ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ur ‫بڑا – چھوٹا‬

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

‫68 [اڑسٹھ]‬

arsath

‫بڑا – چھوٹا‬

bara chhota

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਛੋਟਾ ਅਤੇ ਵੱਡਾ ‫ب-ا او- چ---ا‬ ‫___ ا__ چ_____ ‫-ڑ- ا-ر چ-و-ا- --------------- ‫بڑا اور چھوٹا‬ 0
ba-a a-r ch--ta b___ a__ c_____ b-r- a-r c-h-t- --------------- bara aur chhota
ਹਾਥੀ ਵੱਡਾ ਹੁੰਦਾ ਹੈ। ‫ہ---ی--ڑ- ہے -‬ ‫_____ ب__ ہ_ -_ ‫-ا-ھ- ب-ا ہ- -- ---------------- ‫ہاتھی بڑا ہے -‬ 0
hat-- --r- -ai - h____ b___ h__ - h-t-i b-r- h-i - ---------------- hathi bara hai -
ਚੂਹਾ ਛੋਟਾ ਹੁੰਦਾ ਹੈ। ‫چوہا-چھ-----ے -‬ ‫____ چ____ ہ_ -_ ‫-و-ا چ-و-ا ہ- -- ----------------- ‫چوہا چھوٹا ہے -‬ 0
c--o-a c--o-a -a- - c_____ c_____ h__ - c-o-h- c-h-t- h-i - ------------------- chooha chhota hai -
ਹਨੇਰਾ ਅਤੇ ਰੌਸ਼ਨੀ ‫ا--ھ--ا---اجا-ہ ---شن]‬ ‫_______ – ا____ (______ ‫-ن-ھ-ر- – ا-ا-ہ (-و-ن-‬ ------------------------ ‫اندھیرا – اجالہ (روشن]‬ 0
an---ra--jaal - ----an-) a______ u____ ( r_____ ) a-d-e-a u-a-l ( r-s-a- ) ------------------------ andhera ujaal ( roshan )
ਰਾਤ ਹਨੇਰੀ ਹੁੰਦੀ ਹੈ। ‫رات ا-د-یری ہے -‬ ‫___ ا______ ہ_ -_ ‫-ا- ا-د-ی-ی ہ- -- ------------------ ‫رات اندھیری ہے -‬ 0
r-at----h--i--ai-- r___ a______ h__ - r-a- a-d-e-i h-i - ------------------ raat andheri hai -
ਦਿਨ ਪ੍ਰਕਾਸ਼ਮਾਨ ਹੁੰਦਾ ਹੈ। ‫د----شن-----‬ ‫__ ر___ ہ_ -_ ‫-ن ر-ش- ہ- -- -------------- ‫دن روشن ہے -‬ 0
d-n-ro---- --i - d__ r_____ h__ - d-n r-s-a- h-i - ---------------- din roshan hai -
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ‫ب-ڑ-ا---ر -وان‬ ‫_____ ا__ ج____ ‫-و-ھ- ا-ر ج-ا-‬ ---------------- ‫بوڑھا اور جوان‬ 0
bo-rha-----jawan b_____ a__ j____ b-o-h- a-r j-w-n ---------------- boorha aur jawan
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। ‫ہ-ارے ---ا ب-ت-ب-ڑھ- ہ-ں--‬ ‫_____ د___ ب__ ب____ ہ__ -_ ‫-م-ر- د-د- ب-ت ب-ڑ-ے ہ-ں -- ---------------------------- ‫ہمارے دادا بہت بوڑھے ہیں -‬ 0
ha-ar-- --da b--at---orhay--a-- - h______ d___ b____ b______ h___ - h-m-r-y d-d- b-h-t b-o-h-y h-i- - --------------------------------- hamaray dada bohat boorhay hain -
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ‫س-ر -ا---ہ-- -ہ -وا----- -‬ ‫___ س__ پ___ و_ ج___ ت__ -_ ‫-ت- س-ل پ-ل- و- ج-ا- ت-ے -- ---------------------------- ‫ستر سال پہلے وہ جوان تھے -‬ 0
satt---saal peh-a- -o- ja--n--ha--- s_____ s___ p_____ w__ j____ t___ - s-t-a- s-a- p-h-a- w-h j-w-n t-a- - ----------------------------------- sattar saal pehlay woh jawan thay -
ਸੁੰਦਰ ਅਤੇ ਕਰੂਪ ‫-----ر-------دص---‬ ‫_______ ا__ ب______ ‫-و-ص-ر- ا-ر ب-ص-ر-‬ -------------------- ‫خوبصورت اور بدصورت‬ 0
kh-----at------ads---at k________ a__ b________ k-o-s-r-t a-r b-d-o-r-t ----------------------- khobsorat aur badsoorat
ਤਿਤਲੀ ਸੁੰਦਰ ਹੁੰਦੀ ਹੈ। ‫-ت-ی-خ--صو-ت ----‬ ‫____ خ______ ہ_ -_ ‫-ت-ی خ-ب-و-ت ہ- -- ------------------- ‫تتلی خوبصورت ہے -‬ 0
tit----khobs--at-h-i-- t_____ k________ h__ - t-t-e- k-o-s-r-t h-i - ---------------------- titlee khobsorat hai -
ਮਕੜੀ ਕਰੂਪ ਹੁੰਦੀ ਹੈ। ‫مک---بد--ر--ہ---‬ ‫____ ب_____ ہ_ -_ ‫-ک-ی ب-ص-ر- ہ- -- ------------------ ‫مکڑی بدصورت ہے -‬ 0
m------ads-o-at--a- - m____ b________ h__ - m-k-i b-d-o-r-t h-i - --------------------- makri badsoorat hai -
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ‫مو-ا -ور دبلا‬ ‫____ ا__ د____ ‫-و-ا ا-ر د-ل-‬ --------------- ‫موٹا اور دبلا‬ 0
mota --- d--la m___ a__ d____ m-t- a-r d-b-a -------------- mota aur dubla
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। ‫سو---و -زن ک- -و---مو-- ہ-ت- ہے--‬ ‫__ ک__ و__ ک_ ع___ م___ ہ___ ہ_ -_ ‫-و ک-و و-ن ک- ع-ر- م-ٹ- ہ-ت- ہ- -- ----------------------------------- ‫سو کلو وزن کی عورت موٹی ہوتی ہے -‬ 0
s--k--- -- -u-at --u-- h-t---a- - s_ k___ k_ a____ m____ h___ h__ - s- k-l- k- a-r-t m-u-i h-t- h-i - --------------------------------- so kilo ki aurat mouti hoti hai -
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ‫-چ-س -لو-وز---ا -----بلا----- ہے--‬ ‫____ ک__ و__ ک_ م__ د___ ہ___ ہ_ -_ ‫-چ-س ک-و و-ن ک- م-د د-ل- ہ-ت- ہ- -- ------------------------------------ ‫پچاس کلو وزن کا مرد دبلا ہوتا ہے -‬ 0
pa-haa--ki-o-k- m-rd---b-- -o-a hai - p______ k___ k_ m___ d____ h___ h__ - p-c-a-s k-l- k- m-r- d-b-a h-t- h-i - ------------------------------------- pachaas kilo ka mard dubla hota hai -
ਮਹਿੰਗਾ ਅਤੇ ਸਸਤਾ ‫م-----او- س-ت-‬ ‫_____ ا__ س____ ‫-ہ-گ- ا-ر س-ت-‬ ---------------- ‫مہنگا اور سستا‬ 0
me------a-r ----a m______ a__ s____ m-h-n-a a-r s-s-a ----------------- mehanga aur sasta
ਗੱਡੀ ਮਹਿੰਗੀ ਹੁੰਦੀ ਹੈ। ‫-اڑ- --ن-ی ہ---‬ ‫____ م____ ہ_ -_ ‫-ا-ی م-ن-ی ہ- -- ----------------- ‫گاڑی مہنگی ہے -‬ 0
g--ri -e-ngi--a- - g____ m_____ h__ - g-a-i m-h-g- h-i - ------------------ gaari mehngi hai -
ਅਖਬਾਰ ਸਸਤਾ ਹੁੰਦਾ ਹੈ। ‫--بار س-ت- ہ---‬ ‫_____ س___ ہ_ -_ ‫-خ-ا- س-ت- ہ- -- ----------------- ‫اخبار سستا ہے -‬ 0
ak--ar -a-ta---- - a_____ s____ h__ - a-h-a- s-s-a h-i - ------------------ akhbar sasta hai -

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...