ਪ੍ਹੈਰਾ ਕਿਤਾਬ

pa ਵਿਅਕਤੀ   »   be асобы

1 [ਇੱਕ]

ਵਿਅਕਤੀ

ਵਿਅਕਤੀ

1 [адзін]

1 [adzіn]

асобы

asoby

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਂ яя я я - я 0
-a y_ y- -- ya
ਮੈਂ ਅਤੇ ਤੂੰ я-і -ы я і т_ я і т- ------ я і ты 0
y--і ty y_ і t_ y- і t- ------- ya і ty
ਅਸੀਂ ਦੋਵੇਂ м---бое м_ а___ м- а-о- ------- мы абое 0
m- ab-e m_ a___ m- a-o- ------- my aboe
ਉਹ ё_ ё- -- ён 0
e- e_ e- -- en
ਉਹ ਅਤੇ ਉਹ ё--і--на ё_ і я__ ё- і я-а -------- ён і яна 0
en -----a e_ і y___ e- і y-n- --------- en і yana
ਉਹ ਦੋਵੇਂ яны--бое я__ а___ я-ы а-о- -------- яны абое 0
yan----oe y___ a___ y-n- a-o- --------- yany aboe
ਪੁਰਸ਼ му-чы-а м______ м-ж-ы-а ------- мужчына 0
m--hc---a m________ m-z-c-y-a --------- muzhchyna
ਇਸਤਰੀ жа----а ж______ ж-н-ы-а ------- жанчына 0
z-a-chyna z________ z-a-c-y-a --------- zhanchyna
ਬੱਚਾ д-іця д____ д-і-я ----- дзіця 0
dzіt-ya d______ d-і-s-a ------- dzіtsya
ਪਰਿਵਾਰ сям-я с____ с-м-я ----- сям’я 0
sya---a s______ s-a-’-a ------- syam’ya
ਮੇਰਾ ਪਰਿਵਾਰ ма- сям’я м__ с____ м-я с-м-я --------- мая сям’я 0
m-y--sy--’-a m___ s______ m-y- s-a-’-a ------------ maya syam’ya
ਮੇਰਾ ਪਰਿਵਾਰ ਇੱਥੇ ਹੈ। М-я ся--я -у-. М__ с____ т___ М-я с-м-я т-т- -------------- Мая сям’я тут. 0
M--a-sya-’ya ---. M___ s______ t___ M-y- s-a-’-a t-t- ----------------- Maya syam’ya tut.
ਮੈਂ ਇੱਥੇ ਹਾਂ। Я т--. Я т___ Я т-т- ------ Я тут. 0
Ya --t. Y_ t___ Y- t-t- ------- Ya tut.
ਤੂੰ ਇੱਥੇ ਹੈਂ। Ты-тут. Т_ т___ Т- т-т- ------- Ты тут. 0
Ty -ut. T_ t___ T- t-t- ------- Ty tut.
ਉਹ ਇੱਥੇ ਹੈ ਅਤੇ ਉਹ ਇੱਥੇ ਹੈ। Ён т-т- - -н- -у-. Ё_ т___ і я__ т___ Ё- т-т- і я-а т-т- ------------------ Ён тут, і яна тут. 0
En --t, і ------ut. E_ t___ і y___ t___ E- t-t- і y-n- t-t- ------------------- En tut, і yana tut.
ਅਸੀਂ ਇੱਥੇ ਹਾਂ। М- т--. М_ т___ М- т-т- ------- Мы тут. 0
M- -u-. M_ t___ M- t-t- ------- My tut.
ਤੁਸੀਂ ਸਾਰੇ ਇੱਥੇ ਹੋ। В- -ут. В_ т___ В- т-т- ------- Вы тут. 0
Vy-tut. V_ t___ V- t-t- ------- Vy tut.
ਉਹ ਸਭ ਇੱਥੇ ਹਨ। Я-------тут. Я__ ў__ т___ Я-ы ў-е т-т- ------------ Яны ўсе тут. 0
Y-----se-t--. Y___ u__ t___ Y-n- u-e t-t- ------------- Yany use tut.

