ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   ur ‫سوال پوچھنا 1‬

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

‫62 [باسٹھ]‬

basath

‫سوال پوچھنا 1‬

sawal karna

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਸਿੱਖਣਾ ‫س-کھ--‬ ‫_______ ‫-ی-ھ-ا- -------- ‫سیکھنا‬ 0
se---na s______ s-e-h-a ------- seekhna
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? ‫---------ب-ت سیک- --ے-ہ-ں-‬ ‫___ ط___ ب__ س___ ر__ ہ____ ‫-ی- ط-ب- ب-ت س-ک- ر-ے ہ-ں-‬ ---------------------------- ‫کیا طلبہ بہت سیکھ رہے ہیں؟‬ 0
k-a t-lb--b--a- -eek---a--y -ai-? k__ t____ b____ s____ r____ h____ k-a t-l-a b-h-t s-e-h r-h-y h-i-? --------------------------------- kya talba bohat seekh rahay hain?
ਨਹੀਂ,ਉਹ ਘੱਟ ਸਿੱਖ ਰਹੇ ਹਨ। ‫ن-ی----ہ -م س-ک- --ے-ہ-ں-‬ ‫_____ و_ ک_ س___ ر__ ہ____ ‫-ہ-ں- و- ک- س-ک- ر-ے ہ-ں-‬ --------------------------- ‫نہیں، وہ کم سیکھ رہے ہیں-‬ 0
n-h-, wo--k-m-s-ek----hay--in- n____ w__ k__ s____ r____ h___ n-h-, w-h k-m s-e-h r-h-y h-n- ------------------------------ nahi, woh kam seekh rahay hin-
ਪ੍ਰਸ਼ਨ ਪੁੱਛਣਾ ‫--چھن-‬ ‫_______ ‫-و-ھ-ا- -------- ‫پوچھنا‬ 0
poo--na p______ p-o-h-a ------- poochna
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? ‫-یا آ- ا-ثر----اد سے -وا---ر-ے--ی--‬ ‫___ آ_ ا___ ا____ س_ س___ ک___ ہ____ ‫-ی- آ- ا-ث- ا-ت-د س- س-ا- ک-ت- ہ-ں-‬ ------------------------------------- ‫کیا آپ اکثر استاد سے سوال کرتے ہیں؟‬ 0
k-- -ap --sa--te-cher -----wa- ka--e-----? k__ a__ a____ t______ s_ s____ k____ h____ k-a a-p a-s-r t-a-h-r s- s-w-l k-r-e h-i-? ------------------------------------------ kya aap aksar teacher se sawal karte hain?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। ‫ن---، میں --ث- سوا- ن-ی- کر---ہ-ں-‬ ‫_____ م__ ا___ س___ ن___ ک___ ہ____ ‫-ہ-ں- م-ں ا-ث- س-ا- ن-ی- ک-ت- ہ-ں-‬ ------------------------------------ ‫نہیں، میں اکثر سوال نہیں کرتا ہوں-‬ 0
n-hi,-mein -k--- s--a---a---ka-ta---on n____ m___ a____ s____ n___ k____ h___ n-h-, m-i- a-s-r s-w-l n-h- k-r-a h-o- -------------------------------------- nahi, mein aksar sawal nahi karta hoon
ਉੱਤਰ ਦੇਣਾ ‫---------‬ ‫____ د____ ‫-و-ب د-ن-‬ ----------- ‫جواب دینا‬ 0
ja-a----na j____ d___ j-w-b d-n- ---------- jawab dena
ਕਿਰਪਾ ਕਰਕੇ ਉੱਤਰ ਦਿਓ। ‫--ربانی-ک- ---جو-ب د----ے-‬ ‫_______ ک_ ک_ ج___ د_______ ‫-ہ-ب-ن- ک- ک- ج-ا- د-ج-ی--- ---------------------------- ‫مہربانی کر کے جواب دیجئیے-‬ 0
meha-ba-i--a---e-j---b d-jay-- m________ k__ k_ j____ d____ - m-h-r-a-i k-r k- j-w-b d-j-y - ------------------------------ meharbani kar ke jawab dijay -
