ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   ur ‫نفی کرنا 1‬

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

‫64 [چونسٹھ]‬

chonsath

‫نفی کرنا 1‬

na karna

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫میں ا- لف- ک--نہ-ں --جھ-رہا---ں-‬ ‫___ ا_ ل__ ک_ ن___ س___ ر__ ہ____ ‫-ی- ا- ل-ظ ک- ن-ی- س-ج- ر-ا ہ-ں-‬ ---------------------------------- ‫میں اس لفظ کو نہیں سمجھ رہا ہوں-‬ 0
m-in -s -a-z -o--ah--sama-h --h----on m___ i_ l___ k_ n___ s_____ r___ h___ m-i- i- l-f- k- n-h- s-m-j- r-h- h-o- ------------------------------------- mein is lafz ko nahi samajh raha hoon
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫میں--- ج----ک----یں-سم-ھ-ر-ا-ہ---‬ ‫___ ا_ ج___ ک_ ن___ س___ ر__ ہ____ ‫-ی- ا- ج-ل- ک- ن-ی- س-ج- ر-ا ہ-ں-‬ ----------------------------------- ‫میں اس جملے کو نہیں سمجھ رہا ہوں-‬ 0
m-in--s-jumlay k------ --m--h--ah- -oon m___ i_ j_____ k_ n___ s_____ r___ h___ m-i- i- j-m-a- k- n-h- s-m-j- r-h- h-o- --------------------------------------- mein is jumlay ko nahi samajh raha hoon
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫می---ط---ن--- س--ھ-ر-ا---ں-‬ ‫___ م___ ن___ س___ ر__ ہ____ ‫-ی- م-ل- ن-ی- س-ج- ر-ا ہ-ں-‬ ----------------------------- ‫میں مطلب نہیں سمجھ رہا ہوں-‬ 0
m-i- ---la- n-hi samajh---h--ho-n m___ m_____ n___ s_____ r___ h___ m-i- m-t-a- n-h- s-m-j- r-h- h-o- --------------------------------- mein matlab nahi samajh raha hoon
ਅਧਿਆਪਕ ‫--تا- (ٹیچ- -‬ ‫_____ (____ ]_ ‫-س-ا- (-ی-ر ]- --------------- ‫استاد (ٹیچر ]‬ 0
u--aad-(-tea-her ) u_____ ( t______ ) u-t-a- ( t-a-h-r ) ------------------ ustaad ( teacher )
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? ‫-ی- -پ-ا---د-ک---م-- رہ- ہی--‬ ‫___ آ_ ا____ ک_ س___ ر__ ہ____ ‫-ی- آ- ا-ت-د ک- س-ج- ر-ے ہ-ں-‬ ------------------------------- ‫کیا آپ استاد کو سمجھ رہے ہیں؟‬ 0
k-a-a-- -e---er ko-sam-jh ---a---ai-? k__ a__ t______ k_ s_____ r____ h____ k-a a-p t-a-h-r k- s-m-j- r-h-y h-i-? ------------------------------------- kya aap teacher ko samajh rahay hain?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫-- ہاں،-می---ن-ی--ا-----ر- س-جھ--ہا---ں-‬ ‫__ ہ___ م__ ا____ ا___ ط__ س___ ر__ ہ____ ‫-ی ہ-ں- م-ں ا-ہ-ں ا-ھ- ط-ح س-ج- ر-ا ہ-ں-‬ ------------------------------------------ ‫جی ہاں، میں انہیں اچھی طرح سمجھ رہا ہوں-‬ 0
jee--a----me-n --hen ac-i ---ha--sam--h r-ha----n j__ h____ m___ i____ a___ t_____ s_____ r___ h___ j-e h-a-, m-i- i-h-n a-h- t-r-a- s-m-j- r-h- h-o- ------------------------------------------------- jee haan, mein inhen achi terhan samajh raha hoon
ਅਧਿਆਪਕਾ ‫ا----- (-----ٹ----‬ ‫______ (____ ٹ_____ ‫-س-ا-ی (-ی-ی ٹ-چ-]- -------------------- ‫استانی (لیڈی ٹیچر]‬ 0
u--ani (-la----e-cher ) u_____ ( l___ t______ ) u-t-n- ( l-d- t-a-h-r ) ----------------------- ustani ( lady teacher )
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? ‫ک-ا-آ- ا--ا-ی ک--سمج------ہ-ں؟‬ ‫___ آ_ ا_____ ک_ س___ ر__ ہ____ ‫-ی- آ- ا-ت-ن- ک- س-ج- ر-ے ہ-ں-‬ -------------------------------- ‫کیا آپ استانی کو سمجھ رہے ہیں؟‬ 0
