ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   sr Придеви 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [седамдесет и девет]

79 [sedamdeset i devet]

Придеви 2

[Pridevi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। Ј---м-- ---с-би п--в- ха----. Ја имам на себи плаву хаљину. Ј- и-а- н- с-б- п-а-у х-љ-н-. ----------------------------- Ја имам на себи плаву хаљину. 0
Ja ---- -a-s--i--l-vu -alji-u. Ja imam na sebi plavu haljinu. J- i-a- n- s-b- p-a-u h-l-i-u- ------------------------------ Ja imam na sebi plavu haljinu.
ਮੈਂ ਲਾਲ ਕੱਪੜੇ ਪਹਿਨੇ ਹਨ। Ја --ам--а----и-ц---н--х-љ--у. Ја имам на себи црвену хаљину. Ј- и-а- н- с-б- ц-в-н- х-љ-н-. ------------------------------ Ја имам на себи црвену хаљину. 0
J--i-a-----se-i--r--nu hal---u. Ja imam na sebi crvenu haljinu. J- i-a- n- s-b- c-v-n- h-l-i-u- ------------------------------- Ja imam na sebi crvenu haljinu.
ਮੈਂ ਹਰੇ ਕੱਪੜੇ ਪਹਿਨੇ ਹਨ। Ја--м-- -а с----зел-н- х-љину. Ја имам на себи зелену хаљину. Ј- и-а- н- с-б- з-л-н- х-љ-н-. ------------------------------ Ја имам на себи зелену хаљину. 0
J- -m-m-n- --b----lenu -al--nu. Ja imam na sebi zelenu haljinu. J- i-a- n- s-b- z-l-n- h-l-i-u- ------------------------------- Ja imam na sebi zelenu haljinu.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। Ја ку-у--м--р-у-то-б-. Ја купујем црну торбу. Ј- к-п-ј-м ц-н- т-р-у- ---------------------- Ја купујем црну торбу. 0
Ja----uje--c----t-r-u. Ja kupujem crnu torbu. J- k-p-j-m c-n- t-r-u- ---------------------- Ja kupujem crnu torbu.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। Ј--к-п----------------. Ја купујем смеђу торбу. Ј- к-п-ј-м с-е-у т-р-у- ----------------------- Ја купујем смеђу торбу. 0
J--k--u--- ---đu-t--b-. Ja kupujem smeđu torbu. J- k-p-j-m s-e-u t-r-u- ----------------------- Ja kupujem smeđu torbu.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। Ј---у--ј-- б--у -орб-. Ја купујем белу торбу. Ј- к-п-ј-м б-л- т-р-у- ---------------------- Ја купујем белу торбу. 0
J--ku--jem -e-u -----. Ja kupujem belu torbu. J- k-p-j-m b-l- t-r-u- ---------------------- Ja kupujem belu torbu.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। Ја-тр--а--ново-а-то. Ја требам ново ауто. Ј- т-е-а- н-в- а-т-. -------------------- Ја требам ново ауто. 0
Ja -re-a- no-- a-to. Ja trebam novo auto. J- t-e-a- n-v- a-t-. -------------------- Ja trebam novo auto.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। Ј---р-ба- --зо --то. Ја требам брзо ауто. Ј- т-е-а- б-з- а-т-. -------------------- Ја требам брзо ауто. 0
J--tr-bam-b-z----t-. Ja trebam brzo auto. J- t-e-a- b-z- a-t-. -------------------- Ja trebam brzo auto.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। Ј- тр---м у-о----ау-о. Ја требам удобан ауто. Ј- т-е-а- у-о-а- а-т-. ---------------------- Ја требам удобан ауто. 0
Ja --e-am-u---a--auto. Ja trebam udoban auto. J- t-e-a- u-o-a- a-t-. ---------------------- Ja trebam udoban auto.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। Там- гор---тан-је--е--а ст-ра-----. Тамо горе станује једна стара жена. Т-м- г-р- с-а-у-е ј-д-а с-а-а ж-н-. ----------------------------------- Тамо горе станује једна стара жена. 0