ਐਲਜ਼ਾਈਮਰਜ਼ ਨਾਲ ਲੜਨ ਲਈ ਭਾਸ਼ਾਵਾਂ ਦੀ ਵਰਤੋਂ

ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਦੇ ਚਾਹਵਾਨਾਂ ਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਭਾਸ਼ਾ ਦੀਆਂ ਨਿਪੁੰਨਤਾਵਾਂ ਪਾਗਲਪਣ ਤੋਂ ਬਚਾਅ ਸਕਦੀਆਂ ਹਨ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਹ ਸਾਬਤ ਕਰ ਚੁਕੀਆਂ ਹਨ। ਸਿਖਿਆਰਥੀ ਦੀ ਉਮਰ ਨਾਲ ਕੋਈ ਫ਼ਰਕ ਨਹੀਂ ਪੈਂਦਾ। ਦਿਮਾਗ ਦੀ ਨਿਰੰਤਰ ਕਸਰਤ ਕਰਨੀ ਵਧੇਰੇ ਜ਼ਰੂਰੀ ਹੈ। ਸ਼ਬਦਾਵਲੀ ਸਿੱਖਣ ਨਾਲ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਇਹ ਖੇਤਰ ਗਿਆਨ-ਸੰਬੰਧੀ ਜ਼ਰੂਰੀ ਕਿਰਿਆਵਾਂ ਨੂੰ ਨਿਯੰਤ੍ਰਿਤ ਰੱਖਦੇ ਹਨ। ਇਸਲਈ , ਬਹੁਭਾਸ਼ੀ ਵਿਅਕਤੀ ਵਧੇਰੇ ਸੁਚੇਤ ਹੁੰਦੇ ਹਨ। ਉਹ ਇਕਾਗਰਚਿੱਤ ਵੀ ਵਧੀਆ ਤੌਰ 'ਤੇ ਹੋ ਸਕਦੇ ਹਨ। ਪਰ , ਬਹੁਭਾਸ਼ਾਵਾਦ ਦੇ ਹੋਰ ਫਾਇਦੇ ਵੀ ਹਨ। ਬਹੁਭਾਸ਼ੀ ਵਿਅਕਤੀ ਵਧੀਆ ਫੈਸਲੇ ਲੈ ਸਕਦੇ ਹਨ। ਭਾਵ , ਉਹ ਕਿਸੇ ਫੈਸਲੇ ਉੱਤੇ ਛੇਤੀ ਪਹੁੰਚ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਉਹਨਾਂ ਦੇ ਦਿਮਾਗ ਨੇ ਚੋਣ ਕਰਨਾ ਸਿੱਖ ਲਿਆ ਹੈ। ਇਹ ਹਮੇਸ਼ਾਂ ਇੱਕ ਚੀਜ਼ ਲਈ ਘੱਟੋ-ਘੱਟ ਦੋ ਸ਼ਬਦਾਂ ਬਾਰੇ ਜਾਣਦਾ ਹੈ। ਇਹਨਾਂ ਵਿੱਚੋਂ ਹਰੇਕ ਸ਼ਬਦ ਇੱਕ ਸੰਭਵ ਚੋਣ ਹੁੰਦੀ ਹੈ। ਇਸਲਈ , ਬਹੁਭਾਸ਼ੀ ਵਿਅਕਤੀ ਲਗਾਤਾਰ ਫੈਸਲੇ ਲੈ ਰਹੇ ਹਨ। ਉਹਨਾਂ ਦੇ ਦਿਮਾਗ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਚੋਣ ਕਰਨ ਦਾ ਅਭਿਆਸ ਹੋ ਜਾਂਦਾ ਹੈ। ਅਤੇ ਇਹ ਅਭਿਆਸ ਕੇਵਲ ਦਿਮਾਗ ਦੇ ਬੋਲੀ ਖੇਤਰ ਲਈ ਹੀ ਲਾਭਦਾਇਕ ਨਹੀਂ ਹੁੰਦਾ। ਦਿਮਾਗ ਦੇ ਕਈ ਹੋਰ ਖੇਤਰ ਬਹੁਭਾਸ਼ਾਵਾਦ ਤੋਂ ਲਾਭ ਪ੍ਰਾਪਤ ਕਰਦੇ ਹਨ। ਭਾਸ਼ਾ ਦੀ ਨਿਪੁੰਨਤਾ ਤੋਂ ਭਾਵ ਵਧੀਆ ਗਿਆਨ-ਸੰਬੰਧੀ ਨਿਯੰਤ੍ਰਣ ਵੀ ਹੈ। ਬੇਸ਼ੱਕ , ਭਾਸ਼ਾ ਨਿਪੁੰਨਤਾਵਾਂ ਪਾਗਲਪਣ ਨੂੰ ਰੋਕਣਗੀਆਂ ਨਹੀਂ। ਪਰ , ਬਹੁਭਾਸ਼ੀ ਵਿਅਕਤੀਆਂ ਵਿੱਚ ਬਿਮਾਰੀ ਹੌਲੀ-ਹੌਲੀ ਵਧਦੀ ਹੈ। ਅਤੇ ਉਹਨਾਂ ਦੇ ਦਿਮਾਗ , ਪ੍ਰਭਾਵਾਂ ਨੂੰ ਵਧੀਆ ਢੰਗ ਨਾਲ ਸੰਤੁਲਿਤ ਕਰਦੇ ਲਗਦੇ ਹਨ। ਭਾਸ਼ਾਵਾਂ ਸਿੱਖਣ ਵਾਲਿਆਂ ਦੇ ਅੰਦਰ , ਪਾਗਲਪਣ ਦੇ ਲੱਛਣ ਇੱਕ ਕਮਜ਼ੋਰ ਰੂਪ ਵਿੱਚ ਦਿਸਦੇ ਹਨ। ਘਬਰਾਹਟ ਅਤੇ ਭੁਲੱਕੜਪਣ ਘੱਟ ਗੰਭੀਰ ਹਨ। ਇਸਲਈ , ਭਾਸ਼ਾ ਦੀ ਪ੍ਰਾਪਤੀ ਤੋਂ ਵੱਡੇ ਅਤੇ ਛੋਟੇ ਦੋਵੇਂ ਫਾਇਦਾ ਉਠਾਉਂਦੇ ਹਨ। ਅਤੇ: ਹਰੇਕ ਭਾਸ਼ਾ ਦੇ ਨਾਲ , ਇੱਕ ਨਵੀਂ ਭਾਸ਼ਾ ਸਿੱਖਣਾ ਆਸਾਨ ਹੋ ਜਾਂਦਾ ਹੈ। ਇਸਲਈ , ਸਾਨੂੰ ਸਾਰਿਆਂ ਨੂੰ ਦਵਾਈ ਦੀ ਥਾਂ ਸ਼ਬਦਕੋਸ਼ ਲਈ ਉਪਰਾਲਾ ਕਰਨਾ ਚਾਹੀਦਾ ਹੈ।