmaratqa qanşa jıl bolğan?
ਉਹ ਇਮਾਰਤ ਕਿਸਨੇ ਬਣਾਈ ਹੈ? Б-- ғима-атты-кім с----н? Б-- ғ-------- к-- с------ Б-л ғ-м-р-т-ы к-м с-л-а-? ------------------------- Бұл ғимаратты кім салған? 0
B-- -ïmar-t-ı-k-- -a----? B-- ğ-------- k-- s------ B-l ğ-m-r-t-ı k-m s-l-a-? ------------------------- Bul ğïmarattı kim salğan?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। М-н--ә--е- -не-------зыға--н. М-- с----- ө------ қ--------- М-н с-у-е- ө-е-і-е қ-з-ғ-м-н- ----------------------------- Мен сәулет өнеріне қызығамын. 0
M-n-s--------e--n- ---ı-am--. M-- s----- ö------ q--------- M-n s-w-e- ö-e-i-e q-z-ğ-m-n- ----------------------------- Men säwlet önerine qızığamın.
ਮੇਰੀ ਰੁਚੀ ਕਲਾ ਵਿੱਚ ਹੈ। М-н-ө-ер-е-қ--ығ-м-н. М-- ө----- қ--------- М-н ө-е-г- қ-з-ғ-м-н- --------------------- Мен өнерге қызығамын. 0
M-- -n---e-qız-ğamı-. M-- ö----- q--------- M-n ö-e-g- q-z-ğ-m-n- --------------------- Men önerge qızığamın.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। Ме- көр-ем -ур-т-е-қ-зығ-м--. М-- к----- с------ қ--------- М-н к-р-е- с-р-т-е қ-з-ғ-м-н- ----------------------------- Мен көркем суретке қызығамын. 0
Me- k--k---s-r--ke---z--am--. M-- k----- s------ q--------- M-n k-r-e- s-r-t-e q-z-ğ-m-n- ----------------------------- Men körkem swretke qızığamın.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।