ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   am ምክንያቶችን መስጠት 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [ሰባ ስድስት]

76 [ሰባ ስድስት]

ምክንያቶችን መስጠት 2

mikiniyati mak’irebi 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? ለምን ---ጣህም/ -ም? ለ__ አ______ ሽ__ ለ-ን አ-መ-ህ-/ ሽ-? --------------- ለምን አልመጣህም/ ሽም? 0
le---i ----et---i--/--himi? l_____ ā____________ s_____ l-m-n- ā-i-e-’-h-m-/ s-i-i- --------------------------- lemini ālimet’ahimi/ shimi?
ਮੈਂ ਬੀਮਾਰ ਸੀ। አ------። አ__ ነ___ አ-ኝ ነ-ረ- -------- አሞኝ ነበረ። 0
ām-ny----b---. ā_____ n______ ā-o-y- n-b-r-. -------------- āmonyi nebere.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। ያ-መጣሁ- ----ስለ-በ----። ያ_____ አ__ ስ____ ነ__ ያ-መ-ሁ- አ-ኝ ስ-ነ-ር ነ-። -------------------- ያልመጣሁት አሞኝ ስለነበር ነው። 0
y-l---t-ah-ti--m-ny--s--en--e-i n-w-. y____________ ā_____ s_________ n____ y-l-m-t-a-u-i ā-o-y- s-l-n-b-r- n-w-. ------------------------------------- yalimet’ahuti āmonyi sileneberi newi.
ਉਹ ਕਿਉਂ ਨਹੀਂ ਆਈ? እ----ን አልመ-ችም? እ_ ለ__ አ______ እ- ለ-ን አ-መ-ች-? -------------- እሷ ለምን አልመጣችም? 0
isw- lemi-i-----et’-chi--? i___ l_____ ā_____________ i-w- l-m-n- ā-i-e-’-c-i-i- -------------------------- iswa lemini ālimet’achimi?
ਉਹ ਥੱਕ ਗਈ ਸੀ। ደ-ሟት--በ-። ደ___ ነ___ ደ-ሟ- ነ-ረ- --------- ደክሟት ነበረ። 0
de----a---n--ere. d________ n______ d-k-m-a-i n-b-r-. ----------------- dekimwati nebere.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ያል-ጣችው----- -ለነ-ር -ው። ያ_____ ደ___ ስ____ ነ__ ያ-መ-ች- ደ-ሟ- ስ-ነ-ር ነ-። --------------------- ያልመጣችው ደክሟት ስለነበር ነው። 0
y-lime-’ac---i -eki-w-ti sil--e---i-n---. y_____________ d________ s_________ n____ y-l-m-t-a-h-w- d-k-m-a-i s-l-n-b-r- n-w-. ----------------------------------------- yalimet’achiwi dekimwati sileneberi newi.
ਉਹ ਕਿਉਂ ਨਹੀਂ ਆਇਆ? እሱ -ም- አልመ--? እ_ ለ__ አ_____ እ- ለ-ን አ-መ-ም- ------------- እሱ ለምን አልመጣም? 0
i-u-lemi-i-āl-m-t’am-? i__ l_____ ā__________ i-u l-m-n- ā-i-e-’-m-? ---------------------- isu lemini ālimet’ami?
ਉਸਦਾ ਮਨ ਨਹੀਂ ਕਰ ਰਿਹਾ ਸੀ। ፍ-ጎት--ለውም ፍ___ የ___ ፍ-ጎ- የ-ው- --------- ፍላጎት የለውም 0
fil-g--i -------i f_______ y_______ f-l-g-t- y-l-w-m- ----------------- filagoti yelewimi
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? ፍ--ት--ላ----------ም። ፍ___ ስ______ አ_____ ፍ-ጎ- ስ-ል-በ-ው አ-መ-ም- ------------------- ፍላጎት ስላልነበረው አልመጣም። 0
f-l--o---s-l-l--e---ewi āli--t-a--. f_______ s_____________ ā__________ f-l-g-t- s-l-l-n-b-r-w- ā-i-e-’-m-. ----------------------------------- filagoti silalineberewi ālimet’ami.
ਤੁਸੀਂ ਸਾਰੇ ਕਿਉਂ ਨਹੀਂ ਆਏ? እና-ተ---- ----ች--? እ___ ለ__ አ_______ እ-ን- ለ-ን አ-መ-ች-ም- ----------------- እናንተ ለምን አልመጣችሁም? 0
