ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   mr शहरातील फेरफटका

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

४२ [बेचाळीस]

42 [Bēcāḷīsa]

शहरातील फेरफटका

[śaharātīla phēraphaṭakā]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? र--वा---ब--ार-च--ू-असतो क-? रव-व-र- ब-ज-र च-ल- असत- क-? र-ि-ा-ी ब-ज-र च-ल- अ-त- क-? --------------------------- रविवारी बाजार चालू असतो का? 0
r-viv-rī -ājā-----lū ---t--k-? ravivārī bājāra cālū asatō kā? r-v-v-r- b-j-r- c-l- a-a-ō k-? ------------------------------ ravivārī bājāra cālū asatō kā?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? सोमवार- -त्-ा-चाल- अ-ते-का? स-मव-र- जत-र- च-ल- असत- क-? स-म-ा-ी ज-्-ा च-ल- अ-त- क-? --------------------------- सोमवारी जत्रा चालू असते का? 0
S---vārī-----ā--ā-- ---t- kā? Sōmavārī jatrā cālū asatē kā? S-m-v-r- j-t-ā c-l- a-a-ē k-? ----------------------------- Sōmavārī jatrā cālū asatē kā?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? मं--वा-- --र--्-----ल- -सते -ा? म-गळव-र- प-रदर-शन च-ल- असत- क-? म-ग-व-र- प-र-र-श- च-ल- अ-त- क-? ------------------------------- मंगळवारी प्रदर्शन चालू असते का? 0
M--gaḷ-v-rī--rada-śa---cālū-a-------? Maṅgaḷavārī pradarśana cālū asatē kā? M-ṅ-a-a-ā-ī p-a-a-ś-n- c-l- a-a-ē k-? ------------------------------------- Maṅgaḷavārī pradarśana cālū asatē kā?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? बु---री ---ा---ंग्र---- -घडे अ----का? ब-धव-र- प-र-ण-स-ग-रह-लय उघड- असत- क-? ब-ध-ा-ी प-र-ण-स-ग-र-ा-य उ-ड- अ-त- क-? ------------------------------------- बुधवारी प्राणीसंग्रहालय उघडे असते का? 0
B-d-av------āṇī---g-a-------ugh--- -s--ē -ā? Budhavārī prāṇīsaṅgrahālaya ughaḍē asatē kā? B-d-a-ā-ī p-ā-ī-a-g-a-ā-a-a u-h-ḍ- a-a-ē k-? -------------------------------------------- Budhavārī prāṇīsaṅgrahālaya ughaḍē asatē kā?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? वस्----ग-र--लय-ग-रु-ारी------अस-े--ा? वस-त-स-ग-रह-लय ग-र-व-र- उघड- असत- क-? व-्-ु-ं-्-ह-ल- ग-र-व-र- उ-ड- अ-त- क-? ------------------------------------- वस्तुसंग्रहालय गुरुवारी उघडे असते का? 0
Vas---aṅ--ah-la-a -u-uv-rī --ha-ē --a---k-? Vastusaṅgrahālaya guruvārī ughaḍē asatē kā? V-s-u-a-g-a-ā-a-a g-r-v-r- u-h-ḍ- a-a-ē k-? ------------------------------------------- Vastusaṅgrahālaya guruvārī ughaḍē asatē kā?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? च--्रद-लन --क्रवारी उ--े -स-- क-? च-त-रद-लन श-क-रव-र- उघड- असत- क-? च-त-र-ा-न श-क-र-ा-ी उ-ड- अ-त- क-? --------------------------------- चित्रदालन शुक्रवारी उघडे असते का? 0
Cit-ad--a-a śuk---ā-ī-ug---ē -sat- --? Citradālana śukravārī ughaḍē asatē kā? C-t-a-ā-a-a ś-k-a-ā-ī u-h-ḍ- a-a-ē k-? -------------------------------------- Citradālana śukravārī ughaḍē asatē kā?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? इ-े छ--ाचि-्रे-घे-्-ाची-प-व--ग- आह----? इथ- छ-य-च-त-र- घ-ण-य-च- परव-नग- आह- क-? इ-े छ-य-च-त-र- घ-ण-य-च- प-व-न-ी आ-े क-? --------------------------------------- इथे छायाचित्रे घेण्याची परवानगी आहे का? 0
It-ē-----āc---ē--h-ṇy--ī para-ān------ē -ā? Ithē chāyācitrē ghēṇyācī paravānagī āhē kā? I-h- c-ā-ā-i-r- g-ē-y-c- p-r-v-n-g- ā-ē k-? ------------------------------------------- Ithē chāyācitrē ghēṇyācī paravānagī āhē kā?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? प--व-श ---्क -रा-ा----तो का? प-रव-श श-ल-क भर-व- ल-गत- क-? प-र-े- श-ल-क भ-ा-ा ल-ग-ो क-? ---------------------------- प्रवेश शुल्क भरावा लागतो का? 0
