ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ka ზედსართავები 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [სამოცდაცხრამეტი]

79 [samotsdatskhramet\'i]

ზედსართავები 2

[zedsartavebi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ლუ-ჯ- კ-ბა -ა-ვი-. ლ---- კ--- მ------ ლ-რ-ი კ-ბ- მ-ც-ი-. ------------------ ლურჯი კაბა მაცვია. 0
l-r-- k'a-a-m-t-v--. l---- k---- m------- l-r-i k-a-a m-t-v-a- -------------------- lurji k'aba matsvia.
ਮੈਂ ਲਾਲ ਕੱਪੜੇ ਪਹਿਨੇ ਹਨ। წი---- ---ა----ვ--. წ----- კ--- მ------ წ-თ-ლ- კ-ბ- მ-ც-ი-. ------------------- წითელი კაბა მაცვია. 0
t-'----i-k-a-- --t----. t------- k---- m------- t-'-t-l- k-a-a m-t-v-a- ----------------------- ts'iteli k'aba matsvia.
ਮੈਂ ਹਰੇ ਕੱਪੜੇ ਪਹਿਨੇ ਹਨ। მწვ-ნე ---- მა-ვ--. მ----- კ--- მ------ მ-ვ-ნ- კ-ბ- მ-ც-ი-. ------------------- მწვანე კაბა მაცვია. 0
m--'--ne---ab- --t-via. m------- k---- m------- m-s-v-n- k-a-a m-t-v-a- ----------------------- mts'vane k'aba matsvia.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। შავ--ანთას -ყიდულ--. შ-- ჩ----- ვ-------- შ-ვ ჩ-ნ-ა- ვ-ი-უ-ო-. -------------------- შავ ჩანთას ვყიდულობ. 0
s-av-c--n-as---i-u-o-. s--- c------ v-------- s-a- c-a-t-s v-i-u-o-. ---------------------- shav chantas vqidulob.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ყა--სფერ-ჩ-ნ--- ვყი--ლო-. ყ------- ჩ----- ვ-------- ყ-ვ-ს-ე- ჩ-ნ-ა- ვ-ი-უ-ო-. ------------------------- ყავისფერ ჩანთას ვყიდულობ. 0
qa---pe- -h--tas-v-idu---. q------- c------ v-------- q-v-s-e- c-a-t-s v-i-u-o-. -------------------------- qavisper chantas vqidulob.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। თეთრ--ან--ს ვყიდ--ო-. თ--- ჩ----- ვ-------- თ-თ- ჩ-ნ-ა- ვ-ი-უ-ო-. --------------------- თეთრ ჩანთას ვყიდულობ. 0
tet---ha-t-s-vqi---ob. t--- c------ v-------- t-t- c-a-t-s v-i-u-o-. ---------------------- tetr chantas vqidulob.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। ა-ა-- -ა-ქან---ჭ-რდ---. ა---- მ------ მ-------- ა-ა-ი მ-ნ-ა-ა მ-ი-დ-ბ-. ----------------------- ახალი მანქანა მჭირდება. 0
a-h--i -an-ana-m---ir-e-a. a----- m------ m---------- a-h-l- m-n-a-a m-h-i-d-b-. -------------------------- akhali mankana mch'irdeba.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। სწ-აფ- -ან-ა-----ი-დ-ბ-. ს----- მ------ მ-------- ს-რ-ფ- მ-ნ-ა-ა მ-ი-დ-ბ-. ------------------------ სწრაფი მანქანა მჭირდება. 0
sts'ra-i ma-ka-a------r--ba. s------- m------ m---------- s-s-r-p- m-n-a-a m-h-i-d-b-. ---------------------------- sts'rapi mankana mch'irdeba.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। მ-ს-ხ--ხე-ელი--ანქ--- მ--რდ---. მ------------ მ------ მ-------- მ-ს-ხ-რ-ე-ე-ი მ-ნ-ა-ა მ-ი-დ-ბ-. ------------------------------- მოსახერხებელი მანქანა მჭირდება. 0
mosakh-rk-eb--- man--n- -ch--r--ba. m-------------- m------ m---------- m-s-k-e-k-e-e-i m-n-a-a m-h-i-d-b-. ----------------------------------- mosakherkhebeli mankana mch'irdeba.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ზე-ო--მოხუც- ---- -ხოვ--ბ-. ზ---- მ----- ქ--- ც-------- ზ-მ-თ მ-ხ-ც- ქ-ლ- ც-ო-რ-ბ-. --------------------------- ზემოთ მოხუცი ქალი ცხოვრობს. 0
z-m-- m-k-utsi ---- --k-ovr--s. z---- m------- k--- t---------- z-m-t m-k-u-s- k-l- t-k-o-r-b-. ------------------------------- zemot mokhutsi kali tskhovrobs.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ზემ-- --უქ-ნი -----ც-ოვრო--. ზ---- მ------ ქ--- ც-------- ზ-მ-თ მ-უ-ა-ი ქ-ლ- ც-ო-რ-ბ-. ---------------------------- ზემოთ მსუქანი ქალი ცხოვრობს. 0
