ਪ੍ਹੈਰਾ ਕਿਤਾਬ
ਸਰਵਜਨਿਕ ਪਰਿਵਹਨ »
תחבורה ציבורית
-
PA ਪੰਜਾਬੀ
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
-
bn ਬੰਗਾਲੀ
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
ka ਜਾਰਜੀਆਈ
-
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pa ਪੰਜਾਬੀ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
HE ਹਿਬਰੀ
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
-
bn ਬੰਗਾਲੀ
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
-
ka ਜਾਰਜੀਆਈ
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
ਪਾਠ
-
001 - ਵਿਅਕਤੀ 002 - ਪਰਿਵਾਰ 003 - ਹੋਰਨਾਂ ਦੀ ਪਹਿਚਾਣ ਕਰਨਾ 004 - ਸਕੂਲ ਵਿੱਚ 005 - ਦੇਸ਼ ਅਤੇ ਭਾਸ਼ਾਂਵਾਂ 006 - ਪੜ੍ਹਨਾ ਅਤੇ ਲਿਖਣਾ 007 - ਸੰਖਿਆਂਵਾਂ 008 - ਸਮਾਂ 009 - ਹਫਤੇ ਦੇ ਦਿਨ 010 - ਕੱਲ੍ਹ – ਅੱਜ – ਕੱਲ੍ਹ 011 - ਮਹੀਨੇ 012 - ਪੇਅ – ਪਦਾਰਥ 013 - ਗਤੀਵਿਧੀਆਂ 014 - ਰੰਗ 015 - ਫਲ ਤੇ ਭੋਜਨ 016 - ਰੁੱਤਾਂ ਅਤੇ ਮੌਸਮ 017 - ਘਰ ਦੇ ਆਲੇ – ਦੁਆਲੇ 018 - ਘਰ ਦੀ ਸਫਾਈ 019 - ਰਸੋਈਘਰ ਵਿੱਚ 020 - ਬਾਤਚੀਤ 1 021 - ਬਾਤਚੀਤ 2 022 - ਬਾਤਚੀਤ 3 023 - ਵਿਦੇਸ਼ੀ ਭਾਸ਼ਾਂਵਾਂ ਸਿੱਖਣਾ 024 - ਮੁਲਾਕਾਤ 025 - ਸ਼ਹਿਰ ਵਿੱਚ026 - ਪ੍ਰਕਿਰਤੀ ਵਿੱਚ 027 - ਹੋਟਲ ਵਿੱਚ – ਪਹੁੰਚ 028 - ਹੋਟਲ ਵਿੱਚ – ਸ਼ਿਕਾਇਤਾਂ 029 - ਰੈਸਟੋਰੈਂਟ ਵਿੱਚ 1 030 - ਰੈਸਟੋਰੈਂਟ ਵਿੱਚ 2 031 - ਰੈਸਟੋਰੈਂਟ ਵਿੱਚ 3 032 - ਰੈਸਟੋਰੈਂਟ ਵਿੱਚ 4 033 - ਸਟੇਸ਼ਨ ਤੇ 034 - ਟ੍ਰੇਨ ਵਿੱਚ 035 - ਹਵਾਈ ਅੱਡੇ ਤੇ 036 - ਸਰਵਜਨਿਕ ਪਰਿਵਹਨ 037 - ਰਸਤੇ ਤੇ 038 - ਟੈਕਸੀ ਵਿੱਚ 039 - ਗੱਡੀ ਖਰਾਬ ਹੋ ਗਈ ਹੈ। 