ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   kk giving reasons 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [жетпіс алты]

76 [jetpis altı]

giving reasons 2

[Bir närseni negizdew 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? Се--не-е --------? С-- н--- к-------- С-н н-г- к-л-е-і-? ------------------ Сен неге келмедің? 0
Sen--e-e--------ñ? S-- n--- k-------- S-n n-g- k-l-e-i-? ------------------ Sen nege kelmediñ?
ਮੈਂ ਬੀਮਾਰ ਸੀ। Ме---у-----. М-- а------- М-н а-ы-д-м- ------------ Мен ауырдым. 0
M-n-awı-d--. M-- a------- M-n a-ı-d-m- ------------ Men awırdım.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। М-н----м-ді-- с--ебі -у-р-ым. М-- к-------- с----- а------- М-н к-л-е-і-, с-б-б- а-ы-д-м- ----------------------------- Мен келмедім, себебі ауырдым. 0
Me- ke-m--i-,-s---bi awı--ı-. M-- k-------- s----- a------- M-n k-l-e-i-, s-b-b- a-ı-d-m- ----------------------------- Men kelmedim, sebebi awırdım.
ਉਹ ਕਿਉਂ ਨਹੀਂ ਆਈ? Ол-н-------м-ді? О- н--- к------- О- н-г- к-л-е-і- ---------------- Ол неге келмеді? 0
Ol---ge -e-m-di? O- n--- k------- O- n-g- k-l-e-i- ---------------- Ol nege kelmedi?
ਉਹ ਥੱਕ ਗਈ ਸੀ। Ол -а-ш-д-. О- ш------- О- ш-р-а-ы- ----------- Ол шаршады. 0
Ol --r----. O- ş------- O- ş-r-a-ı- ----------- Ol şarşadı.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। О---е-м--і- се--б-----ш-р---ы. О- к------- с----- о- ш------- О- к-л-е-і- с-б-б- о- ш-р-а-ы- ------------------------------ Ол келмеді, себебі ол шаршады. 0
Ol ke---di- se-eb- ol---r--d-. O- k------- s----- o- ş------- O- k-l-e-i- s-b-b- o- ş-r-a-ı- ------------------------------ Ol kelmedi, sebebi ol şarşadı.
ਉਹ ਕਿਉਂ ਨਹੀਂ ਆਇਆ? Ол -ег---елме-і? О- н--- к------- О- н-г- к-л-е-і- ---------------- Ол неге келмеді? 0
O- n-g- -elmed-? O- n--- k------- O- n-g- k-l-e-i- ---------------- Ol nege kelmedi?
ਉਸਦਾ ਮਨ ਨਹੀਂ ਕਰ ਰਿਹਾ ਸੀ। О--ң -ау-ы-б-лм--ы. О--- з---- б------- О-ы- з-у-ы б-л-а-ы- ------------------- Оның зауқы болмады. 0
O--ñ-za-q--bolmadı. O--- z---- b------- O-ı- z-w-ı b-l-a-ı- ------------------- Onıñ zawqı bolmadı.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? О---е--е-і--себ-б--оның за-қы-бо---д-. О- к------- с----- о--- з---- б------- О- к-л-е-і- с-б-б- о-ы- з-у-ы б-л-а-ы- -------------------------------------- Ол келмеді, себебі оның зауқы болмады. 0
O- --l---i, se-ebi -nı---aw-- b-l--dı. O- k------- s----- o--- z---- b------- O- k-l-e-i- s-b-b- o-ı- z-w-ı b-l-a-ı- -------------------------------------- Ol kelmedi, sebebi onıñ zawqı bolmadı.
ਤੁਸੀਂ ਸਾਰੇ ਕਿਉਂ ਨਹੀਂ ਆਏ? Се---р-н--- --лмедіңде-? С----- н--- к----------- С-н-е- н-г- к-л-е-і-д-р- ------------------------ Сендер неге келмедіңдер? 0
Se--er ---- -e-medi----? S----- n--- k----------- S-n-e- n-g- k-l-e-i-d-r- ------------------------ Sender nege kelmediñder?
ਸਾਡੀ ਗੱਡੀ ਖਰਾਬ ਹੈ। Бі--ің-к----і--з--ын-- қ--д-. Б----- к-------- с---- қ----- Б-з-і- к-л-г-м-з с-н-п қ-л-ы- ----------------------------- Біздің көлігіміз сынып қалды. 0