P-avēś----l-a-bhar-vā----atō-kā? Pravēśa śulka bharāvā lāgatō kā? P-a-ē-a ś-l-a b-a-ā-ā l-g-t- k-? -------------------------------- Pravēśa śulka bharāvā lāgatō kā?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? प्--ेश-शु--- क-त- आ--? प-रव-श श-ल-क क-त- आह-? प-र-े- श-ल-क क-त- आ-े- ---------------------- प्रवेश शुल्क किती आहे? 0
Pravē---śu-k- ki----hē? Pravēśa śulka kitī āhē? P-a-ē-a ś-l-a k-t- ā-ē- ----------------------- Pravēśa śulka kitī āhē?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? समुह-ं-ा-- -ूट आहे का? सम-ह--स-ठ- स-ट आह- क-? स-ु-ा-स-ठ- स-ट आ-े क-? ---------------------- समुहांसाठी सूट आहे का? 0
Sam---n-āṭ-ī -ūṭa ā-ē kā? Samuhānsāṭhī sūṭa āhē kā? S-m-h-n-ā-h- s-ṭ- ā-ē k-? ------------------------- Samuhānsāṭhī sūṭa āhē kā?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? म-----ा-- ----आ-- --? म-ल--स-ठ- स-ट आह- क-? म-ल-ं-ा-ी स-ट आ-े क-? --------------------- मुलांसाठी सूट आहे का? 0
M-lā---ṭh-----a --- k-? Mulānsāṭhī sūṭa āhē kā? M-l-n-ā-h- s-ṭ- ā-ē k-? ----------------------- Mulānsāṭhī sūṭa āhē kā?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? वि----र-थ--ा--ा-ी -ू--आ-- क-? व-द-य-र-थ-य--स-ठ- स-ट आह- क-? व-द-य-र-थ-य-ं-ा-ी स-ट आ-े क-? ----------------------------- विद्यार्थ्यांसाठी सूट आहे का? 0
V-d--rt-y-n-āṭhī sū-a ā-ē-k-? Vidyārthyānsāṭhī sūṭa āhē kā? V-d-ā-t-y-n-ā-h- s-ṭ- ā-ē k-? ----------------------------- Vidyārthyānsāṭhī sūṭa āhē kā?
ਉਹ ਇਮਾਰਤ ਕੀ ਹੈ? ती इ------ो-त- आ-े? त- इम-रत क-णत- आह-? त- इ-ा-त क-ण-ी आ-े- ------------------- ती इमारत कोणती आहे? 0
Tī-----a-a--ōṇ-tī ā--? Tī imārata kōṇatī āhē? T- i-ā-a-a k-ṇ-t- ā-ē- ---------------------- Tī imārata kōṇatī āhē?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ही इ-ार- क-ती-ज-नी--ह-? ह- इम-रत क-त- ज-न- आह-? ह- इ-ा-त क-त- ज-न- आ-े- ----------------------- ही इमारत किती जुनी आहे? 0
Hī --ā-a-a----ī-j--ī āhē? Hī imārata kitī junī āhē? H- i-ā-a-a k-t- j-n- ā-ē- ------------------------- Hī imārata kitī junī āhē?
ਉਹ ਇਮਾਰਤ ਕਿਸਨੇ ਬਣਾਈ ਹੈ? ह-----र- -ोण- -ां--ी? ह- इम-रत क-ण- ब--धल-? ह- इ-ा-त क-ण- ब-ं-ल-? --------------------- ही इमारत कोणी बांधली? 0
H- -m-r--a kōṇī--āndh-lī? Hī imārata kōṇī bāndhalī? H- i-ā-a-a k-ṇ- b-n-h-l-? ------------------------- Hī imārata kōṇī bāndhalī?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। म-ा-वा-्-ु-ले- र-----ह-. मल- व-स-त-कल-त र-च- आह-. म-ा व-स-त-क-े- र-च- आ-े- ------------------------ मला वास्तुकलेत रुची आहे. 0
M-lā vās---alē-- --cī --ē. Malā vāstukalēta rucī āhē. M-l- v-s-u-a-ē-a r-c- ā-ē- -------------------------- Malā vāstukalēta rucī āhē.
ਮੇਰੀ ਰੁਚੀ ਕਲਾ ਵਿੱਚ ਹੈ। म-- क----र--ी आह-. मल- कल-त र-च- आह-. म-ा क-े- र-च- आ-े- ------------------ मला कलेत रुची आहे. 0
M-lā---l--a-r-c- -hē. Malā kalēta rucī āhē. M-l- k-l-t- r-c- ā-ē- --------------------- Malā kalēta rucī āhē.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। म-- -ि-्-कले- ---ी आहे. मल- च-त-रकल-त र-च- आह-. म-ा च-त-र-ल-त र-च- आ-े- ----------------------- मला चित्रकलेत रुची आहे. 0
Ma---citr-k---ta---cī -hē. Malā citrakalēta rucī āhē. M-l- c-t-a-a-ē-a r-c- ā-ē- -------------------------- Malā citrakalēta rucī āhē.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।