ਪ੍ਹੈਰਾ ਕਿਤਾਬ

pa ਵਿਅਕਤੀ   »   ar ‫الأشخاص‬

1 [ਇੱਕ]

ਵਿਅਕਤੀ

ਵਿਅਕਤੀ

‫1 [واحد]‬

1 [wahd]

‫الأشخاص‬

[al'ashkhas]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ‫أ--‬ ‫أنا‬ ‫-ن-‬ ----- ‫أنا‬ 0
ana ana a-a --- ana
ਮੈਂ ਅਤੇ ਤੂੰ ‫----و---‬ ‫أنا وأنت‬ ‫-ن- و-ن-‬ ---------- ‫أنا وأنت‬ 0
a-aa w--an-t anaa wa'anat a-a- w-'-n-t ------------ anaa wa'anat
ਅਸੀਂ ਦੋਵੇਂ ‫ن-- ال--نان‬ ‫نحن الإثنان‬ ‫-ح- ا-إ-ن-ن- ------------- ‫نحن الإثنان‬ 0
n-u--al'i-thn-n nhun al'iithnan n-u- a-'-i-h-a- --------------- nhun al'iithnan
ਉਹ ‫--‬ ‫هو‬ ‫-و- ---- ‫هو‬ 0
h- hw h- -- hw
ਉਹ ਅਤੇ ਉਹ ‫----ه-‬ ‫هو وهي‬ ‫-و و-ي- -------- ‫هو وهي‬ 0
h--w-hi hw wahi h- w-h- ------- hw wahi
ਉਹ ਦੋਵੇਂ ‫-لاه-- / ك--اهم-‬ ‫كلاهما / كلتاهما‬ ‫-ل-ه-ا / ك-ت-ه-ا- ------------------ ‫كلاهما / كلتاهما‬ 0
klah-m-----a-tahuma klahuma / kaltahuma k-a-u-a / k-l-a-u-a ------------------- klahuma / kaltahuma
ਪੁਰਸ਼ ‫--ر-ل‬ ‫الرجل‬ ‫-ل-ج-‬ ------- ‫الرجل‬ 0
a-r-jl alrijl a-r-j- ------ alrijl
ਇਸਤਰੀ ‫ا-----ة-- -----ة‬ ‫الإمرأة / المرأة‬ ‫-ل-م-أ- / ا-م-أ-‬ ------------------ ‫الإمرأة / المرأة‬ 0
a--i-m-'a- / a--ara'-t al'iimr'at / almara'at a-'-i-r-a- / a-m-r-'-t ---------------------- al'iimr'at / almara'at
ਬੱਚਾ ‫الطفل-/ ---لد‬ ‫الطفل / الولد‬ ‫-ل-ف- / ا-و-د- --------------- ‫الطفل / الولد‬ 0
a----- / -l--ld altafl / alwald a-t-f- / a-w-l- --------------- altafl / alwald
ਪਰਿਵਾਰ ‫ا-عا---‬ ‫العائلة‬ ‫-ل-ا-ل-‬ --------- ‫العائلة‬ 0
ale----at aleayilat a-e-y-l-t --------- aleayilat
ਮੇਰਾ ਪਰਿਵਾਰ ‫عائ--ي‬ ‫عائلتي‬ ‫-ا-ل-ي- -------- ‫عائلتي‬ 0
eay---ti eayilati e-y-l-t- -------- eayilati
ਮੇਰਾ ਪਰਿਵਾਰ ਇੱਥੇ ਹੈ। ‫ع-ئ--ي-هنا.‬ ‫عائلتي هنا.‬ ‫-ا-ل-ي ه-ا-‬ ------------- ‫عائلتي هنا.‬ 0
e----a-- h-n-. eayilati huna. e-y-l-t- h-n-. -------------- eayilati huna.
ਮੈਂ ਇੱਥੇ ਹਾਂ। ‫--- -نا.‬ ‫أنا هنا.‬ ‫-ن- ه-ا-‬ ---------- ‫أنا هنا.‬ 0
a-- -una. ana huna. a-a h-n-. --------- ana huna.
ਤੂੰ ਇੱਥੇ ਹੈਂ। ‫--- ه-ا.‬ ‫أنت هنا.‬ ‫-ن- ه-ا-‬ ---------- ‫أنت هنا.‬ 0
ant-h--a. ant huna. a-t h-n-. --------- ant huna.
ਉਹ ਇੱਥੇ ਹੈ ਅਤੇ ਉਹ ਇੱਥੇ ਹੈ। ‫هو--نا--هي-أ-ض-ً-‬ ‫هو هنا وهي أيضا-.‬ ‫-و ه-ا و-ي أ-ض-ً-‬ ------------------- ‫هو هنا وهي أيضاً.‬ 0
h--h--a--a----y-aan. hw huna wahi aydaan. h- h-n- w-h- a-d-a-. -------------------- hw huna wahi aydaan.
ਅਸੀਂ ਇੱਥੇ ਹਾਂ। ‫-ح- -ن--‬ ‫نحن هنا.‬ ‫-ح- ه-ا-‬ ---------- ‫نحن هنا.‬ 0
nhi- h-n-. nhin huna. n-i- h-n-. ---------- nhin huna.
ਤੁਸੀਂ ਸਾਰੇ ਇੱਥੇ ਹੋ। ‫أ-تم-/ أ--ن هنا-‬ ‫أنتم / أنتن هنا.‬ ‫-ن-م / أ-ت- ه-ا-‬ ------------------ ‫أنتم / أنتن هنا.‬ 0
an------'ant-n---n-. antum / 'antun huna. a-t-m / '-n-u- h-n-. -------------------- antum / 'antun huna.
ਉਹ ਸਭ ਇੱਥੇ ਹਨ। ‫-مي-ه--ه-ا-‬ ‫جميعهم هنا.‬ ‫-م-ع-م ه-ا-‬ ------------- ‫جميعهم هنا.‬ 0
j------m-hu-a. jmieahum huna. j-i-a-u- h-n-. -------------- jmieahum huna.