B--d-ñ-köl-g-miz--ın-- -a-dı. B----- k-------- s---- q----- B-z-i- k-l-g-m-z s-n-p q-l-ı- ----------------------------- Bizdiñ köligimiz sınıp qaldı.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। Б-- -е--е-ік,--е---і--өлі--міз сы--п--ал-ы. Б-- к-------- с----- к-------- с---- қ----- Б-з к-л-е-і-, с-б-б- к-л-г-м-з с-н-п қ-л-ы- ------------------------------------------- Біз келмедік, себебі көлігіміз сынып қалды. 0
B-- kelmed-k,---------öl-gim---s-nı--q-l--. B-- k-------- s----- k-------- s---- q----- B-z k-l-e-i-, s-b-b- k-l-g-m-z s-n-p q-l-ı- ------------------------------------------- Biz kelmedik, sebebi köligimiz sınıp qaldı.
ਉਹ ਲੋਕ ਕਿਉਂ ਨਹੀਂ ਆਏ? Ад-мд---не-----л--д-? А------ н--- к------- А-а-д-р н-г- к-л-е-і- --------------------- Адамдар неге келмеді? 0
Ad-m-----eg- k-----i? A------ n--- k------- A-a-d-r n-g- k-l-e-i- --------------------- Adamdar nege kelmedi?
ਉਹਨਾਂ ਦੀ ਗੱਡੀ ਛੁੱਟ ਗਈ ਸੀ। О-ар---й---а-к-ш------алды. О--- п------ к------ қ----- О-а- п-й-з-а к-ш-г-п қ-л-ы- --------------------------- Олар пойызға кешігіп қалды. 0
O-a----yızğa-keşi------l-ı. O--- p------ k------ q----- O-a- p-y-z-a k-ş-g-p q-l-ı- --------------------------- Olar poyızğa keşigip qaldı.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। О-ар-кел-е-------еб- о--- -о-ыз-а --ші-іп қа---. О--- к------- с----- о--- п------ к------ қ----- О-а- к-л-е-і- с-б-б- о-а- п-й-з-а к-ш-г-п қ-л-ы- ------------------------------------------------ Олар келмеді, себебі олар пойызға кешігіп қалды. 0
Ola- ---m--i,-se-e-- o-ar---y-z----e----p q--dı. O--- k------- s----- o--- p------ k------ q----- O-a- k-l-e-i- s-b-b- o-a- p-y-z-a k-ş-g-p q-l-ı- ------------------------------------------------ Olar kelmedi, sebebi olar poyızğa keşigip qaldı.
ਤੂੰ ਕਿਉਂ ਨਹੀਂ ਆਇਆ / ਆਈ? Се--н-г--к-л--ді-? С-- н--- к-------- С-н н-г- к-л-е-і-? ------------------ Сен неге келмедің? 0
S-n-n-g---elmed--? S-- n--- k-------- S-n n-g- k-l-e-i-? ------------------ Sen nege kelmediñ?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। Мағ-- ба-уғ---ұқ--т б-лм-ды. М---- б----- р----- б------- М-ғ-н б-р-ғ- р-қ-а- б-л-а-ы- ---------------------------- Маған баруға рұқсат болмады. 0
Ma-a---a-wğa --q-at bol-adı. M---- b----- r----- b------- M-ğ-n b-r-ğ- r-q-a- b-l-a-ı- ---------------------------- Mağan barwğa ruqsat bolmadı.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। Мен-к----д-м- -ебе-і ---ан -а-уға------- б-л--ды. М-- к-------- с----- м---- б----- р----- б------- М-н к-л-е-і-, с-б-б- м-ғ-н б-р-ғ- р-қ-а- б-л-а-ы- ------------------------------------------------- Мен келмедім, себебі маған баруға рұқсат болмады. 0
M-n -el-ed-m--s----i-m-ğan-b---ğ- ruqsat--ol--d-. M-- k-------- s----- m---- b----- r----- b------- M-n k-l-e-i-, s-b-b- m-ğ-n b-r-ğ- r-q-a- b-l-a-ı- ------------------------------------------------- Men kelmedim, sebebi mağan barwğa ruqsat bolmadı.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...