ਮੈਂ ਉੱਤਰ ਦਿੰਦਾ / ਦਿੰਦੀ ਹਾਂ। ‫می- ج-اب--یت- -وں-‬ ‫___ ج___ د___ ہ____ ‫-ی- ج-ا- د-ت- ہ-ں-‬ -------------------- ‫میں جواب دیتا ہوں-‬ 0
m--n j-w-- d-t- h-on m___ j____ d___ h___ m-i- j-w-b d-t- h-o- -------------------- mein jawab deta hoon
ਕੰਮ ਕਰਨਾ ‫----ک-نا‬ ‫___ ک____ ‫-ا- ک-ن-‬ ---------- ‫کام کرنا‬ 0
k--- karna k___ k____ k-a- k-r-a ---------- kaam karna
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? ‫--ا وہ ابھ- ک----ر -ہ-----‬ ‫___ و_ ا___ ک__ ک_ ر__ ہ___ ‫-ی- و- ا-ھ- ک-م ک- ر-ا ہ-؟- ---------------------------- ‫کیا وہ ابھی کام کر رہا ہے؟‬ 0
k---woh---hi --am --r--a-- ---? k__ w__ a___ k___ k__ r___ h___ k-a w-h a-h- k-a- k-r r-h- h-i- ------------------------------- kya woh abhi kaam kar raha hai?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। ‫جی-ہا-،--- ---ی -ا- -ر رہا----‬ ‫__ ہ___ و_ ا___ ک__ ک_ ر__ ہ___ ‫-ی ہ-ں- و- ا-ھ- ک-م ک- ر-ا ہ--- -------------------------------- ‫جی ہاں، وہ ابھی کام کر رہا ہے-‬ 0
jee -aan, w-h--bh----am k-r -ah--ha--- j__ h____ w__ a___ k___ k__ r___ h__ - j-e h-a-, w-h a-h- k-a- k-r r-h- h-i - -------------------------------------- jee haan, woh abhi kaam kar raha hai -
ਆਉਣਾ ‫آ-ا‬ ‫____ ‫-ن-‬ ----- ‫آنا‬ 0
a-na a___ a-n- ---- aana
ਕੀ ਤੁਸੀਂ ਆ ਰਹੇ ਹੋ? ‫-ئ-ے؟‬ ‫______ ‫-ئ-ے-‬ ------- ‫آئیے؟‬ 0
a---ya-? a_______ a-y-y-e- -------- aayiyae?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। ‫-ی ہ-ں،-ہم-ف-----آت--ہ---‬ ‫__ ہ___ ہ_ ف___ آ__ ہ____ ‫-ی ہ-ں- ہ- ف-ر-ً آ-ے ہ-ں-‬ --------------------------- ‫جی ہاں، ہم فوراً آتے ہیں-‬ 0
j---ha-n, hum --r---atay-h--- j__ h____ h__ f____ a___ h___ j-e h-a-, h-m f-r-n a-a- h-n- ----------------------------- jee haan, hum foran atay hin-
ਰਹਿਣਾ ‫-ہن-‬ ‫_____ ‫-ہ-ا- ------ ‫رہنا‬ 0
r-hna r____ r-h-a ----- rehna
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? ‫-یا--- -ر-ن---ں ر--------‬ ‫___ آ_ ب___ م__ ر___ ہ____ ‫-ی- آ- ب-ل- م-ں ر-ت- ہ-ں-‬ --------------------------- ‫کیا آپ برلن میں رہتے ہیں؟‬ 0
ky---a----rlin m--- --h--y--a-n? k__ a__ B_____ m___ r_____ h____ k-a a-p B-r-i- m-i- r-h-a- h-i-? -------------------------------- kya aap Berlin mein rehtay hain?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। ‫جی--اں، میں -ر-ن می- -ہ-ا -وں-‬ ‫__ ہ___ م__ ب___ م__ ر___ ہ____ ‫-ی ہ-ں- م-ں ب-ل- م-ں ر-ت- ہ-ں-‬ -------------------------------- ‫جی ہاں، میں برلن میں رہتا ہوں-‬ 0
j-e --a-,--ein Berlin-me---reht--hoon j__ h____ m___ B_____ m___ r____ h___ j-e h-a-, m-i- B-r-i- m-i- r-h-a h-o- ------------------------------------- jee haan, mein Berlin mein rehta hoon

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!