ਪ੍ਹੈਰਾ ਕਿਤਾਬ

pa ਮੇਰਾ   »   ur ‫مضاف الیہ‬

99 [ਨੜਿਨਵੇਂ]

ਮੇਰਾ

ਮੇਰਾ

‫99 [ننانوے]‬

ninanway

‫مضاف الیہ‬

[muzaaf ilaihi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ ‫میر--س-ی-- کی-بلّی‬ ‫---- س---- ک- ب---- ‫-ی-ی س-ی-ی ک- ب-ّ-‬ -------------------- ‫میری سہیلی کی بلّی‬ 0
m----s----i--i m--- s----- k- m-r- s-h-l- k- -------------- meri saheli ki
ਮੇਰੇ ਦੋਸਤ ਦਾ ਕੁੱਤਾ ‫م-----و-ت ک- -تّا‬ ‫---- د--- ک- ک---- ‫-ی-ے د-س- ک- ک-ّ-‬ ------------------- ‫میرے دوست کا کتّا‬ 0
me------t--a m--- d--- k- m-r- d-s- k- ------------ mere dost ka
ਮੇਰੇ ਬੱਚਿਆਂ ਦੇ ਖਿਲੌਣੇ ‫م-ر- --ّوں کے -ھ-و--‬ ‫---- ب---- ک- ک------ ‫-ی-ے ب-ّ-ں ک- ک-ل-ن-‬ ---------------------- ‫میرے بچّوں کے کھلونے‬ 0
mer--bac-o- ke khilon-y m--- b----- k- k------- m-r- b-c-o- k- k-i-o-a- ----------------------- mere bachon ke khilonay
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। ‫-ہ می---سا-ھ--ام کرنے -ال---- ک-ٹ--- -‬ ‫-- م--- س--- ک-- ک--- و--- ک- ک-- ہ- -- ‫-ہ م-ر- س-ت- ک-م ک-ن- و-ل- ک- ک-ٹ ہ- -- ---------------------------------------- ‫یہ میرے ساتھ کام کرنے والے کا کوٹ ہے -‬ 0
yeh --re-s----k-am--ar---w-l-- k- c-at-h-i - y-- m--- s--- k--- k---- w---- k- c--- h-- - y-h m-r- s-t- k-a- k-r-e w-l-y k- c-a- h-i - -------------------------------------------- yeh mere sath kaam karne walay ka coat hai -
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। ‫یہ --رے-سا-ھ -----ر----ال- کی گاڑی-ہ---‬ ‫-- م--- س--- ک-- ک--- و--- ک- گ--- ہ- -- ‫-ہ م-ر- س-ت- ک-م ک-ن- و-ل- ک- گ-ڑ- ہ- -- ----------------------------------------- ‫یہ میرے ساتھ کام کرنے والی کی گاڑی ہے -‬ 0
yeh--er- -a-h ---- karne w----k--gaa-- h-i-- y-- m--- s--- k--- k---- w--- k- g---- h-- - y-h m-r- s-t- k-a- k-r-e w-l- k- g-a-i h-i - -------------------------------------------- yeh mere sath kaam karne wali ki gaari hai -
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। ‫ی- -ی-----تھ--ام-ک--ے-و---- کا -ام ہے -‬ ‫-- م--- س--- ک-- ک--- و---- ک- ک-- ہ- -- ‫-ہ م-ر- س-ت- ک-م ک-ن- و-ل-ں ک- ک-م ہ- -- ----------------------------------------- ‫یہ میرے ساتھ کام کرنے والوں کا کام ہے -‬ 0
y-h--e-e-sath-k--m ka-n---al-n ka-kaa- h-- - y-- m--- s--- k--- k---- w---- k- k--- h-- - y-h m-r- s-t- k-a- k-r-e w-l-n k- k-a- h-i - -------------------------------------------- yeh mere sath kaam karne walon ka kaam hai -
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। ‫---ض -ا بٹ--ٹ---گی- ہ---‬ ‫---- ک- ب-- ٹ-- گ-- ہ- -- ‫-م-ض ک- ب-ن ٹ-ٹ گ-ا ہ- -- -------------------------- ‫قمیض کا بٹن ٹوٹ گیا ہے -‬ 0
ka--e- ka--ut--- -o-t g--a-ha--- k----- k- b----- t--- g--- h-- - k-m-e- k- b-t-o- t-o- g-y- h-i - -------------------------------- kameez ka button toot gaya hai -
ਗੈਰਜ ਦੀ ਚਾਬੀ ਗੁੰਮ ਹੋਈ ਹੈ। ‫گی-ا- -ی------غائ- ہ- -‬ ‫----- ک- چ--- غ--- ہ- -- ‫-ی-ا- ک- چ-ب- غ-ئ- ہ- -- ------------------------- ‫گیراج کی چابی غائب ہے -‬ 0
g-ra-e--i ch---i ----- h-i-- g----- k- c----- g---- h-- - g-r-g- k- c-a-b- g-y-b h-i - ---------------------------- garage ki chaabi gayab hai -
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। ‫ب-س -----پ--ٹ- خ--ب--ے -‬ ‫--- ک- ک------ خ--- ہ- -- ‫-ا- ک- ک-پ-و-ر خ-ا- ہ- -- -------------------------- ‫باس کا کمپیوٹر خراب ہے -‬ 0
b--s-----om-u-e- kh--ab --i - b--- k- c------- k----- h-- - b-s- k- c-m-u-e- k-a-a- h-i - ----------------------------- boss ka computer kharab hai -
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? ‫-س--ڑ-ی -ے--الدین کون-----؟‬ ‫-- ل--- ک- و----- ک-- ہ-- ؟- ‫-س ل-ک- ک- و-ل-ی- ک-ن ہ-ں ؟- ----------------------------- ‫اس لڑکی کے والدین کون ہیں ؟‬ 0
