ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   fa ‫دلیل آوردن برای چیزی 2‬

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

‫76 [هفتاد و شش]‬

76 [haftâd-o-shesh]

‫دلیل آوردن برای چیزی 2‬

[dalil âvardan barâye chizi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? ‫چ-- ت- ن------‬ ‫چرا تو نیامدی؟‬ 0
c---- t- n-------? ch--- t- n-------? cherâ to nayâmadi? c-e-â t- n-y-m-d-? -----------------?
ਮੈਂ ਬੀਮਾਰ ਸੀ। ‫م- م--- ب---.‬ ‫من مریض بودم.‬ 0
m-- m---- b----. ma- m---- b----. man mariz budam. m-n m-r-z b-d-m. ---------------.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। ‫م- ن----- چ-- م--- ب---.‬ ‫من نیامدم چون مریض بودم.‬ 0
m-- n-------- z--- m---- b----. ma- n-------- z--- m---- b----. man nayâmadam zirâ mariz budam. m-n n-y-m-d-m z-r- m-r-z b-d-m. ------------------------------.
ਉਹ ਕਿਉਂ ਨਹੀਂ ਆਈ? ‫چ-- ا- (ز-) ن-----‬ ‫چرا او (زن) نیامد؟‬ 0
c---- o- (z--) n-------? ch--- o- (z--) n-------? cherâ oo (zan) nayâmade? c-e-â o- (z-n) n-y-m-d-? ---------(---)---------?
ਉਹ ਥੱਕ ਗਈ ਸੀ। ‫ا- (ز-) خ--- ب--.‬ ‫او (زن) خسته بود.‬ 0
o- (z--) k----- b--. oo (z--) k----- b--. oo (zan) khaste bud. o- (z-n) k-a-t- b-d. ---(---)-----------.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ‫ا- (ز-) ن---- چ-- خ--- ب--.‬ ‫او (زن) نیامد چون خسته بود.‬ 0
o- (z--) n------, c--- k----- b--. oo (z--) n------- c--- k----- b--. oo (zan) nayâmad, chun khaste bud. o- (z-n) n-y-m-d, c-u- k-a-t- b-d. ---(---)--------,----------------.
ਉਹ ਕਿਉਂ ਨਹੀਂ ਆਇਆ? ‫چ-- ا- (م--) ن-----‬ ‫چرا او (مرد) نیامد؟‬ 0
c---- o- (m---) n-------? ch--- o- (m---) n-------? cherâ oo (mard) nayâmade? c-e-â o- (m-r-) n-y-m-d-? ---------(----)---------?
ਉਸਦਾ ਮਨ ਨਹੀਂ ਕਰ ਰਿਹਾ ਸੀ। ‫ا- (م--) ع---- ن----.‬ ‫او (مرد) علاقه نداشت.‬ 0
o- (m---) t------- n------. oo (m---) t------- n------. oo (mard) tamayoli nadâsht. o- (m-r-) t-m-y-l- n-d-s-t. ---(----)-----------------.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? ‫ا- (م--) ن---- چ-- ع---- ن----.‬ ‫او (مرد) نیامد چون علاقه نداشت.‬ 0
o- (m---) n------ z--- h----- n------. oo (m---) n------ z--- h----- n------. oo (mard) nayâmad zirâ hosele nadâsht. o- (m-r-) n-y-m-d z-r- h-s-l- n-d-s-t. ---(----)----------------------------.
ਤੁਸੀਂ ਸਾਰੇ ਕਿਉਂ ਨਹੀਂ ਆਏ? ‫چ-- ش-- ن-------‬ ‫چرا شما نیامدید؟‬ 0
c---- s---- n--------? ch--- s---- n--------? cherâ shomâ nayâmadid? c-e-â s-o-â n-y-m-d-d? ---------------------?
ਸਾਡੀ ਗੱਡੀ ਖਰਾਬ ਹੈ। ‫خ----- م- خ--- ا--.‬ ‫خودروی ما خراب است.‬ 0
k------- m- k----- a--. kh------ m- k----- a--. khodroye mâ kharâb ast. k-o-r-y- m- k-a-â- a-t. ----------------------.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। ‫م- ن------ چ-- خ----- م- خ--- ا--.‬ ‫ما نیامدیم چون خودروی ما خراب است.‬ 0
m- n-------- c--- k---------- k----- a--. mâ n-------- c--- k---------- k----- a--. mâ nayâmadim chun khodroyemân kharâb ast. m- n-y-m-d-m c-u- k-o-r-y-m-n k-a-â- a-t. ----------------------------------------.
ਉਹ ਲੋਕ ਕਿਉਂ ਨਹੀਂ ਆਏ? ‫چ-- م--- ن-------‬ ‫چرا مردم نیامدند؟‬ 0
c---- m----- n---------? ch--- m----- n---------? cherâ mardom nayâmadand? c-e-â m-r-o- n-y-m-d-n-? -----------------------?
ਉਹਨਾਂ ਦੀ ਗੱਡੀ ਛੁੱਟ ਗਈ ਸੀ। ‫آ--- ب- ق--- ن------.‬ ‫آنها به قطار نرسیدند.‬ 0
â--- b- g----- n---------. ân-- b- g----- n---------. ânhâ be ghatâr naresidand. â-h- b- g-a-â- n-r-s-d-n-. -------------------------.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ‫آ--- ن------ چ-- ب- ق--- ن------.‬ ‫آنها نیامدند چون به قطار نرسیدند.‬ 0
â--- n---------, z--- b- g----- n---------. ân-- n---------- z--- b- g----- n---------. ânhâ nayâmadand, zirâ be ghatâr naresidand. â-h- n-y-m-d-n-, z-r- b- g-a-â- n-r-s-d-n-. ---------------,--------------------------.
ਤੂੰ ਕਿਉਂ ਨਹੀਂ ਆਇਆ / ਆਈ? ‫چ-- ت- ن------‬ ‫چرا تو نیامدی؟‬ 0
c---- t- n-------? ch--- t- n-------? cherâ to nayâmadi? c-e-â t- n-y-m-d-? -----------------?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। ‫ا---- ن-----.‬ ‫اجازه نداشتم.‬ 0
e---- n--------. ej--- n--------. ejâze nadâshtam. e-â-e n-d-s-t-m. ---------------.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। ‫م- ن----- چ-- ا---- ن-----.‬ ‫من نیامدم چون اجازه نداشتم.‬ 0
m-- n-------- z--- e---- n--------. ma- n-------- z--- e---- n--------. man nayâmadam zirâ ejâze nadâshtam. m-n n-y-m-d-m z-r- e-â-e n-d-s-t-m. ----------------------------------.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...