ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   ur ‫ٹرین میں‬

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

‫34 [چونتیس]‬

chontees

‫ٹرین میں‬

[train mein]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? ‫کیا--ہ-ب-لن -ی ---ن-ہ--‬ ‫--- ی- ب--- ک- ٹ--- ہ--- ‫-ی- ی- ب-ل- ک- ٹ-ی- ہ-؟- ------------------------- ‫کیا یہ برلن کی ٹرین ہے؟‬ 0
kya yeh-B--li--k--t--i- h--? k-- y-- B----- k- t---- h--- k-a y-h B-r-i- k- t-a-n h-i- ---------------------------- kya yeh Berlin ki train hai?
ਇਹ ਟ੍ਰੇਨ ਕਦੋਂ ਚਲਦੀ ਹੈ? ‫-ری---ب رو-نہ ہو-گ-؟‬ ‫---- ک- ر---- ہ- گ--- ‫-ر-ن ک- ر-ا-ہ ہ- گ-؟- ---------------------- ‫ٹرین کب روانہ ہو گی؟‬ 0
t--in kab r---n---o gi? t---- k-- r----- h- g-- t-a-n k-b r-w-n- h- g-? ----------------------- train kab rawana ho gi?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? ‫ٹ-ی---رلن-ک- پہن-- -ی-‬ ‫---- ب--- ک- پ---- گ--- ‫-ر-ن ب-ل- ک- پ-ن-ے گ-؟- ------------------------ ‫ٹرین برلن کب پہنچے گی؟‬ 0
train Be--in-k-- puh---he---? t---- B----- k-- p------- g-- t-a-n B-r-i- k-b p-h-n-h- g-? ----------------------------- train Berlin kab puhanche gi?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? ‫-ع-- -یجئ----، کی- --ں -زر-سکت--ہوں؟‬ ‫---- ک---- گ-- ک-- م-- گ-- س--- ہ---- ‫-ع-ف ک-ج-ے گ-، ک-ا م-ں گ-ر س-ت- ہ-ں-‬ -------------------------------------- ‫معاف کیجئے گا، کیا میں گزر سکتا ہوں؟‬ 0
m-af------e- -a---y- --in--uza--s-kt- -o-? m--- k------ g-- k-- m--- g---- s---- h--- m-a- k-j-y-j g-, k-a m-i- g-z-r s-k-a h-n- ------------------------------------------ maaf kijiyej ga, kya mein guzar sakta hon?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। ‫میر- خ--ل ھے،--ہ-م-ری--گہ-ہ-‬ ‫---- خ--- ھ-- ی- م--- ج-- ہ-- ‫-ی-ا خ-ا- ھ-، ی- م-ر- ج-ہ ہ-‬ ------------------------------ ‫میرا خیال ھے، یہ میری جگہ ہے‬ 0
me---khaya-- he- -e- mer- -a-a----i m--- k------ h-- y-- m--- j---- h-- m-r- k-a-a-l h-, y-h m-r- j-g-h h-i ----------------------------------- mera khayaal he, yeh meri jagah hai
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। ‫م-ر- خیا------آپ--ی-ی--گہ پ- ب--ھے -یں‬ ‫---- خ--- ہ-- آ- م--- ج-- پ- ب---- ہ--- ‫-ی-ا خ-ا- ہ-، آ- م-ر- ج-ہ پ- ب-ٹ-ے ہ-ں- ---------------------------------------- ‫میرا خیال ہے، آپ میری جگہ پر بیٹھے ہیں‬ 0
m-r- kh--aa- -ai,--ap ------agah-p-r ba--hy---in m--- k------ h--- a-- m--- j---- p-- b----- h--- m-r- k-a-a-l h-i- a-p m-r- j-g-h p-r b-i-h- h-i- ------------------------------------------------ mera khayaal hai, aap meri jagah par baithy hain
ਸਲੀਪਰ ਕਿੱਥੇ ਹੈ? ‫س-یپر ک-ا- ہ--‬ ‫----- ک--- ہ--- ‫-ل-پ- ک-ا- ہ-؟- ---------------- ‫سلیپر کہاں ہے؟‬ 0
s-i--r-k-h-- -a-? s----- k---- h--- s-i-e- k-h-n h-i- ----------------- sliper kahan hai?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। ‫--ی-- ٹرین -- -خر-م-ں---‬ ‫----- ٹ--- ک- آ-- م-- ہ-- ‫-ل-پ- ٹ-ی- ک- آ-ر م-ں ہ-‬ -------------------------- ‫سلیپر ٹرین کے آخر میں ہے‬ 0
sli-e- -ra-n---------r-m-i- h-i s----- t---- k- a----- m--- h-- s-i-e- t-a-n k- a-k-i- m-i- h-i ------------------------------- sliper train ke aakhir mein hai
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। ‫-و----ئ------ر---ا- ----–-ش-و--م--‬ ‫--- ڈ----- ک-- ک--- ہ-- – ش--- م--- ‫-و- ڈ-ئ-ن- ک-ر ک-ا- ہ-؟ – ش-و- م-ں- ------------------------------------ ‫اور ڈائننگ کار کہاں ہے؟ – شروع میں‬ 0
au- ca--k--a---a-- -huru me-n a-- c-- k---- h--- s---- m--- a-r c-r k-h-n h-i- s-u-u m-i- ----------------------------- aur car kahan hai? shuru mein
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? ‫کیا می- نیچ--س- سک-- -و-؟‬ ‫--- م-- ن--- س- س--- ہ---- ‫-ی- م-ں ن-چ- س- س-ت- ہ-ں-‬ --------------------------- ‫کیا میں نیچے سو سکتا ہوں؟‬ 0
