ਪ੍ਹੈਰਾ ਕਿਤਾਬ

pa ਸਮੁਚਬੋਧਕ 2   »   sr Везници 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [деведесет и пет]

95 [devedeset i pet]

Везници 2

[Veznici 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? Од к--- о-- н- р--- в---? Од када она не ради више? 0
O- k--- o-- n- r--- v---? Od k--- o-- n- r--- v---? Od kada ona ne radi više? O- k-d- o-a n- r-d- v-š-? ------------------------?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? Од њ--- у----? Од њене удаје? 0
O- n---- u----? Od n---- u----? Od njene udaje? O- n-e-e u-a-e? --------------?
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। Да- о-- н- р--- в--- о- к--- с- у----. Да, она не ради више од када се удала. 0
D-, o-- n- r--- v--- o- k--- s- u----. Da- o-- n- r--- v--- o- k--- s- u----. Da, ona ne radi više od kada se udala. D-, o-a n- r-d- v-š- o- k-d- s- u-a-a. --,----------------------------------.
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। Од к--- с- у----- о-- н- р--- в---. Од када се удала, она не ради више. 0
O- k--- s- u----, o-- n- r--- v---. Od k--- s- u----- o-- n- r--- v---. Od kada se udala, ona ne radi više. O- k-d- s- u-a-a, o-a n- r-d- v-š-. ----------------,-----------------.
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। Од к--- с- о-- п------- с----- с-. Од када се они познају, срећни су. 0
O- k--- s- o-- p------, s---́n- s-. Od k--- s- o-- p------- s------ s-. Od kada se oni poznaju, srećni su. O- k-d- s- o-i p-z-a-u, s-e-́n- s-. ----------------------,-----́-----.
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ Од к--- и---- д---- и----- р---. Од када имају децу, излазе ређе. 0
O- k--- i---- d---, i----- r---. Od k--- i---- d---- i----- r---. Od kada imaju decu, izlaze ređe. O- k-d- i-a-u d-c-, i-l-z- r-đ-. ------------------,------------.
ਉਹ ਕਦੋਂ ਫੋਨ ਕਰੇਗੀ? Ка-- ћ- о-- т-----------? Када ће она телефонирати? 0
K--- će o-- t-----------? Ka-- c-- o-- t-----------? Kada će ona telefonirati? K-d- će o-a t-l-f-n-r-t-? ------́------------------?
ਗੱਡੀ ਚਲਾਉਣ ਵਕਤ? За в---- в----? За време вожње? 0
Z- v---- v-----? Za v---- v-----? Za vreme vožnje? Z- v-e-e v-ž-j-? ---------------?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। Да- д-- в--- а---. Да, док вози ауто. 0
D-, d-- v--- a---. Da- d-- v--- a---. Da, dok vozi auto. D-, d-k v-z- a-t-. --,--------------.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। Он- т--------- д-- в--- а---. Она телефонира док вози ауто. 0
O-- t--------- d-- v--- a---. On- t--------- d-- v--- a---. Ona telefonira dok vozi auto. O-a t-l-f-n-r- d-k v-z- a-t-. ----------------------------.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। Он- г---- т--------- д-- п----. Она гледа телевизију док пегла. 0
O-- g---- t--------- d-- p----. On- g---- t--------- d-- p----. Ona gleda televiziju dok pegla. O-a g-e-a t-l-v-z-j- d-k p-g-a. ------------------------------.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। Он- с---- м----- д-- р--- з------. Она слуша музику док ради задатке. 0
O-- s---- m----- d-- r--- z------. On- s---- m----- d-- r--- z------. Ona sluša muziku dok radi zadatke. O-a s-u-a m-z-k- d-k r-d- z-d-t-e. ---------------------------------.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। Ја н- в---- н----- к--- н---- н------. Ја не видим ништа, када немам наочале. 0
J- n- v---- n----, k--- n---- n------. Ja n- v---- n----- k--- n---- n------. Ja ne vidim ništa, kada nemam naočale. J- n- v-d-m n-š-a, k-d- n-m-m n-o-a-e. -----------------,-------------------.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। Ја н- р------ н----- к--- ј- м----- т--- г-----. Ја не разумем ништа, када је музика тако гласна. 0
J- n- r------ n----, k--- j- m----- t--- g-----. Ja n- r------ n----- k--- j- m----- t--- g-----. Ja ne razumem ništa, kada je muzika tako glasna. J- n- r-z-m-m n-š-a, k-d- j- m-z-k- t-k- g-a-n-. -------------------,---------------------------.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। Ја н- о----- м------ к--- и--- п-------. Ја не осећам мирисе, када имам прехладу. 0
J- n- o---́a- m-----, k--- i--- p-------. Ja n- o------ m------ k--- i--- p-------. Ja ne osećam mirise, kada imam prehladu. J- n- o-e-́a- m-r-s-, k-d- i-a- p-e-l-d-. ----------́---------,-------------------.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। Ми у------ т----- а-- п--- к---. Ми узимамо такси, ако пада киша. 0
M- u------ t----, a-- p--- k---. Mi u------ t----- a-- p--- k---. Mi uzimamo taksi, ako pada kiša. M- u-i-a-o t-k-i, a-o p-d- k-š-. ----------------,--------------.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। Пу-------- о-- с----- а-- д------- н- л---. Путоваћемо око света, ако добијемо на лоту. 0
P------́e-- o-- s----, a-- d------- n- l---. Pu--------- o-- s----- a-- d------- n- l---. Putovaćemo oko sveta, ako dobijemo na lotu. P-t-v-će-o o-o s-e-a, a-o d-b-j-m- n- l-t-. -------́-------------,---------------------.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। Ми ћ--- п----- с- ј----- а-- о- н- д--- у-----. Ми ћемо почети са јелом, ако он не дође ускоро. 0
M- će-- p----- s- j----, a-- o- n- d--- u-----. Mi c---- p----- s- j----- a-- o- n- d--- u-----. Mi ćemo početi sa jelom, ako on ne dođe uskoro. M- će-o p-č-t- s- j-l-m, a-o o- n- d-đ- u-k-r-. ----́-------------------,----------------------.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!