ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ur ‫ہوائی اڈہ پر (ایئرپورٹ پر)‬

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

‫35 [پینتیس]‬

paintees

‫ہوائی اڈہ پر (ایئرپورٹ پر)‬

[hawai adda par ( airport par )]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫م-- ا----- ک- ف---- ب- ک--- چ---- ہ--‬ ‫میں ایتھنز کی فلائٹ بک کرنا چاہتا ہوں‬ 0
m--- a------ k- f----- b-- k---- c----- h-- me-- a------ k- f----- b-- k---- c----- h-n mein aithens ki flight buk karna chahta hon m-i- a-t-e-s k- f-i-h- b-k k-r-a c-a-t- h-n -------------------------------------------
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? ‫ک-- ی- ڈ------ ف---- ہ--‬ ‫کیا یہ ڈائریکٹ فلائٹ ہے؟‬ 0
k-- y-- d----- f----- h--? ky- y-- d----- f----- h--? kya yeh direct flight hai? k-a y-h d-r-c- f-i-h- h-i? -------------------------?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। ‫م------ ک- ک- ک---- پ- ج-- د--- س---- ن- پ--- و---- ک-‬ ‫مہربانی کر کے کھڑکی پر جگہ دیں، سگریٹ نہ پینے والوں کی‬ 0
m-------- k-- k- k----- p-- j---- d--, c------- n-- p----- w---- k- me------- k-- k- k----- p-- j---- d--- c------- n-- p----- w---- ki meharbani kar ke khirki par jagah den, cigrette nah peenay walon ki m-h-r-a-i k-r k- k-i-k- p-r j-g-h d-n, c-g-e-t- n-h p-e-a- w-l-n k- -------------------------------------,-----------------------------
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫م-- ا--- ف---- ک- ت---- ک--- چ---- ہ--‬ ‫میں اپنی فلائٹ کی تصدیق کرنا چاہتا ہوں‬ 0
m--- a--- f----- k- t------ k---- c----- h-- me-- a--- f----- k- t------ k---- c----- h-n mein apni flight ki tasdeeq karna chahta hon m-i- a-n- f-i-h- k- t-s-e-q k-r-a c-a-t- h-n --------------------------------------------
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫م-- ا--- ف---- ک- ت---- ک---- چ---- ہ--‬ ‫میں اپنی فلائٹ کی تنسیخ کرانا چاہتا ہوں‬ 0
m--- a--- f----- k- t------- k----- c----- h-- me-- a--- f----- k- t------- k----- c----- h-n mein apni flight ki tanseekh karana chahta hon m-i- a-n- f-i-h- k- t-n-e-k- k-r-n- c-a-t- h-n ----------------------------------------------
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ‫م-- ا--- ف---- ک- ت---- ک---- چ---- ہ--‬ ‫میں اپنی فلائٹ کو تبدیل کرانا چاہتا ہوں‬ 0
m--- a--- f----- k- t------ k----- c----- h-- me-- a--- f----- k- t------ k----- c----- h-n mein apni flight ko tabdeel karana chahta hon m-i- a-n- f-i-h- k- t-b-e-l k-r-n- c-a-t- h-n ---------------------------------------------
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? ‫ا--- ج--- ر-- ک- ج--- گ--‬ ‫اگلا جہاز روم کب جائے گا؟‬ 0
