ਪ੍ਹੈਰਾ ਕਿਤਾਬ

pa ਵਿਅਕਤੀ   »   sr Лица

1 [ਇੱਕ]

ਵਿਅਕਤੀ

ਵਿਅਕਤੀ

1 [један]

1 [jedan]

Лица

[Lica]

ਤੁਸੀਂ ਟੈਕਸਟ ਨੂੰ ਦੇਖਣ ਲਈ ਹਰੇਕ ਖਾਲੀ ’ਤੇ ਕਲਿੱਕ ਕਰ ਸਕਦੇ ਹੋ ਜਾਂ:   

ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ја ја 0
jaja
ਮੈਂ ਅਤੇ ਤੂੰ ја и ти ја и ти 0
ja i tija i ti
ਅਸੀਂ ਦੋਵੇਂ на- д---е нас двоје 0
na- d---enas dvoje
   
ਉਹ он он 0
onon
ਉਹ ਅਤੇ ਉਹ он и о-а он и она 0
on i o-aon i ona
ਉਹ ਦੋਵੇਂ њи- д---е њих двоје 0
nj-- d---enjih dvoje
   
ਪੁਰਸ਼ му-----ц мушкарац 0
mu-----cmuškarac
ਇਸਤਰੀ же-а жена 0
že-ažena
ਬੱਚਾ де-е дете 0
de-edete
   
ਪਰਿਵਾਰ је--- п------а једна породица 0
je--- p------ajedna porodica
ਮੇਰਾ ਪਰਿਵਾਰ мо-- п------а моја породица 0
mo-- p------amoja porodica
ਮੇਰਾ ਪਰਿਵਾਰ ਇੱਥੇ ਹੈ। Мо-- п------- ј- о---. Моја породица је овде. 0
Mo-- p------- j- o---.Moja porodica je ovde.
   
ਮੈਂ ਇੱਥੇ ਹਾਂ। Ја с-- о---. Ја сам овде. 0
Ja s-- o---.Ja sam ovde.
ਤੂੰ ਇੱਥੇ ਹੈਂ। Ти с- о---. Ти си овде. 0
Ti s- o---.Ti si ovde.
ਉਹ ਇੱਥੇ ਹੈ ਅਤੇ ਉਹ ਇੱਥੇ ਹੈ। Он ј- о--- и о-- ј- о---. Он је овде и она је овде. 0
On j- o--- i o-- j- o---.On je ovde i ona je ovde.
   
ਅਸੀਂ ਇੱਥੇ ਹਾਂ। Ми с-- о---. Ми смо овде. 0
Mi s-- o---.Mi smo ovde.
ਤੁਸੀਂ ਸਾਰੇ ਇੱਥੇ ਹੋ। Ви с-- о---. Ви сте овде. 0
Vi s-- o---.Vi ste ovde.
ਉਹ ਸਭ ਇੱਥੇ ਹਨ। Он- с- с-- о---. Они су сви овде. 0
On- s- s-- o---.Oni su svi ovde.
   

