ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ur ‫پڑھنا اور لکھنا‬

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

‫6 [چھ]‬

chay

‫پڑھنا اور لکھنا‬

[parhna aur likhna]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। ‫-ی---ڑھتا--وں-‬ ‫میں پڑھتا ہوں-‬ ‫-ی- پ-ھ-ا ہ-ں-‬ ---------------- ‫میں پڑھتا ہوں-‬ 0
mei--parhta-h-on mein parhta hoon m-i- p-r-t- h-o- ---------------- mein parhta hoon
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। ‫میں-ا---حرف ---تا -و--‬ ‫میں ایک حرف پڑھتا ہوں-‬ ‫-ی- ا-ک ح-ف پ-ھ-ا ہ-ں-‬ ------------------------ ‫میں ایک حرف پڑھتا ہوں-‬ 0
m--n a-- -arf ---ht- -oon mein aik harf parhta hoon m-i- a-k h-r- p-r-t- h-o- ------------------------- mein aik harf parhta hoon
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। ‫-ی- ای- ل-ظ-پ-ھت- ہوں-‬ ‫میں ایک لفظ پڑھتا ہوں-‬ ‫-ی- ا-ک ل-ظ پ-ھ-ا ہ-ں-‬ ------------------------ ‫میں ایک لفظ پڑھتا ہوں-‬ 0
me-n-ai- la-z -a-h-- h-on mein aik lafz parhta hoon m-i- a-k l-f- p-r-t- h-o- ------------------------- mein aik lafz parhta hoon
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। ‫--- -ی- ج-ل- پ-ھ-ا--و--‬ ‫میں ایک جملہ پڑھتا ہوں-‬ ‫-ی- ا-ک ج-ل- پ-ھ-ا ہ-ں-‬ ------------------------- ‫میں ایک جملہ پڑھتا ہوں-‬ 0
m--n-a-k-j-mla-p-rht- --on mein aik jumla parhta hoon m-i- a-k j-m-a p-r-t- h-o- -------------------------- mein aik jumla parhta hoon
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। ‫می- ا-ک خ- --ھ-ا-ہ-ں-‬ ‫میں ایک خط پڑھتا ہوں-‬ ‫-ی- ا-ک خ- پ-ھ-ا ہ-ں-‬ ----------------------- ‫میں ایک خط پڑھتا ہوں-‬ 0
mei--ai- --a- p-rhta--oon mein aik khat parhta hoon m-i- a-k k-a- p-r-t- h-o- ------------------------- mein aik khat parhta hoon
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। ‫می- --- کت-- ---ت- ہ---‬ ‫میں ایک کتاب پڑھتا ہوں-‬ ‫-ی- ا-ک ک-ا- پ-ھ-ا ہ-ں-‬ ------------------------- ‫میں ایک کتاب پڑھتا ہوں-‬ 0
mei- aik kita-b-p--h-a-h--n mein aik kitaab parhta hoon m-i- a-k k-t-a- p-r-t- h-o- --------------------------- mein aik kitaab parhta hoon
ਮੈਂ ਪੜ੍ਹਦਾ / ਪੜ੍ਹਦੀ ਹਾਂ। ‫--- پ-ھتا -وں-‬ ‫میں پڑھتا ہوں-‬ ‫-ی- پ-ھ-ا ہ-ں-‬ ---------------- ‫میں پڑھتا ہوں-‬ 0
m--n pa-h-a hoon mein parhta hoon m-i- p-r-t- h-o- ---------------- mein parhta hoon
ਤੂੰ ਪੜ੍ਹਦਾ / ਪੜ੍ਹਦੀ ਹੈਂ। ‫ت---ڑھ------‬ ‫تم پڑھتے ہو-‬ ‫-م پ-ھ-ے ہ--- -------------- ‫تم پڑھتے ہو-‬ 0
t---p-r--e --- tum parhte ho- t-m p-r-t- h-- -------------- tum parhte ho-
ਉਹ ਪੜ੍ਹਦਾ ਹੈ। ‫و--پ--تا-ہ--‬ ‫وہ پڑھتا ہے-‬ ‫-ہ پ-ھ-ا ہ--- -------------- ‫وہ پڑھتا ہے-‬ 0