Tamo-------t----e--edna--tara-že--. Tamo gore stanuje jedna stara žena. T-m- g-r- s-a-u-e j-d-a s-a-a ž-n-. ----------------------------------- Tamo gore stanuje jedna stara žena.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। Тамо-г--- ст-н-ј------- ---ела----а. Тамо горе станује једна дебела жена. Т-м- г-р- с-а-у-е ј-д-а д-б-л- ж-н-. ------------------------------------ Тамо горе станује једна дебела жена. 0
Ta---g--e st---j- j--n--d---l- -en-. Tamo gore stanuje jedna debela žena. T-m- g-r- s-a-u-e j-d-a d-b-l- ž-n-. ------------------------------------ Tamo gore stanuje jedna debela žena.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। Т-мо д-л--с--нује --дна --д-з-ал----на. Тамо доле станује једна радознала жена. Т-м- д-л- с-а-у-е ј-д-а р-д-з-а-а ж-н-. --------------------------------------- Тамо доле станује једна радознала жена. 0
T--o --le --an-je-jed-a radoz--la-ž--a. Tamo dole stanuje jedna radoznala žena. T-m- d-l- s-a-u-e j-d-a r-d-z-a-a ž-n-. --------------------------------------- Tamo dole stanuje jedna radoznala žena.
ਸਾਡੇ ਮਹਿਮਾਨ ਚੰਗੇ ਲੋਕ ਸਨ। Наши ----и с--б-л--дра-- -у-и. Наши гости су били драги људи. Н-ш- г-с-и с- б-л- д-а-и љ-д-. ------------------------------ Наши гости су били драги људи. 0
Na-i--os-i -u b-li dra-- lju--. Naši gosti su bili dragi ljudi. N-š- g-s-i s- b-l- d-a-i l-u-i- ------------------------------- Naši gosti su bili dragi ljudi.
ਸਾਡੇ ਮਹਿਮਾਨ ਨਿਮਰ ਲੋਕ ਸਨ। На---гост--су----и-к-лт--ни-људи. Наши гости су били културни људи. Н-ш- г-с-и с- б-л- к-л-у-н- љ-д-. --------------------------------- Наши гости су били културни људи. 0
Na-i-go-ti--u-bi-i k-l----i----d-. Naši gosti su bili kulturni ljudi. N-š- g-s-i s- b-l- k-l-u-n- l-u-i- ---------------------------------- Naši gosti su bili kulturni ljudi.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। Н--и--о-ти--- -или и--ерес--тни -уди. Наши гости су били интересантни људи. Н-ш- г-с-и с- б-л- и-т-р-с-н-н- љ-д-. ------------------------------------- Наши гости су били интересантни људи. 0
Naši-g-st--s- ---- in-----a-tni-l--d-. Naši gosti su bili interesantni ljudi. N-š- g-s-i s- b-l- i-t-r-s-n-n- l-u-i- -------------------------------------- Naši gosti su bili interesantni ljudi.
ਮੇਰੇ ਬੱਚੇ ਪਿਆਰੇ ਹਨ। Ј--и-ам-д--гу -ецу. Ја имам драгу децу. Ј- и-а- д-а-у д-ц-. ------------------- Ја имам драгу децу. 0
J--ima--dr-g- ---u. Ja imam dragu decu. J- i-a- d-a-u d-c-. ------------------- Ja imam dragu decu.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। Ал- -омшије им-ју --з-б--зну -ец-. Али комшије имају безобразну децу. А-и к-м-и-е и-а-у б-з-б-а-н- д-ц-. ---------------------------------- Али комшије имају безобразну децу. 0
A-i k--š--e-i---u b--ob-a--u--ecu. Ali komšije imaju bezobraznu decu. A-i k-m-i-e i-a-u b-z-b-a-n- d-c-. ---------------------------------- Ali komšije imaju bezobraznu decu.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? Ј-------Ва-- -е-а-д--р-? Јесу ли Ваша деца добра? Ј-с- л- В-ш- д-ц- д-б-а- ------------------------ Јесу ли Ваша деца добра? 0
Je---li-Vaša --ca do---? Jesu li Vaša deca dobra? J-s- l- V-š- d-c- d-b-a- ------------------------ Jesu li Vaša deca dobra?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...