040 - ਰਸਤਾ ਪੁੱਛਣ ਦੇ ਲਈ 041 - ਦਿਸ਼ਾ – ਗਿਆਨ 042 - ਸ਼ਹਿਰ – ਦਰਸ਼ਨ 043 - ਚਿੜੀਆਘਰ ਵਿੱਚ 044 - ਸ਼ਾਮ ਨੂੰ ਬਾਹਰ ਜਾਣਾ 045 - ਸਿਨਮਾਘਰ ਵਿੱਚ 046 - ਡਿਸਕੋ ਵਿੱਚ 047 - ਯਾਤਰਾ ਦੀ ਤਿਆਰੀ 048 - ਛੁੱਟੀਆਂ ਦੀਆਂ ਗਤੀਵਿਧੀਆਂ 049 - ਖੇਲ 050 - ਤਰਣਤਾਲ ਵਿੱਚ051 - ਖਰੀਦਾਰੀ ਕਰਨਾ 052 - ਡਿਪਾਰਟਮੈਂਟ ਸਟੋਰ ਵਿੱਚ 053 - ਦੁਕਾਨਾਂ 054 - ਖਰੀਦਦਾਰੀ 055 - ਕੰਮ 056 - ਭਾਵਨਾਂਵਾਂ 057 - ਡਾਕਟਰ ਦੇ ਕੋਲ 058 - ਸਰੀਰ ਦੇ ਅੰਗ 059 - ਡਾਕਘਰ ਵਿੱਚ 060 - ਬੈਂਕ ਵਿੱਚ 061 - ਕ੍ਰਮਸੂਚਕ ਸੰਖਿਆਂਵਾਂ 062 - ਪ੍ਰਸ਼ਨ ਪੁਛਣਾ 1 063 - ਪ੍ਰਸ਼ਨ ਪੁੱਛਣਾ 2 064 - ਨਾਕਾਰਾਤਮਕ ਵਾਕ 1 065 - ਨਾਕਾਰਾਤਮਕ ਵਾਕ 2 066 - ਸੰਬੰਧਵਾਚਕ ਪੜਨਾਂਵ 1 067 - ਸੰਬੰਧਵਾਚਕ ਪੜਨਾਂਵ 2 068 - ਛੋਟਾ – ਵੱਡਾ 069 - ਜ਼ਰੂਰਤ ਹੋਣਾ – ਚਾਹੁਣਾ 070 - ਕੁਝ ਚੰਗਾ ਲੱਗਣਾ 071 - ਕੁਝ ਚਾਹੁਣਾ 072 - ਜ਼ਰੂਰੀ ਕੰਮ 073 - ਅਗਿਆ ਦੇਣਾ 074 - ਬੇਨਤੀ ਕਰਨਾ 075 - ਕਿਸੇ ਗੱਲ ਦਾ ਤਰਕ ਦੇਣਾ 1076 - ਕਿਸੇ ਗੱਲ ਦਾ ਤਰਕ ਦੇਣਾ 2 077 - ਕਿਸੇ ਗੱਲ ਦਾ ਤਰਕ ਦੇਣਾ 3 078 - ਵਿਸ਼ੇਸ਼ਣ 1 079 - ਵਿਸ਼ੇਸ਼ਣ 2 080 - ਵਿਸ਼ੇਸ਼ਣ 3 081 - ਭੂਤਕਾਲ 1 082 - ਭੂਤਕਾਲ 2 083 - ਭੂਤਕਾਲ 3 084 - ਭੂਤਕਾਲ 4 085 - ਪ੍ਰਸ਼ਨ – ਭੂਤਕਾਲ 1 086 - ਪ੍ਰਸ਼ਨ – ਭੂਤਕਾਲ 2 087 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1 088 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2 089 - ਆਗਿਆਸੂਚਕ 1 090 - ਆਗਿਆਸੂਚਕ 2 091 - ਅਧੀਨ – ਉਪਵਾਕ 1 092 - ਅਧੀਨ – ਉਪਵਾਕ 2 093 - ਅਧੀਨ ਉਪਵਾਕ:ਜਾਂ 094 - ਸਮੁੱਚਬੋਧਕ 1 095 - ਸਮੁਚਬੋਧਕ 2 096 - ਸਮੁੱਚਬੋਧਕ 3 097 - ਸਮੁੱਚਬੋਧਕ 4 098 - ਦੋਹਰੇ ਸਮੁੱਚਬੋਧਕ 099 - ਮੇਰਾ 100 - ਕਿਰਿਆ ਵਿਸ਼ੇਸ਼ਣ
-
- ਕਿਤਾਬ ਖਰੀਦੋ
- ਪਿਛਲਾ
- ਅਗਲਾ
- MP3
- A -
- A
- A+
36 [ਛੱਤੀ]
ਸਰਵਜਨਿਕ ਪਰਿਵਹਨ

36 [שלושים ושש]
36 [shloshim w\'shesh]
ਪੰਜਾਬੀ | ਹਿਬਰੀ | ਖੇਡੋ ਹੋਰ |
ਬੱਸ ਕਿਥੇ ਰੁਕਦੀ ਹੈ? |
ה--- נ---- ת--- ה-------?