i-an--- l--ini ā---e--ac-ih---? i______ l_____ ā_______________ i-a-i-e l-m-n- ā-i-e-’-c-i-u-i- ------------------------------- inanite lemini ālimet’achihumi?
ਸਾਡੀ ਗੱਡੀ ਖਰਾਬ ਹੈ। መ-ናች- -በ--ቶ-ነው። መ____ ተ____ ነ__ መ-ና-ን ተ-ላ-ቶ ነ-። --------------- መኪናችን ተበላሽቶ ነው። 0
mekī--ch-ni--eb-las--to n-w-. m__________ t__________ n____ m-k-n-c-i-i t-b-l-s-i-o n-w-. ----------------------------- mekīnachini tebelashito newi.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। ያልመ-ነው ---ችን--ለ---ሸ ነ-። ያ_____ መ____ ስ_____ ነ__ ያ-መ-ነ- መ-ና-ን ስ-ተ-ላ- ነ-። ----------------------- ያልመጣነው መኪናችን ስለተበላሸ ነው። 0
y-l-----a---- -e-ī--c-i---s-l--eb-l-s-e -ewi. y____________ m__________ s____________ n____ y-l-m-t-a-e-i m-k-n-c-i-i s-l-t-b-l-s-e n-w-. --------------------------------------------- yalimet’anewi mekīnachini siletebelashe newi.
ਉਹ ਲੋਕ ਕਿਉਂ ਨਹੀਂ ਆਏ? ለም-----ው ሰ-ች--ል---? ለ____ ነ_ ሰ__ ያ_____ ለ-ን-ን ነ- ሰ-ች ያ-መ-ት- ------------------- ለምንድን ነው ሰዎች ያልመጡት? 0
le--nidi-- -ew- s-woc-- ya---e-’ut-? l_________ n___ s______ y___________ l-m-n-d-n- n-w- s-w-c-i y-l-m-t-u-i- ------------------------------------ leminidini newi sewochi yalimet’uti?
ਉਹਨਾਂ ਦੀ ਗੱਡੀ ਛੁੱਟ ਗਈ ਸੀ। ባቡ- አመለጣ-ው ባ__ አ_____ ባ-ር አ-ለ-ቸ- ---------- ባቡር አመለጣቸው 0
b----i --e--t’a----i b_____ ā____________ b-b-r- ā-e-e-’-c-e-i -------------------- baburi āmelet’achewi
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। እ-- ያልመ---ባቡር -ምል-ቸው -ው ። እ__ ያ____ ባ__ አ_____ ነ_ ። እ-ሱ ያ-መ-ት ባ-ር አ-ል-ቸ- ነ- ። ------------------------- እነሱ ያልመጡት ባቡር አምልጣቸው ነው ። 0
in--------m--’-ti-----r- āmi-----chew--newi . i____ y__________ b_____ ā____________ n___ . i-e-u y-l-m-t-u-i b-b-r- ā-i-i-’-c-e-i n-w- . --------------------------------------------- inesu yalimet’uti baburi āmilit’achewi newi .
ਤੂੰ ਕਿਉਂ ਨਹੀਂ ਆਇਆ / ਆਈ? ለምን አልመጣ--- ሽም? ለ__ አ______ ሽ__ ለ-ን አ-መ-ህ-/ ሽ-? --------------- ለምን አልመጣህም/ ሽም? 0
le-ini āl-----ah-m-/ -hi--? l_____ ā____________ s_____ l-m-n- ā-i-e-’-h-m-/ s-i-i- --------------------------- lemini ālimet’ahimi/ shimi?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। አል----ል-ም አ________ አ-ተ-ቀ-ል-ም --------- አልተፈቀደልኝም 0
āli-efek-e-el---imi ā__________________ ā-i-e-e-’-d-l-n-i-i ------------------- ālitefek’edelinyimi
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। ያ-መ--- ስላልተፈቀደ---ነ-ረ። ያ_____ ስ________ ነ___ ያ-መ-ሁ- ስ-ል-ፈ-ደ-ኝ ነ-ረ- --------------------- ያልመጣሁት ስላልተፈቀደልኝ ነበረ። 0
y----e-’---t------li-ef-k-----i-y- --b--e. y____________ s___________________ n______ y-l-m-t-a-u-i s-l-l-t-f-k-e-e-i-y- n-b-r-. ------------------------------------------ yalimet’ahuti silalitefek’edelinyi nebere.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...