is -ar----e wal--in -on h-i-? i- l---- k- w------ k-- h---- i- l-r-i k- w-l-a-n k-n h-i-? ----------------------------- is larki ke waldain kon hain?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? ‫--ں-آ--کے و--د-ن ک---ھر-کی-ے--ؤ--گ- ؟‬ ‫--- آ- ک- و----- ک- گ-- ک--- آ-- گ- ؟- ‫-ی- آ- ک- و-ل-ی- ک- گ-ر ک-س- آ-ں گ- ؟- --------------------------------------- ‫میں آپ کے والدین کے گھر کیسے آؤں گا ؟‬ 0
me---aa- k- -a-d-in-ke g-----a----------g-? m--- a-- k- w------ k- g--- k----- a--- g-- m-i- a-p k- w-l-a-n k- g-a- k-i-a- a-o- g-? ------------------------------------------- mein aap ke waldain ke ghar kaisay aaon ga?
ਘਰ ਗਲੀ ਦੇ ਕੋਨੇ ਵਿੱਚ ਹੈ। ‫------- -- -----یں ---ع ہے -‬ ‫--- س-- ک- آ-- م-- و--- ہ- -- ‫-ھ- س-ک ک- آ-ر م-ں و-ق- ہ- -- ------------------------------ ‫گھر سڑک کے آخر میں واقع ہے -‬ 0
g-ar--ar-ak -----k-ir -ein waqay h---- g--- s----- k- a----- m--- w---- h-- - g-a- s-r-a- k- a-k-i- m-i- w-q-y h-i - -------------------------------------- ghar sarrak ke aakhir mein waqay hai -
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? ‫-و-ٹ----ینڈ-کے --ر------ہ ک--کی- -ام--ے--‬ ‫------ ل--- ک- د--------- ک- ک-- ن-- ہ- ؟- ‫-و-ٹ-ر ل-ن- ک- د-ر-ل-ل-ف- ک- ک-ا ن-م ہ- ؟- ------------------------------------------- ‫سوئٹزر لینڈ کے دارالخلافہ کا کیا نام ہے ؟‬ 0
so-tzr la-d k--da-----a-afa --a -a-? s----- l--- k- d----------- k-- h--- s-y-z- l-n- k- d-r-l-h-l-f- k-a h-i- ------------------------------------ soytzr land ka darulkhalafa kya hai?
ਇਸ ਕਿਤਾਬ ਦਾ ਨਾਮ ਕੀ ਹੈ। ‫ا- کت-ب ک--ع--ا--کی--ہ- -‬ ‫-- ک--- ک- ع---- ک-- ہ- ؟- ‫-س ک-ا- ک- ع-و-ن ک-ا ہ- ؟- --------------------------- ‫اس کتاب کا عنوان کیا ہے ؟‬ 0
is-kit-ab -a-u-w-- --- h--? i- k----- k- u---- k-- h--- i- k-t-a- k- u-w-n k-a h-i- --------------------------- is kitaab ka unwan kya hai?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? ‫پڑوس-وں کے بچ--- -ے-کی---ام --ں--‬ ‫------- ک- ب---- ک- ک-- ن-- ہ-- ؟- ‫-ڑ-س-و- ک- ب-ّ-ں ک- ک-ا ن-م ہ-ں ؟- ----------------------------------- ‫پڑوسیوں کے بچّوں کے کیا نام ہیں ؟‬ 0
pa---i----e ---h-n-k--ky- na-- -ain? p------- k- b----- k- k-- n--- h---- p-r-s-o- k- b-c-o- k- k-a n-a- h-i-? ------------------------------------ parosion ke bachon ke kya naam hain?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? ‫-چّ-- -ے--سکو- ک--چ---ا--کب---ں-؟‬ ‫----- ک- ا---- ک- چ----- ک- ہ-- ؟- ‫-چ-و- ک- ا-ک-ل ک- چ-ٹ-ا- ک- ہ-ں ؟- ----------------------------------- ‫بچّوں کے اسکول کی چھٹیاں کب ہیں ؟‬ 0
ba---n k- -cho------chu-ti--- -ab--ain? b----- k- s----- k- c-------- k-- h---- b-c-o- k- s-h-o- k- c-u-t-y-n k-b h-i-? --------------------------------------- bachon ke school ki chuttiyan kab hain?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? ‫---ٹ---- مل-ے -----ت------ے ؟‬ ‫----- س- م--- ک- و-- ک-- ہ- ؟- ‫-ا-ٹ- س- م-ن- ک- و-ت ک-ا ہ- ؟- ------------------------------- ‫ڈاکٹر سے ملنے کا وقت کیا ہے ؟‬ 0
dr--e m-ln-y k- --q- k-- ha-? d- s- m----- k- w--- k-- h--- d- s- m-l-a- k- w-q- k-a h-i- ----------------------------- dr se milnay ka waqt kya hai?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? ‫---ز-م-ک--کھل-- کا-و-ت---ا -ے--‬ ‫------ ک- ک---- ک- و-- ک-- ہ- ؟- ‫-ی-ز-م ک- ک-ل-ے ک- و-ت ک-ا ہ- ؟- --------------------------------- ‫میوزیم کے کھلنے کا وقت کیا ہے ؟‬ 0
mu-e-m--- k-iln-------aqt--ya--a-? m----- k- k------ k- w--- k-- h--- m-s-u- k- k-i-n-y k- w-q- k-a h-i- ---------------------------------- museum ke khilnay ka waqt kya hai?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!