ky- -ein-n--ch---so sa--a ho-? k-- m--- n------ s- s---- h--- k-a m-i- n-e-h-y s- s-k-a h-n- ------------------------------ kya mein neechay so sakta hon?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? ‫کیا-م---درمی-ن-م-ں -و----- ہوں؟‬ ‫--- م-- د----- م-- س- س--- ہ---- ‫-ی- م-ں د-م-ا- م-ں س- س-ت- ہ-ں-‬ --------------------------------- ‫کیا میں درمیان میں سو سکتا ہوں؟‬ 0
k-- mein--e-ch mein--o sak-- -o-? k-- m--- b---- m--- s- s---- h--- k-a m-i- b-e-h m-i- s- s-k-a h-n- --------------------------------- kya mein beech mein so sakta hon?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? ‫--ا--ی- -و-ر سو-سک-ا ہوں؟‬ ‫--- م-- ا--- س- س--- ہ---- ‫-ی- م-ں ا-پ- س- س-ت- ہ-ں-‬ --------------------------- ‫کیا میں اوپر سو سکتا ہوں؟‬ 0
kya mein-o-pa- -o sak-a ---? k-- m--- o---- s- s---- h--- k-a m-i- o-p-r s- s-k-a h-n- ---------------------------- kya mein oopar so sakta hon?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? ‫ہ----ح---- -ب پہن-ی---ے؟‬ ‫-- س--- پ- ک- پ----- گ--- ‫-م س-ح- پ- ک- پ-ن-ی- گ-؟- -------------------------- ‫ہم سرحد پر کب پہنچیں گے؟‬ 0
h----ar-a- p----------nc-a-n -e? h-- s----- p-- k-- p-------- g-- h-m s-r-a- p-r k-b p-h-c-a-n g-? -------------------------------- hum sarhad par kab pohnchain ge?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? ‫ب--ن-تک ----فر -ت-ی--ی- کا-ہ--‬ ‫---- ت- ک- س-- ک--- د-- ک- ہ--- ‫-ر-ن ت- ک- س-ر ک-ن- د-ر ک- ہ-؟- -------------------------------- ‫برلن تک کا سفر کتنی دیر کا ہے؟‬ 0
Ber-----ak--a --f-r-ki-n- der-k--h--? B----- t-- k- s---- k---- d-- k- h--- B-r-i- t-k k- s-f-r k-t-i d-r k- h-i- ------------------------------------- Berlin tak ka safar kitni der ka hai?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? ‫-یا--رین د-ر-سے آئ- -ی؟‬ ‫--- ٹ--- د-- س- آ-- گ--- ‫-ی- ٹ-ی- د-ر س- آ-ے گ-؟- ------------------------- ‫کیا ٹرین دیر سے آئے گی؟‬ 0
k-a --ai- ----se-a--- g-? k-- t---- d-- s- a--- g-- k-a t-a-n d-r s- a-y- g-? ------------------------- kya train der se aaye gi?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? ‫----آپ--ے-پ-- پڑ-نے-ک- -ئ- -چ--ہے؟‬ ‫--- آ- ک- پ-- پ---- ک- ل-- ک-- ہ--- ‫-ی- آ- ک- پ-س پ-ھ-ے ک- ل-ے ک-ھ ہ-؟- ------------------------------------ ‫کیا آپ کے پاس پڑھنے کے لئے کچھ ہے؟‬ 0
ky---ap ke-paas--a----y ---l--e ------ai? k-- a-- k- p--- p------ k- l--- k--- h--- k-a a-p k- p-a- p-r-n-y k- l-y- k-c- h-i- ----------------------------------------- kya aap ke paas parhnay ke liye kuch hai?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? ‫ک-----ھ-----ں -ھانے او- -ی-ے--ے ل-----ھ--ل-سک-ا-ہے؟‬ ‫--- م--- ی--- ک---- ا-- پ--- ک- ل-- ک-- م- س--- ہ--- ‫-ی- م-ھ- ی-ا- ک-ا-ے ا-ر پ-ن- ک- ل-ے ک-ھ م- س-ت- ہ-؟- ----------------------------------------------------- ‫کیا مجھے یہاں کھانے اور پینے کے لئے کچھ مل سکتا ہے؟‬ 0
kya --jhe yah---kuch---an-- aur-pee-ay-ke ---- -----a--a-h--? k-- m---- y---- k--- k----- a-- p----- k- l--- m-- s---- h--- k-a m-j-e y-h-n k-c- k-a-a- a-r p-e-a- k- l-y- m-l s-k-a h-i- ------------------------------------------------------------- kya mujhe yahan kuch khanay aur peenay ke liye mil sakta hai?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? ‫-یا -پ-مہر-ان--ک- -ے-م-ھے--ات بجے--ٹھ--دیں-گ-؟‬ ‫--- آ- م------ ک- ک- م--- س-- ب-- ا--- د-- گ--- ‫-ی- آ- م-ر-ا-ی ک- ک- م-ھ- س-ت ب-ے ا-ھ- د-ں گ-؟- ------------------------------------------------ ‫کیا آپ مہربانی کر کے مجھے سات بجے اٹھا دیں گے؟‬ 0
k---aa- --h----n---ar k- m---e-s-----u----u--a-d-- --? k-- a-- m-------- k-- k- m---- s--- b---- u--- d-- g-- k-a a-p m-h-r-a-i k-r k- m-j-e s-a- b-j-y u-h- d-n g-? ------------------------------------------------------ kya aap meharbani kar ke mujhe saat bujey utha den ge?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!