ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   am መግለጫዎች 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [ሰባ ዘጠኝ]

79 [seba zet’enyi]

መግለጫዎች 2

[k’it͟s’ili 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ስማ-ዊ ------ሻለው። ስማያዊ ቀሚስ ለብሻለው። ስ-ያ- ቀ-ስ ለ-ሻ-ው- --------------- ስማያዊ ቀሚስ ለብሻለው። 0
sim-ya-- -’em-si--eb-s---e--. simayawī k’emīsi lebishalewi. s-m-y-w- k-e-ī-i l-b-s-a-e-i- ----------------------------- simayawī k’emīsi lebishalewi.
ਮੈਂ ਲਾਲ ਕੱਪੜੇ ਪਹਿਨੇ ਹਨ। ቀይ ቀ--------። ቀይ ቀሚስ ለብሻለው። ቀ- ቀ-ስ ለ-ሻ-ው- ------------- ቀይ ቀሚስ ለብሻለው። 0
k---- k’e-ī-- --b--h---w-. k’eyi k’emīsi lebishalewi. k-e-i k-e-ī-i l-b-s-a-e-i- -------------------------- k’eyi k’emīsi lebishalewi.
ਮੈਂ ਹਰੇ ਕੱਪੜੇ ਪਹਿਨੇ ਹਨ। አረን-- ቀ-- ለ---ው። አረንጋዴ ቀሚስ ለብሻለው። አ-ን-ዴ ቀ-ስ ለ-ሻ-ው- ---------------- አረንጋዴ ቀሚስ ለብሻለው። 0
ā-e-igad- k’em-si le--sh--ew-. ārenigadē k’emīsi lebishalewi. ā-e-i-a-ē k-e-ī-i l-b-s-a-e-i- ------------------------------ ārenigadē k’emīsi lebishalewi.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। ጥቁር ቦር- --ገዛው--ኝ። ጥቁር ቦርሳ እየገዛው ነኝ። ጥ-ር ቦ-ሳ እ-ገ-ው ነ-። ----------------- ጥቁር ቦርሳ እየገዛው ነኝ። 0
t’ik’-r- -or-----y-gezaw---e-y-. t’ik’uri borisa iyegezawi nenyi. t-i-’-r- b-r-s- i-e-e-a-i n-n-i- -------------------------------- t’ik’uri borisa iyegezawi nenyi.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ቡ--ቦ-ሳ-እየገ-ው --። ቡኒ ቦርሳ እየገዛው ነኝ። ቡ- ቦ-ሳ እ-ገ-ው ነ-። ---------------- ቡኒ ቦርሳ እየገዛው ነኝ። 0
bun- b---sa-iy-gez-w---enyi. bunī borisa iyegezawi nenyi. b-n- b-r-s- i-e-e-a-i n-n-i- ---------------------------- bunī borisa iyegezawi nenyi.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। ነ--ቦር--እ-ገዛው -ኝ። ነጭ ቦርሳ እየገዛው ነኝ። ነ- ቦ-ሳ እ-ገ-ው ነ-። ---------------- ነጭ ቦርሳ እየገዛው ነኝ። 0
n--h’--b-r-sa -yeg---------yi. nech’i borisa iyegezawi nenyi. n-c-’- b-r-s- i-e-e-a-i n-n-i- ------------------------------ nech’i borisa iyegezawi nenyi.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। አ-- --- -----ኛ-። አዲስ መኪና ያስፈልገኛል። አ-ስ መ-ና ያ-ፈ-ገ-ል- ---------------- አዲስ መኪና ያስፈልገኛል። 0
ā--si------a -asi--------ali. ādīsi mekīna yasifeligenyali. ā-ī-i m-k-n- y-s-f-l-g-n-a-i- ----------------------------- ādīsi mekīna yasifeligenyali.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ፈ--------ስ-ልገኛ-። ፈጣን መኪና ያስፈልገኛል። ፈ-ን መ-ና ያ-ፈ-ገ-ል- ---------------- ፈጣን መኪና ያስፈልገኛል። 0
fe-’-n- m----- --s-f----e-yal-. fet’ani mekīna yasifeligenyali. f-t-a-i m-k-n- y-s-f-l-g-n-a-i- ------------------------------- fet’ani mekīna yasifeligenyali.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। ም--መኪና -ስ---ኛ-። ምቹ መኪና ያስፈልገኛል። ም- መ-ና ያ-ፈ-ገ-ል- --------------- ምቹ መኪና ያስፈልገኛል። 0
mi-hu-me-ī-a ------lig-nyali. michu mekīna yasifeligenyali. m-c-u m-k-n- y-s-f-l-g-n-a-i- ----------------------------- michu mekīna yasifeligenyali.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ት-ቅ--ት --ይ -ኖ-ለ-። ትልቅ ሴት ከላይ ትኖራለች። ት-ቅ ሴ- ከ-ይ ት-ራ-ች- ----------------- ትልቅ ሴት ከላይ ትኖራለች። 0