ky--a-----t--- ko s-m-j--r---y--a--? k__ a__ u_____ k_ s_____ r____ h____ k-a a-p u-t-n- k- s-m-j- r-h-y h-i-? ------------------------------------ kya aap ustani ko samajh rahay hain?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫جی -اں، -ی- -نہی- سم-- --ا ہوں-‬ ‫__ ہ___ م__ ا____ س___ ر__ ہ____ ‫-ی ہ-ں- م-ں ا-ہ-ں س-ج- ر-ا ہ-ں-‬ --------------------------------- ‫جی ہاں، میں انہیں سمجھ رہا ہوں-‬ 0
je- --an, m--n-i-----s---j--r--a ---n j__ h____ m___ i____ s_____ r___ h___ j-e h-a-, m-i- i-h-n s-m-j- r-h- h-o- ------------------------------------- jee haan, mein inhen samajh raha hoon
ਲੋਕ ‫--گ‬ ‫____ ‫-و-‬ ----- ‫لوگ‬ 0
log l__ l-g --- log
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? ‫-ی- ---لوگو---و--مج--ر----یں-‬ ‫___ آ_ ل____ ک_ س___ ر__ ہ____ ‫-ی- آ- ل-گ-ں ک- س-ج- ر-ے ہ-ں-‬ ------------------------------- ‫کیا آپ لوگوں کو سمجھ رہے ہیں؟‬ 0
k---a-- lo-o---o-sa---------y h-in? k__ a__ l____ k_ s_____ r____ h____ k-a a-p l-g-n k- s-m-j- r-h-y h-i-? ----------------------------------- kya aap logon ko samajh rahay hain?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। ‫نہی---میں---ہی- نہ-- -م-- -ہ--ہوں-‬ ‫_____ م__ ا____ ن___ س___ ر__ ہ____ ‫-ہ-ں- م-ں ا-ہ-ں ن-ی- س-ج- ر-ا ہ-ں-‬ ------------------------------------ ‫نہیں، میں انہیں نہیں سمجھ رہا ہوں-‬ 0
na--, m--n-i-he- -ah--sa-a-h --h- --on n____ m___ i____ n___ s_____ r___ h___ n-h-, m-i- i-h-n n-h- s-m-j- r-h- h-o- -------------------------------------- nahi, mein inhen nahi samajh raha hoon
ਸਹੇਲੀ ‫-ہیل-‬ ‫______ ‫-ہ-ل-‬ ------- ‫سہیلی‬ 0
sahe-i s_____ s-h-l- ------ saheli
ਕੀ ਤੁਹਾਡੀ ਕੋਈ ਸਹੇਲੀ ਹੈ? ‫کیا -پ-کی ک-ئی-سہ-----ے؟‬ ‫___ آ_ ک_ ک___ س____ ہ___ ‫-ی- آ- ک- ک-ئ- س-ی-ی ہ-؟- -------------------------- ‫کیا آپ کی کوئی سہیلی ہے؟‬ 0
k-a------i --hel--hai? k__ a__ k_ s_____ h___ k-a a-p k- s-h-l- h-i- ---------------------- kya aap ki saheli hai?
ਜੀ ਹਾਂ, ਇੱਕ ਸਹੇਲੀ ਹੈ। ‫-ی----،-م----ا-- --ی-ی--ے-‬ ‫__ ہ___ م___ ا__ س____ ہ___ ‫-ی ہ-ں- م-ر- ا-ک س-ی-ی ہ--- ---------------------------- ‫جی ہاں، میری ایک سہیلی ہے-‬ 0
j-e h-a----e---ai--sa---i -a--- j__ h____ m___ a__ s_____ h__ - j-e h-a-, m-r- a-k s-h-l- h-i - ------------------------------- jee haan, meri aik saheli hai -
ਬੇਟੀ ‫بی--‬ ‫_____ ‫-ی-ی- ------ ‫بیٹی‬ 0
be-i b___ b-t- ---- beti
ਕੀ ਤੁਹਾਡੀ ਕੋਈ ਬੇਟੀ ਹੈ? ‫--ا-آپ-ک--بیٹی ہے؟‬ ‫___ آ_ ک_ ب___ ہ___ ‫-ی- آ- ک- ب-ٹ- ہ-؟- -------------------- ‫کیا آپ کی بیٹی ہے؟‬ 0
k---a-p ----et---ai? k__ a__ k_ b___ h___ k-a a-p k- b-t- h-i- -------------------- kya aap ki beti hai?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। ‫نہ--، م-----وئی-بیٹ--نہ-ں-ہ--‬ ‫_____ م___ ک___ ب___ ن___ ہ___ ‫-ہ-ں- م-ر- ک-ئ- ب-ٹ- ن-ی- ہ--- ------------------------------- ‫نہیں، میری کوئی بیٹی نہیں ہے-‬ 0
na-i,-m--i--oi----- nahi--ai - n____ m___ k__ b___ n___ h__ - n-h-, m-r- k-i b-t- n-h- h-i - ------------------------------ nahi, meri koi beti nahi hai -

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।