היכן נמצאת תחנת האוטובוס?
0
he----- n------- t------ h-------? heykhan nimtse't taxanat h'otobus? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਬੱਸ ਕਿਥੇ ਰੁਕਦੀ ਹੈ?היכן נמצאת תחנת האוטובוס?heykhan nimtse't taxanat h'otobus? |
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? |
א--- א------ נ--- ל----?
איזה אוטובוס נוסע למרכז?
0
ey--- h------- n----- l-------? eyzeh h'otobus nose'a l'merkaz? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ?איזה אוטובוס נוסע למרכז?eyzeh h'otobus nose'a l'merkaz? |
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? |
א--- ק- ל---?
איזה קו לקחת?
0
ey--- q-- l------? eyzeh qaw l'qaxat? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ?איזה קו לקחת?eyzeh qaw l'qaxat? |
ਕੀ ਮੈਨੂੰ ਬਦਲਣਾ ਪਵੇਗਾ? |
א-- צ--- / כ- ל----- א--------?
אני צריך / כה להחליף אוטובוסים?
0
an- t------/t-------- l------- o-------? ani tsarikh/tsarikhah lehaxlif otobusim? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਮੈਨੂੰ ਬਦਲਣਾ ਪਵੇਗਾ?אני צריך / כה להחליף אוטובוסים?ani tsarikh/tsarikhah lehaxlif otobusim? |
ਮੈਨੂੰ ਕਿੱਥੇ ਬਦਲਣਾ ਪਵੇਗਾ? |
ה--- א-- מ---- / פ- א------?
היכן אני מחליף / פה אוטובוס?
0
he----- a-- m-----/m------- o-----? heykhan ani maxlif/maxlifah otobus? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਨੂੰ ਕਿੱਥੇ ਬਦਲਣਾ ਪਵੇਗਾ?היכן אני מחליף / פה אוטובוס?heykhan ani maxlif/maxlifah otobus? |
ਟਿਕਟ ਕਿੰਨੇ ਦੀ ਹੈ? |
כ-- ע--- כ---- נ----?
כמה עולה כרטיס נסיעה?
0
ka--- o--- k----- n------? kamah oleh kartis nesi'ah? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਟਿਕਟ ਕਿੰਨੇ ਦੀ ਹੈ?כמה עולה כרטיס נסיעה?kamah oleh kartis nesi'ah? |
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? |
כ-- ת---- ע- ל----?
כמה תחנות עד למרכז?
0
ka--- t------ a- l-------? kamah taxanot ad lamerkaz? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ?כמה תחנות עד למרכז?kamah taxanot ad lamerkaz? |
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। |
א- / ה צ--- / ה ל--- כ--.
את / ה צריך / ה לרדת כאן.
0
at--/a- t------/t------- l------ k---. atah/at tsarikh/tsrikhah laredet ka'n. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ।את / ה צריך / ה לרדת כאן.atah/at tsarikh/tsrikhah laredet ka'n. |
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। |
א- / ה צ--- / ה ל--- ב--- ה------.
את / ה צריך / ה לרדת בדלת האחורית.
0
at--/a- t------/t------- l------ b------ h--------. atah/at tsarikh/tsrikhah laredet badelet ha'axurit. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ।את / ה צריך / ה לרדת בדלת האחורית.atah/at tsarikh/tsrikhah laredet badelet ha'axurit. |
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। |
ה---- ה----- ה--- מ---- ב--- 5 ד---.
הרכבת התחתית הבאה מגיעה בעוד 5 דקות.