woh--art- -a--- woh parta hai - w-h p-r-a h-i - --------------- woh parta hai -
ਮੈਂ ਲਿਖਦਾ / ਲਿਖਦੀ ਹਾਂ। ‫م---لک-تا-ہوں-‬ ‫میں لکھتا ہوں-‬ ‫-ی- ل-ھ-ا ہ-ں-‬ ---------------- ‫میں لکھتا ہوں-‬ 0
m--n --kht- --on mein likhta hoon m-i- l-k-t- h-o- ---------------- mein likhta hoon
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। ‫می- ا-- ----لکھتا-----‬ ‫میں ایک حرف لکھتا ہوں-‬ ‫-ی- ا-ک ح-ف ل-ھ-ا ہ-ں-‬ ------------------------ ‫میں ایک حرف لکھتا ہوں-‬ 0
mein -i--ha---l-k-t- h--n mein aik harf likhta hoon m-i- a-k h-r- l-k-t- h-o- ------------------------- mein aik harf likhta hoon
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। ‫م-- --ک --ظ--کھ-ا ہوں-‬ ‫میں ایک لفظ لکھتا ہوں-‬ ‫-ی- ا-ک ل-ظ ل-ھ-ا ہ-ں-‬ ------------------------ ‫میں ایک لفظ لکھتا ہوں-‬ 0
me----ik----z---kht- ---n mein aik lafz likhta hoon m-i- a-k l-f- l-k-t- h-o- ------------------------- mein aik lafz likhta hoon
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। ‫--- ا-ک --ل- ل-ھتا-ہوں-‬ ‫میں ایک جملہ لکھتا ہوں-‬ ‫-ی- ا-ک ج-ل- ل-ھ-ا ہ-ں-‬ ------------------------- ‫میں ایک جملہ لکھتا ہوں-‬ 0
m-i---i--j-ml---ikht-----n mein aik jumla likhta hoon m-i- a-k j-m-a l-k-t- h-o- -------------------------- mein aik jumla likhta hoon
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। ‫--- ا-ک -ط---ھ-ا-ہوں-‬ ‫میں ایک خط لکھتا ہوں-‬ ‫-ی- ا-ک خ- ل-ھ-ا ہ-ں-‬ ----------------------- ‫میں ایک خط لکھتا ہوں-‬ 0
mei- --k-kh-t-l-k-----o-n mein aik khat likhta hoon m-i- a-k k-a- l-k-t- h-o- ------------------------- mein aik khat likhta hoon
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। ‫--- -یک ک-ا--ل-ھ-ا ہوں-‬ ‫میں ایک کتاب لکھتا ہوں-‬ ‫-ی- ا-ک ک-ا- ل-ھ-ا ہ-ں-‬ ------------------------- ‫میں ایک کتاب لکھتا ہوں-‬ 0
me---ai---itaab-li---a h--n mein aik kitaab likhta hoon m-i- a-k k-t-a- l-k-t- h-o- --------------------------- mein aik kitaab likhta hoon
ਮੈਂ ਲਿਖਦਾ / ਲਿਖਦੀ ਹਾਂ। ‫-یں-ل--تا ہو--‬ ‫میں لکھتا ہوں-‬ ‫-ی- ل-ھ-ا ہ-ں-‬ ---------------- ‫میں لکھتا ہوں-‬ 0
m--n---kh------n mein likhta hoon m-i- l-k-t- h-o- ---------------- mein likhta hoon
ਤੂੰ ਲਿਖਦਾ / ਲਿਖਦੀ ਹੈ। ‫تم لکھ-ے-ہو-‬ ‫تم لکھتے ہو-‬ ‫-م ل-ھ-ے ہ--- -------------- ‫تم لکھتے ہو-‬ 0
tum ---h------ tum likhte ho- t-m l-k-t- h-- -------------- tum likhte ho-
ਉਹ ਲਿਖਦਾ ਹੈ। ‫-- -کھ------‬ ‫وہ لکھتا ہے-‬ ‫-ہ ل-ھ-ا ہ--- -------------- ‫وہ لکھتا ہے-‬ 0
wo- l----a-ha- - woh likhta hai - w-h l-k-t- h-i - ---------------- woh likhta hai -

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।