ਐਲਜ਼ਾਈਮਰਜ਼ ਨਾਲ ਲੜਨ ਲਈ ਭਾਸ਼ਾਵਾਂ ਦੀ ਵਰਤੋਂ

ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਦੇ ਚਾਹਵਾਨਾਂ ਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਭਾਸ਼ਾ ਦੀਆਂ ਨਿਪੁੰਨਤਾਵਾਂ ਪਾਗਲਪਣ ਤੋਂ ਬਚਾਅ ਸਕਦੀਆਂ ਹਨ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਹ ਸਾਬਤ ਕਰ ਚੁਕੀਆਂ ਹਨ। ਸਿਖਿਆਰਥੀ ਦੀ ਉਮਰ ਨਾਲ ਕੋਈ ਫ਼ਰਕ ਨਹੀਂ ਪੈਂਦਾ। ਦਿਮਾਗ ਦੀ ਨਿਰੰਤਰ ਕਸਰਤ ਕਰਨੀ ਵਧੇਰੇ ਜ਼ਰੂਰੀ ਹੈ। ਸ਼ਬਦਾਵਲੀ ਸਿੱਖਣ ਨਾਲ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਇਹ ਖੇਤਰ ਗਿਆਨ-ਸੰਬੰਧੀ ਜ਼ਰੂਰੀ ਕਿਰਿਆਵਾਂ ਨੂੰ ਨਿਯੰਤ੍ਰਿਤ ਰੱਖਦੇ ਹਨ। ਇਸਲਈ , ਬਹੁਭਾਸ਼ੀ ਵਿਅਕਤੀ ਵਧੇਰੇ ਸੁਚੇਤ ਹੁੰਦੇ ਹਨ। ਉਹ ਇਕਾਗਰਚਿੱਤ ਵੀ ਵਧੀਆ ਤੌਰ 'ਤੇ ਹੋ ਸਕਦੇ ਹਨ। ਪਰ , ਬਹੁਭਾਸ਼ਾਵਾਦ ਦੇ ਹੋਰ ਫਾਇਦੇ ਵੀ ਹਨ। ਬਹੁਭਾਸ਼ੀ ਵਿਅਕਤੀ ਵਧੀਆ ਫੈਸਲੇ ਲੈ ਸਕਦੇ ਹਨ। ਭਾਵ , ਉਹ ਕਿਸੇ ਫੈਸਲੇ ਉੱਤੇ ਛੇਤੀ ਪਹੁੰਚ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਉਹਨਾਂ ਦੇ ਦਿਮਾਗ ਨੇ ਚੋਣ ਕਰਨਾ ਸਿੱਖ ਲਿਆ ਹੈ। ਇਹ ਹਮੇਸ਼ਾਂ ਇੱਕ ਚੀਜ਼ ਲਈ ਘੱਟੋ-ਘੱਟ ਦੋ ਸ਼ਬਦਾਂ ਬਾਰੇ ਜਾਣਦਾ ਹੈ। ਇਹਨਾਂ ਵਿੱਚੋਂ ਹਰੇਕ ਸ਼ਬਦ ਇੱਕ ਸੰਭਵ ਚੋਣ ਹੁੰਦੀ ਹੈ। ਇਸਲਈ , ਬਹੁਭਾਸ਼ੀ ਵਿਅਕਤੀ ਲਗਾਤਾਰ ਫੈਸਲੇ ਲੈ ਰਹੇ ਹਨ। ਉਹਨਾਂ ਦੇ ਦਿਮਾਗ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਚੋਣ ਕਰਨ ਦਾ ਅਭਿਆਸ ਹੋ ਜਾਂਦਾ ਹੈ। ਅਤੇ ਇਹ ਅਭਿਆਸ ਕੇਵਲ ਦਿਮਾਗ ਦੇ ਬੋਲੀ ਖੇਤਰ ਲਈ ਹੀ ਲਾਭਦਾਇਕ ਨਹੀਂ ਹੁੰਦਾ। ਦਿਮਾਗ ਦੇ ਕਈ ਹੋਰ ਖੇਤਰ ਬਹੁਭਾਸ਼ਾਵਾਦ ਤੋਂ ਲਾਭ ਪ੍ਰਾਪਤ ਕਰਦੇ ਹਨ। ਭਾਸ਼ਾ ਦੀ ਨਿਪੁੰਨਤਾ ਤੋਂ ਭਾਵ ਵਧੀਆ ਗਿਆਨ-ਸੰਬੰਧੀ ਨਿਯੰਤ੍ਰਣ ਵੀ ਹੈ। ਬੇਸ਼ੱਕ , ਭਾਸ਼ਾ ਨਿਪੁੰਨਤਾਵਾਂ ਪਾਗਲਪਣ ਨੂੰ ਰੋਕਣਗੀਆਂ ਨਹੀਂ। ਪਰ , ਬਹੁਭਾਸ਼ੀ ਵਿਅਕਤੀਆਂ ਵਿੱਚ ਬਿਮਾਰੀ ਹੌਲੀ-ਹੌਲੀ ਵਧਦੀ ਹੈ। ਅਤੇ ਉਹਨਾਂ ਦੇ ਦਿਮਾਗ , ਪ੍ਰਭਾਵਾਂ ਨੂੰ ਵਧੀਆ ਢੰਗ ਨਾਲ ਸੰਤੁਲਿਤ ਕਰਦੇ ਲਗਦੇ ਹਨ। ਭਾਸ਼ਾਵਾਂ ਸਿੱਖਣ ਵਾਲਿਆਂ ਦੇ ਅੰਦਰ , ਪਾਗਲਪਣ ਦੇ ਲੱਛਣ ਇੱਕ ਕਮਜ਼ੋਰ ਰੂਪ ਵਿੱਚ ਦਿਸਦੇ ਹਨ। ਘਬਰਾਹਟ ਅਤੇ ਭੁਲੱਕੜਪਣ ਘੱਟ ਗੰਭੀਰ ਹਨ। ਇਸਲਈ , ਭਾਸ਼ਾ ਦੀ ਪ੍ਰਾਪਤੀ ਤੋਂ ਵੱਡੇ ਅਤੇ ਛੋਟੇ ਦੋਵੇਂ ਫਾਇਦਾ ਉਠਾਉਂਦੇ ਹਨ। ਅਤੇ: ਹਰੇਕ ਭਾਸ਼ਾ ਦੇ ਨਾਲ , ਇੱਕ ਨਵੀਂ ਭਾਸ਼ਾ ਸਿੱਖਣਾ ਆਸਾਨ ਹੋ ਜਾਂਦਾ ਹੈ। ਇਸਲਈ , ਸਾਨੂੰ ਸਾਰਿਆਂ ਨੂੰ ਦਵਾਈ ਦੀ ਥਾਂ ਸ਼ਬਦਕੋਸ਼ ਲਈ ਉਪਰਾਲਾ ਕਰਨਾ ਚਾਹੀਦਾ ਹੈ।