0
ha------- h------- h------ m------ b--- 5 d----. harakevet hataxtit haba'ah megi'ah b'od 5 daqot. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ।הרכבת התחתית הבאה מגיעה בעוד 5 דקות.harakevet hataxtit haba'ah megi'ah b'od 5 daqot. |
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। |
ה---- ה------ ה--- מ---- ב--- 10 ד---.
הרכבת החשמלית הבאה מגיעה בעוד 10 דקות.
0
ha------- h---------- h------ m------ b--- 10 d----. harakevet haxashmalit haba'ah megi'ah b'od 10 daqot. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ।הרכבת החשמלית הבאה מגיעה בעוד 10 דקות.harakevet haxashmalit haba'ah megi'ah b'od 10 daqot. |
ਅਗਲੀ ਬੱਸ 15 ਮਿੰਟ ਵਿੱਚ ਆਏਗੀ। |
ה------- ה-- מ--- ב--- 15 ד---.
האוטובוס הבא מגיע בעוד 15 דקות.
0
ha------- h----- m----- b--- 15 d----. ha'otovus haba'a megi'a b'od 15 daqot. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਅਗਲੀ ਬੱਸ 15 ਮਿੰਟ ਵਿੱਚ ਆਏਗੀ।האוטובוס הבא מגיע בעוד 15 דקות.ha'otovus haba'a megi'a b'od 15 daqot. |
ਆਖਰੀ ਮੈਟਰੋ ਕਦੋਂ ਹੈ? |
מ-- י---- ה---- ה----- ה------?
מתי יוצאת הרכבת התחתית האחרונה?
0
ma--- y------ h-------- h------- h----------? matay yotse't harakevet hataxtit ha'axoronah? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਆਖਰੀ ਮੈਟਰੋ ਕਦੋਂ ਹੈ?מתי יוצאת הרכבת התחתית האחרונה?matay yotse't harakevet hataxtit ha'axoronah? |
ਆਖਰੀ ਟ੍ਰਾਮ ਕਦੋਂ ਹੈ? |
מ-- י---- ה---- ה------ ה------?
מתי יוצאת הרכבת החשמלית האחרונה?
0
ma--- y------ h-------- h---------- h----------? matay yotse't harakevet haxashmalit ha'axoronah? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਆਖਰੀ ਟ੍ਰਾਮ ਕਦੋਂ ਹੈ?מתי יוצאת הרכבת החשמלית האחרונה?matay yotse't harakevet haxashmalit ha'axoronah? |
ਆਖਰੀ ਬੱਸ ਕਦੋਂ ਹੈ? |
מ-- י--- ה------- ה-----?
מתי יוצא האוטובוס האחרון?
0
ma--- y---- h-------- h--------? matay yotse ha'otovus ha'axaron? |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਆਖਰੀ ਬੱਸ ਕਦੋਂ ਹੈ?מתי יוצא האוטובוס האחרון?matay yotse ha'otovus ha'axaron? |
ਕੀ ਤੁਹਾਡੇ ਕੋਲ ਟਿਕਟ ਹੈ? |
י- ל- כ---- נ----?
יש לך כרטיס נסיעה?
0
ye-- l----/l--- k----- n------? yesh lekha/lakh kartis nesi'ah? |
+ |
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। |
כ---- נ----? – ל-- א-- ל-.
כרטיס נסיעה? – לא, אין לי.
0
ka---- n------? – l-- e-- l-. kartis nesi'ah? – lo, eyn li. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ।כרטיס נסיעה? – לא, אין לי.kartis nesi'ah? – lo, eyn li. |
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। |
א- / ה צ--- / כ- ל--- ק--.
את / ה צריך / כה לשלם קנס.
0
at--/a- t------/t------- l------- q---. atah/at tsarikh/tsrikhah l'shalem qnas. |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ।את / ה צריך / כה לשלם קנס.atah/at tsarikh/tsrikhah l'shalem qnas. |
ਕੋਈ ਵੀਡੀਓ ਨਹੀਂ ਮਿਲਿਆ!
ਭਾਸ਼ਾ ਦਾ ਵਿਕਾਸ
ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?