z-mot m-u--n---a-i -sk-o--o-s. z---- m------ k--- t---------- z-m-t m-u-a-i k-l- t-k-o-r-b-. ------------------------------ zemot msukani kali tskhovrobs.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ქ---ოთ ცნობ-ს--ყვარ- -ა-- ცხო-რობს. ქ----- ც------------ ქ--- ც-------- ქ-ე-ო- ც-ო-ი-მ-ყ-ა-ე ქ-ლ- ც-ო-რ-ბ-. ----------------------------------- ქვემოთ ცნობისმოყვარე ქალი ცხოვრობს. 0
kv------s--b-s-oq-ar- -a-- tskhov----. k----- t------------- k--- t---------- k-e-o- t-n-b-s-o-v-r- k-l- t-k-o-r-b-. -------------------------------------- kvemot tsnobismoqvare kali tskhovrobs.
ਸਾਡੇ ਮਹਿਮਾਨ ਚੰਗੇ ਲੋਕ ਸਨ। ჩ-ენი-სტ---ები ----ა----ო-ხა-ხი ი-ვნე-. ჩ---- ს------- ს--------- ხ---- ი------ ჩ-ე-ი ს-უ-რ-ბ- ს-ს-ა-ო-ნ- ხ-ლ-ი ი-ვ-ე-. --------------------------------------- ჩვენი სტუმრები სასიამოვნო ხალხი იყვნენ. 0
chv--- s------b- s----m---o -h--khi---vne-. c----- s-------- s--------- k------ i------ c-v-n- s-'-m-e-i s-s-a-o-n- k-a-k-i i-v-e-. ------------------------------------------- chveni st'umrebi sasiamovno khalkhi iqvnen.
ਸਾਡੇ ਮਹਿਮਾਨ ਨਿਮਰ ਲੋਕ ਸਨ। ჩ--ნ- -ტ-----ი ----ლო-იანი ---ხი-ი-----. ჩ---- ს------- ზ---------- ხ---- ი------ ჩ-ე-ი ს-უ-რ-ბ- ზ-დ-ლ-ბ-ა-ი ხ-ლ-ი ი-ვ-ე-. ---------------------------------------- ჩვენი სტუმრები ზრდილობიანი ხალხი იყვნენ. 0
chv--- st'umreb- -rd-l-biani ---lk-i-------. c----- s-------- z---------- k------ i------ c-v-n- s-'-m-e-i z-d-l-b-a-i k-a-k-i i-v-e-. -------------------------------------------- chveni st'umrebi zrdilobiani khalkhi iqvnen.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ჩ-ე-- -ტუმ---ი --ინ--რესო-ხ--ხი იყვნე-. ჩ---- ს------- ს--------- ხ---- ი------ ჩ-ე-ი ს-უ-რ-ბ- ს-ი-ტ-რ-ს- ხ-ლ-ი ი-ვ-ე-. --------------------------------------- ჩვენი სტუმრები საინტერესო ხალხი იყვნენ. 0
ch--ni-s-'um--b--sai---ereso k----hi -q-nen. c----- s-------- s---------- k------ i------ c-v-n- s-'-m-e-i s-i-t-e-e-o k-a-k-i i-v-e-. -------------------------------------------- chveni st'umrebi saint'ereso khalkhi iqvnen.
ਮੇਰੇ ਬੱਚੇ ਪਿਆਰੇ ਹਨ। მ--ს-ყ---ელი -ავშვ----მყ-ვს. მ- ს-------- ბ------- მ----- მ- ს-ყ-ა-ე-ი ბ-ვ-ვ-ბ- მ-ა-ს- ---------------------------- მე საყვარელი ბავშვები მყავს. 0
m--saq-a-el--bav-hv-----qa--. m- s-------- b-------- m----- m- s-q-a-e-i b-v-h-e-i m-a-s- ----------------------------- me saqvareli bavshvebi mqavs.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। მაგ-ამ მ-ზ-ბლებს ჰ--ვთ-თა--ედი ბა--ვები. მ----- მ-------- ჰ---- თ------ ბ-------- მ-გ-ა- მ-ზ-ბ-ე-ს ჰ-ა-თ თ-ვ-ე-ი ბ-ვ-ვ-ბ-. ---------------------------------------- მაგრამ მეზობლებს ჰყავთ თავხედი ბავშვები. 0
magr-m m-z-b--b---qa-t ta-kh-di-b--s-vebi. m----- m-------- h---- t------- b--------- m-g-a- m-z-b-e-s h-a-t t-v-h-d- b-v-h-e-i- ------------------------------------------ magram mezoblebs hqavt tavkhedi bavshvebi.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? თქვე-ი--ავ-ვებ- -ამ-ერ--ი -რი-ნ? თ----- ბ------- დ-------- ა----- თ-ვ-ნ- ბ-ვ-ვ-ბ- დ-მ-ე-ე-ი ა-ი-ნ- -------------------------------- თქვენი ბავშვები დამჯერები არიან? 0
t----i b-vs------d--je-e---aria-? t----- b-------- d-------- a----- t-v-n- b-v-h-e-i d-m-e-e-i a-i-n- --------------------------------- tkveni bavshvebi damjerebi arian?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...