a--- j----- r--- k-- j--- g-? ag-- j----- r--- k-- j--- g-? agla jahaaz room kab jaye ga? a-l- j-h-a- r-o- k-b j-y- g-? ----------------------------?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ‫ک-- د- س---- خ--- ہ---‬ ‫کیا دو سیٹیں خالی ہیں؟‬ 0
k-- d-- s---- m-- s---- h---? ky- d-- s---- m-- s---- h---? kya doo sitin mil sakti hain? k-a d-o s-t-n m-l s-k-i h-i-? ----------------------------?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ‫ن--- ، ہ---- پ-- ص-- ا-- س-- خ--- ہ-‬ ‫نہیں ، ہمارے پاس صرف ایک سیٹ خالی ہے‬ 0
n---, h------ p--- s--- a-- s-- b--- h-- na--- h------ p--- s--- a-- s-- b--- h-i nahi, hamaray paas sirf aik set baqi hai n-h-, h-m-r-y p-a- s-r- a-k s-t b-q- h-i ----,-----------------------------------
ਅਸੀਂ ਕਦੋਂ ਉਤਰਾਂਗੇ? ‫ہ- ک- ا---- گ--‬ ‫ہم کب اتریں گے؟‬ 0
h-- k-- u----- g-? hu- k-- u----- g-? hum kab utrain ge? h-m k-b u-r-i- g-? -----------------?
ਅਸੀਂ ਓਥੇ ਕਦੋਂ ਪਹੁੰਚਾਂਗੇ? ‫ہ- و--- ک- پ----- گ--‬ ‫ہم وہاں کب پہنچیں گے؟‬ 0
h-- w---- k-- p-------- g-? hu- w---- k-- p-------- g-? hum wahan kab pohnchain ge? h-m w-h-n k-b p-h-c-a-n g-? --------------------------?
ਸ਼ਹਿਰ ਦੇ ਲਈ ਬੱਸ ਕਦੋਂ ਹੈ? ‫ش-- ج--- و--- ب- ک- ر---- ہ- گ--‬ ‫شہر جانے والی بس کب روانہ ہو گی؟‬ 0
s----- j--- w--- b-- k-- r----- h- g-? sh---- j--- w--- b-- k-- r----- h- g-? shehar jane wali bas kab rawana ho gi? s-e-a- j-n- w-l- b-s k-b r-w-n- h- g-? -------------------------------------?
ਕੀ ਇਹ ਸੂਟਕੇਸ ਤੁਹਾਡਾ ਹੈ? ‫ک-- ی- آ- ک- س-- ک-- ہ--‬ ‫کیا یہ آپ کا سوٹ کیس ہے؟‬ 0
k-- y-- a-- k- s--- c--- h--? ky- y-- a-- k- s--- c--- h--? kya yeh aap ka suit case hai? k-a y-h a-p k- s-i- c-s- h-i? ----------------------------?
ਕੀ ਇਹ ਬੈਗ ਤੁਹਾਡਾ ਹੈ? ‫ک-- ی- آ- ک- ب-- ہ--‬ ‫کیا یہ آپ کا بیگ ہے؟‬ 0
k-- y-- a-- k- b-- h--? ky- y-- a-- k- b-- h--? kya yeh aap ka bag hai? k-a y-h a-p k- b-g h-i? ----------------------?
ਕੀ ਇਹ ਸਮਾਨ ਤੁਹਾਡਾ ਹੈ? ‫ک-- ی- آ- ک- س---- ہ--‬ ‫کیا یہ آپ کا سامان ہے؟‬ 0
k-- y-- a-- k- s----- h--? ky- y-- a-- k- s----- h--? kya yeh aap ka samaan hai? k-a y-h a-p k- s-m-a- h-i? -------------------------?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ‫م-- ک--- س---- ل- ج- س--- ہ---‬ ‫میں کتنا سامان لے جا سکتا ہوں؟‬ 0
m--- k---- s----- l- j- s---- h--? me-- k---- s----- l- j- s---- h--? mein kitna samaan le ja sakta hon? m-i- k-t-a s-m-a- l- j- s-k-a h-n? ---------------------------------?
ਵੀਹ ਕਿਲੋ ‫ب-- ک--‬ ‫بیس کلو‬ 0
b--- k--- be-- k--o bees kilo b-e- k-l- ---------
ਕੀ ਸਿਰਫ ਵੀਹ ਕਿਲੋ? ‫ک--- ص-- ب-- ک---‬ ‫کیا، صرف بیس کلو؟‬ 0
k--, s--- b--- k---? ky-- s--- b--- k---? kya, sirf bees kilo? k-a, s-r- b-e- k-l-? ---,---------------?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!