ਐਲਜ਼ਾਈਮਰਜ਼ ਨਾਲ ਲੜਨ ਲਈ ਭਾਸ਼ਾਵਾਂ ਦੀ ਵਰਤੋਂ

ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਦੇ ਚਾਹਵਾਨਾਂ ਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਭਾਸ਼ਾ ਦੀਆਂ ਨਿਪੁੰਨਤਾਵਾਂ ਪਾਗਲਪਣ ਤੋਂ ਬਚਾਅ ਸਕਦੀਆਂ ਹਨ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਹ ਸਾਬਤ ਕਰ ਚੁਕੀਆਂ ਹਨ। ਸਿਖਿਆਰਥੀ ਦੀ ਉਮਰ ਨਾਲ ਕੋਈ ਫ਼ਰਕ ਨਹੀਂ ਪੈਂਦਾ। ਦਿਮਾਗ ਦੀ ਨਿਰੰਤਰ ਕਸਰਤ ਕਰਨੀ ਵਧੇਰੇ ਜ਼ਰੂਰੀ ਹੈ। ਸ਼ਬਦਾਵਲੀ ਸਿੱਖਣ ਨਾਲ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਇਹ ਖੇਤਰ ਗਿਆਨ-ਸੰਬੰਧੀ ਜ਼ਰੂਰੀ ਕਿਰਿਆਵਾਂ ਨੂੰ ਨਿਯੰਤ੍ਰਿਤ ਰੱਖਦੇ ਹਨ। ਇਸਲਈ , ਬਹੁਭਾਸ਼ੀ ਵਿਅਕਤੀ ਵਧੇਰੇ ਸੁਚੇਤ ਹੁੰਦੇ ਹਨ। ਉਹ ਇਕਾਗਰਚਿੱਤ ਵੀ ਵਧੀਆ ਤੌਰ 'ਤੇ ਹੋ ਸਕਦੇ ਹਨ। ਪਰ , ਬਹੁਭਾਸ਼ਾਵਾਦ ਦੇ ਹੋਰ ਫਾਇਦੇ ਵੀ ਹਨ। ਬਹੁਭਾਸ਼ੀ ਵਿਅਕਤੀ ਵਧੀਆ ਫੈਸਲੇ ਲੈ ਸਕਦੇ ਹਨ। ਭਾਵ , ਉਹ ਕਿਸੇ ਫੈਸਲੇ ਉੱਤੇ ਛੇਤੀ ਪਹੁੰਚ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਉਹਨਾਂ ਦੇ ਦਿਮਾਗ ਨੇ ਚੋਣ ਕਰਨਾ ਸਿੱਖ ਲਿਆ ਹੈ। ਇਹ ਹਮੇਸ਼ਾਂ ਇੱਕ ਚੀਜ਼ ਲਈ ਘੱਟੋ-ਘੱਟ ਦੋ ਸ਼ਬਦਾਂ ਬਾਰੇ ਜਾਣਦਾ ਹੈ। ਇਹਨਾਂ ਵਿੱਚੋਂ ਹਰੇਕ ਸ਼ਬਦ ਇੱਕ ਸੰਭਵ ਚੋਣ ਹੁੰਦੀ ਹੈ। ਇਸਲਈ , ਬਹੁਭਾਸ਼ੀ ਵਿਅਕਤੀ ਲਗਾਤਾਰ ਫੈਸਲੇ ਲੈ ਰਹੇ ਹਨ। ਉਹਨਾਂ ਦੇ ਦਿਮਾਗ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਚੋਣ ਕਰਨ ਦਾ ਅਭਿਆਸ ਹੋ ਜਾਂਦਾ ਹੈ। ਅਤੇ ਇਹ ਅਭਿਆਸ ਕੇਵਲ ਦਿਮਾਗ ਦੇ ਬੋਲੀ ਖੇਤਰ ਲਈ ਹੀ ਲਾਭਦਾਇਕ ਨਹੀਂ ਹੁੰਦਾ। ਦਿਮਾਗ ਦੇ ਕਈ ਹੋਰ ਖੇਤਰ ਬਹੁਭਾਸ਼ਾਵਾਦ ਤੋਂ ਲਾਭ ਪ੍ਰਾਪਤ ਕਰਦੇ ਹਨ। ਭਾਸ਼ਾ ਦੀ ਨਿਪੁੰਨਤਾ ਤੋਂ ਭਾਵ ਵਧੀਆ ਗਿਆਨ-ਸੰਬੰਧੀ ਨਿਯੰਤ੍ਰਣ ਵੀ ਹੈ। ਬੇਸ਼ੱਕ , ਭਾਸ਼ਾ ਨਿਪੁੰਨਤਾਵਾਂ ਪਾਗਲਪਣ ਨੂੰ ਰੋਕਣਗੀਆਂ ਨਹੀਂ। ਪਰ , ਬਹੁਭਾਸ਼ੀ ਵਿਅਕਤੀਆਂ ਵਿੱਚ ਬਿਮਾਰੀ ਹੌਲੀ-ਹੌਲੀ ਵਧਦੀ ਹੈ। ਅਤੇ ਉਹਨਾਂ ਦੇ ਦਿਮਾਗ , ਪ੍ਰਭਾਵਾਂ ਨੂੰ ਵਧੀਆ ਢੰਗ ਨਾਲ ਸੰਤੁਲਿਤ ਕਰਦੇ ਲਗਦੇ ਹਨ। ਭਾਸ਼ਾਵਾਂ ਸਿੱਖਣ ਵਾਲਿਆਂ ਦੇ ਅੰਦਰ , ਪਾਗਲਪਣ ਦੇ ਲੱਛਣ ਇੱਕ ਕਮਜ਼ੋਰ ਰੂਪ ਵਿੱਚ ਦਿਸਦੇ ਹਨ। ਘਬਰਾਹਟ ਅਤੇ ਭੁਲੱਕੜਪਣ ਘੱਟ ਗੰਭੀਰ ਹਨ। ਇਸਲਈ , ਭਾਸ਼ਾ ਦੀ ਪ੍ਰਾਪਤੀ ਤੋਂ ਵੱਡੇ ਅਤੇ ਛੋਟੇ ਦੋਵੇਂ ਫਾਇਦਾ ਉਠਾਉਂਦੇ ਹਨ। ਅਤੇ: ਹਰੇਕ ਭਾਸ਼ਾ ਦੇ ਨਾਲ , ਇੱਕ ਨਵੀਂ ਭਾਸ਼ਾ ਸਿੱਖਣਾ ਆਸਾਨ ਹੋ ਜਾਂਦਾ ਹੈ। ਇਸਲਈ , ਸਾਨੂੰ ਸਾਰਿਆਂ ਨੂੰ ਦਵਾਈ ਦੀ ਥਾਂ ਸ਼ਬਦਕੋਸ਼ ਲਈ ਉਪਰਾਲਾ ਕਰਨਾ ਚਾਹੀਦਾ ਹੈ।