t--i-’--sēt------y--tino-ale--i. tilik’i sēti kelayi tinoralechi. t-l-k-i s-t- k-l-y- t-n-r-l-c-i- -------------------------------- tilik’i sēti kelayi tinoralechi.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ወ--- ሴት-ከ-ይ-ት--ለ-። ወፍራም ሴት ከላይ ትኖራለች። ወ-ራ- ሴ- ከ-ይ ት-ራ-ች- ------------------ ወፍራም ሴት ከላይ ትኖራለች። 0
w-fi--mi sēti k--a----ino----c--. wefirami sēti kelayi tinoralechi. w-f-r-m- s-t- k-l-y- t-n-r-l-c-i- --------------------------------- wefirami sēti kelayi tinoralechi.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ጉጉ-----ላ- ትኖ-ለች። ጉጉ ሴት ከላይ ትኖራለች። ጉ- ሴ- ከ-ይ ት-ራ-ች- ---------------- ጉጉ ሴት ከላይ ትኖራለች። 0
gu-u-sē---ke------ino-a--chi. gugu sēti kelayi tinoralechi. g-g- s-t- k-l-y- t-n-r-l-c-i- ----------------------------- gugu sēti kelayi tinoralechi.
ਸਾਡੇ ਮਹਿਮਾਨ ਚੰਗੇ ਲੋਕ ਸਨ। እ-ግዶቻችን ---ሰዎች --ሩ። እንግዶቻችን ጥሩ ሰዎች ነበሩ። እ-ግ-ቻ-ን ጥ- ሰ-ች ነ-ሩ- ------------------- እንግዶቻችን ጥሩ ሰዎች ነበሩ። 0
i-----o---chin--t’iru -ew--hi-neb-ru. inigidochachini t’iru sewochi neberu. i-i-i-o-h-c-i-i t-i-u s-w-c-i n-b-r-. ------------------------------------- inigidochachini t’iru sewochi neberu.
ਸਾਡੇ ਮਹਿਮਾਨ ਨਿਮਰ ਲੋਕ ਸਨ। እን--ቻ-- ትሁ- ሰ---ነ-ሩ። እንግዶቻችን ትሁት ሰዎች ነበሩ። እ-ግ-ቻ-ን ት-ት ሰ-ች ነ-ሩ- -------------------- እንግዶቻችን ትሁት ሰዎች ነበሩ። 0
in-g------ch-n--t---t- se---hi n-be-u. inigidochachini tihuti sewochi neberu. i-i-i-o-h-c-i-i t-h-t- s-w-c-i n-b-r-. -------------------------------------- inigidochachini tihuti sewochi neberu.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। እን--ቻ---አ--ሳ--ሰ-ች ነ--። እንግዶቻችን አስደሳች ሰዎች ነበሩ። እ-ግ-ቻ-ን አ-ደ-ች ሰ-ች ነ-ሩ- ---------------------- እንግዶቻችን አስደሳች ሰዎች ነበሩ። 0
inig----ha---n- --i----c-i s-w-ch- n--e-u. inigidochachini āsidesachi sewochi neberu. i-i-i-o-h-c-i-i ā-i-e-a-h- s-w-c-i n-b-r-. ------------------------------------------ inigidochachini āsidesachi sewochi neberu.
ਮੇਰੇ ਬੱਚੇ ਪਿਆਰੇ ਹਨ। ፍቅ- -ሆኑ --- አሉኝ ፍቅር የሆኑ ልጆች አሉኝ ፍ-ር የ-ኑ ል-ች አ-ኝ --------------- ፍቅር የሆኑ ልጆች አሉኝ 0
fi-’--i-yehonu---j-c-i-āl--yi fik’iri yehonu lijochi ālunyi f-k-i-i y-h-n- l-j-c-i ā-u-y- ----------------------------- fik’iri yehonu lijochi ālunyi
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ግን ጎ-ቤ-ቼ--ስ-ጋሪ-ል-ች -ላቸው ግን ጎረቤቶቼ አስቸጋሪ ልጆች አላቸው ግ- ጎ-ቤ-ቼ አ-ቸ-ሪ ል-ች አ-ቸ- ----------------------- ግን ጎረቤቶቼ አስቸጋሪ ልጆች አላቸው 0
g-ni-g-re-ēt-ch----i-h-gar----j-chi -la-h--i gini gorebētochē āsichegarī lijochi ālachewi g-n- g-r-b-t-c-ē ā-i-h-g-r- l-j-c-i ā-a-h-w- -------------------------------------------- gini gorebētochē āsichegarī lijochi ālachewi
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? የእናንተ-ል-ች ጨዋ-ናቸ-? የእናንተ ልጆች ጨዋ ናቸው? የ-ና-ተ ል-ች ጨ- ና-ው- ----------------- የእናንተ ልጆች ጨዋ ናቸው? 0
y-’in-n------jo-----h---a-n--he-i? ye’inanite lijochi ch’ewa nachewi? y-’-n-n-t- l-j-c-i c-’-w- n-c-e-i- ---------------------------------- ye’inanite lijochi ch’ewa nachewi?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...