ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ur ‫پبلک ٹرانسپورٹ‬

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

‫36 [چھتیس]‬

chhatees

‫پبلک ٹرانسپورٹ‬

[public tansport]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? ‫ب- ا---- ک--- ہ--‬ ‫بس اسٹاپ کہاں ہے؟‬ 0
b-- s--- k---- h--? ba- s--- k---- h--? bas stop kahan hai? b-s s-o- k-h-n h-i? ------------------?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? ‫ش-- ک---- ب- ج--- گ--‬ ‫شہر کونسی بس جائے گی؟‬ 0
s----- k---- b-- j--- g-? sh---- k---- b-- j--- g-? shehar konsi bas jaye gi? s-e-a- k-n-i b-s j-y- g-? ------------------------?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? ‫م--- ک---- ن--- ک- ب- ل--- ہ--‬ ‫مجھے کونسے نمبر کی بس لینی ہے؟‬ 0
m---- k---- n----- k- b-- l--- h--? mu--- k---- n----- k- b-- l--- h--? mujhe konse number ki bas leni hai? m-j-e k-n-e n-m-e- k- b-s l-n- h-i? ----------------------------------?
ਕੀ ਮੈਨੂੰ ਬਦਲਣਾ ਪਵੇਗਾ? ‫ک-- م--- ب- ت---- ک--- ہ----‬ ‫کیا مجھے بس تبدیل کرنی ہوگی؟‬ 0
k-- m---- b-- t------ k---- h---? ky- m---- b-- t------ k---- h---? kya mujhe bas tabdeel karni hogi? k-a m-j-e b-s t-b-e-l k-r-i h-g-? --------------------------------?
ਮੈਨੂੰ ਕਿੱਥੇ ਬਦਲਣਾ ਪਵੇਗਾ? ‫م--- ک--- ب- ت---- ک--- ہ----‬ ‫مجھے کہاں بس تبدیل کرنی ہوگی؟‬ 0
m---- k---- b-- t------ k---- h---? mu--- k---- b-- t------ k---- h---? mujhe kahan bas tabdeel karni hogi? m-j-e k-h-n b-s t-b-e-l k-r-i h-g-? ----------------------------------?
ਟਿਕਟ ਕਿੰਨੇ ਦੀ ਹੈ? ‫ٹ-- ک--- ک- ہ--‬ ‫ٹکٹ کتنے کا ہے؟‬ 0
t----- k----- k- h--? ti---- k----- k- h--? ticket kitney ka hai? t-c-e- k-t-e- k- h-i? --------------------?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? ‫ش-- ت- ج--- ہ--- ک--- ب- ا---- آ-----‬ ‫شہر تک جاتے ہوئے کتنے بس اسٹاپ آئنگے؟‬ 0
s----- t-- j---- h-- k----- b-- s--- a-----? sh---- t-- j---- h-- k----- b-- s--- a-----? shehar tak jatay hue kitney bas stop ayenge? s-e-a- t-k j-t-y h-e k-t-e- b-s s-o- a-e-g-? -------------------------------------------?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। ‫آ- ک- ی--- ا---- چ----‬ ‫آپ کو یہاں اترنا چاہئے‬ 0
a-- k- y---- u----- h-- aa- k- y---- u----- h-i aap ko yahan utarna hai a-p k- y-h-n u-a-n- h-i -----------------------
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। ‫آ- ک- پ---- س- ا---- چ----‬ ‫آپ کو پیچھے سے اترنا چاہئے‬ 0
a-- k- p------ s- u----- h-- aa- k- p------ s- u----- h-i aap ko peechay se utarna hai a-p k- p-e-h-y s- u-a-n- h-i ----------------------------
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। ‫ا--- س- و- پ--- م-- م-- آ-- گ-‬ ‫اگلی سب وے پانچ منٹ میں آئے گی‬ 0
a--- s-- w-- p----- m----- m--- a--- g- ag-- s-- w-- p----- m----- m--- a--- gi agli sab way paanch minute mein aaye gi a-l- s-b w-y p-a-c- m-n-t- m-i- a-y- g- ---------------------------------------
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। ‫ا--- ٹ--- د- م-- م-- آ-- گ-‬ ‫اگلی ٹرام دس منٹ میں آئے گی‬ 0
a--- t--- d-- m----- m--- a--- g- ag-- t--- d-- m----- m--- a--- gi agli tram das minute mein aaye gi a-l- t-a- d-s m-n-t- m-i- a-y- g- ---------------------------------
ਅਗਲੀ ਬੱਸ 15 ਮਿੰਟ ਵਿੱਚ ਆਏਗੀ। ‫ا--- ب- پ---- م-- م-- آ-- گ-‬ ‫اگلی بس پندرہ منٹ میں آئے گی‬ 0
a--- b-- p------ m----- m--- a--- g- ag-- b-- p------ m----- m--- a--- gi agli bas pandrah minute mein aaye gi a-l- b-s p-n-r-h m-n-t- m-i- a-y- g- ------------------------------------
ਆਖਰੀ ਮੈਟਰੋ ਕਦੋਂ ਹੈ? ‫آ--- س- و- ک- ج--- گ--‬ ‫آخری سب وے کب جائے گی؟‬ 0
a----- s-- w-- k-- j--- g-? aa---- s-- w-- k-- j--- g-? aakhri sab way kab jaye gi? a-k-r- s-b w-y k-b j-y- g-? --------------------------?
ਆਖਰੀ ਟ੍ਰਾਮ ਕਦੋਂ ਹੈ? ‫آ--- ٹ--- ک- ج--- گ--‬ ‫آخری ٹرام کب جائے گی؟‬ 0
a----- t--- k-- j--- g-? aa---- t--- k-- j--- g-? aakhri tram kab jaye gi? a-k-r- t-a- k-b j-y- g-? -----------------------?
ਆਖਰੀ ਬੱਸ ਕਦੋਂ ਹੈ? ‫آ--- ب- ک- ج--- گ--‬ ‫آخری بس کب جائے گی؟‬ 0
a----- b-- k-- j--- g-? aa---- b-- k-- j--- g-? aakhri bas kab jaye gi? a-k-r- b-s k-b j-y- g-? ----------------------?
ਕੀ ਤੁਹਾਡੇ ਕੋਲ ਟਿਕਟ ਹੈ? ‫ک-- آ- ک- پ-- ٹ-- ہ--‬ ‫کیا آپ کے پاس ٹکٹ ہے؟‬ 0
k-- a-- k- p--- t----- h--? ky- a-- k- p--- t----- h--? kya aap ke paas ticket hai? k-a a-p k- p-a- t-c-e- h-i? --------------------------?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। ‫ٹ--- – ن--- م--- پ-- ٹ-- ن--- ہ-‬ ‫ٹکٹ؟ – نہیں میرے پاس ٹکٹ نہیں ہے‬ 0
t-----? n--- m--- p--- n--- h-- ti----? n--- m--- p--- n--- h-i ticket? nahi mere paas nahi hai t-c-e-? n-h- m-r- p-a- n-h- h-i ------?------------------------
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ‫پ-- آ- ک- ج----- د--- ہ- گ-‬ ‫پھر آپ کو جرمانہ دینا ہو گا‬ 0
p--- a-- k- j------ d--- h- g- ph-- a-- k- j------ d--- h- ga phir aap ko jurmana dena ho ga p-i- a-p k- j-r-a-a d-n- h- g- ------------------------------

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?